ਪੜਚੋਲ ਕਰੋ
ਕ੍ਰਿਕਟ ਤੋਂ ਦੂਰ ਐਮਐਸ ਧੋਨੀ ਦੇ ਸਨਿਆਸ ‘ਤੇ ਦਿੱਤਾ ਜਵਾਬ ‘ਜਨਵਰੀ ਤਕ ਨਾ ਪੁੱਛੋ’
ਮਹਿੰਦਰ ਸਿੰਘ ਧੋਨੀ ਕੀ ਕ੍ਰਿਕਟ ਤੋਂ ਸਨਿਆਸ ਲੈ ਲੈਣਗੇ। ਇਸ ਨੂੰ ਲੈ ਕੇ ਹੁਣ ਤਕ ਕਿਆਸ ਲਗਾਏ ਜਾ ਰਹੇ ਸੀ। ਇਸ ਦਰਮਿਆਨ ਧੋਨੀ ਨੇ ਖੁਦ ਇਸ ‘ਤੇ ਰਿਐਕਸ਼ਨ ਦਿੱਤਾ ਹੈ। ਟੀਮ ਇੰਡੀਆ ਦੇ ਸਾਬਕਾ ਕਪਤਾਨ ਨੇ ਕਿਹਾ ਹੈ ਕਿ ਫਿਲਹਾਲ ਉਸ ਨੇ ਜਨਵਰੀ ਤਕ ਇਸ ਬਾਰੇ ‘ਚ ਪੁਛਿਆ ਜਾਵੇ।
![ਕ੍ਰਿਕਟ ਤੋਂ ਦੂਰ ਐਮਐਸ ਧੋਨੀ ਦੇ ਸਨਿਆਸ ‘ਤੇ ਦਿੱਤਾ ਜਵਾਬ ‘ਜਨਵਰੀ ਤਕ ਨਾ ਪੁੱਛੋ’ January tak mat poochho: MS Dhoni breaks silence on international comeback ਕ੍ਰਿਕਟ ਤੋਂ ਦੂਰ ਐਮਐਸ ਧੋਨੀ ਦੇ ਸਨਿਆਸ ‘ਤੇ ਦਿੱਤਾ ਜਵਾਬ ‘ਜਨਵਰੀ ਤਕ ਨਾ ਪੁੱਛੋ’](https://static.abplive.com/wp-content/uploads/sites/5/2018/06/19163808/ms-dhoni-hate.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਮਹਿੰਦਰ ਸਿੰਘ ਧੋਨੀ ਕੀ ਕ੍ਰਿਕਟ ਤੋਂ ਸਨਿਆਸ ਲੈ ਲੈਣਗੇ। ਇਸ ਨੂੰ ਲੈ ਕੇ ਹੁਣ ਤਕ ਕਿਆਸ ਲਗਾਏ ਜਾ ਰਹੇ ਸੀ। ਇਸ ਦਰਮਿਆਨ ਧੋਨੀ ਨੇ ਖੁਦ ਇਸ ‘ਤੇ ਰਿਐਕਸ਼ਨ ਦਿੱਤਾ ਹੈ। ਟੀਮ ਇੰਡੀਆ ਦੇ ਸਾਬਕਾ ਕਪਤਾਨ ਨੇ ਕਿਹਾ ਹੈ ਕਿ ਫਿਲਹਾਲ ਉਸ ਨੇ ਜਨਵਰੀ ਤਕ ਇਸ ਬਾਰੇ ‘ਚ ਪੁਛਿਆ ਜਾਵੇ।
ਮੁੰਬਈ ‘ਚ ਬੁੱਧਵਾਰ ਨੂੰ ਇੱਕ ਇਵੈਂਟ ਦੌਰਾਨ ਜਦੋਂ ਧੋਨੀ ਤੋਂ ਉਸ ਦੇ ਕ੍ਰਿਕਟ ਭਵਿੱਖ ਨੂੰ ਲੈ ਕੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ, “ਜਨਵਰੀ ਤਕ ਨਾ ਪੁੱਛੋ”। ਮੰਗਲਵਾਰ ਨੂੰ ਅਜਿਹੀ ਖ਼ਬਰਾਂ ਆਈਆਂ ਸੀ ਕਿ ਧੋਨੀ ਇੰਡੀਅਨ ਪ੍ਰੀਮਿਅਰ ਲੀਗ ਤੋਂ ਬਾਅਦ ਆਪਣੇ ਭਵਿੱਖ ਨੂੰ ਲੈ ਕੇ ਫੈਸਲਾ ਕਰਨ ਵਾਲੇ ਹਨ। 38 ਸਾਲ ਦੇ ਧੋਨੀ ਆਈਪੀਐਲ ‘ਚ ਚੇਨਈ ਸੁੋਰ ਕਿੰਗਸ ਟੀਮ ਦੀ ਕਪਤਾਨੀ ਕਰਦੇ ਹਨ।
ਛੇ ਦਸੰਬਰ ਤੋਂ ਵੇਸਟਇੰਡੀਜ਼ ਦੇ ਖਿਲਾਫ ਸ਼ੁਰੂ ਹੋ ਰਹੀ ਸੀਰੀਜ਼ ਲਈ ਧੋਨੀ ਦੀ ਚੋਣ ਨਹੀਂ ਕੀਤੀ ਗਈ ਹੈ। ਦੱਸ ਦਈਏ ਕਿ ਧੋਨੀ ਦੀ ਵਰਲਡ ਕੱਪ 2019 ‘ਚ ਸਲੋ ਬੈਟਿੰਗ ਕਰਕੇ ਕਾਫੀ ਆਲੋਚਨਾ ਹੋਈ ਸੀ। ਜਿਸ ਤੋਂ ਬਾਅਦ ਪਹਿਲਾਂ ਉਹ ਵੇਸਟਇੰਡੀਜ਼ ਅਤੇ ਬਾਅਦ ‘ਚ ਸਾਉਥ ਅਪਰੀਕਾ ਅਤੇ ਹੁਣ ਬੰਗਲਾਦੇਸ਼ ਖਿਲਾਫ ਖੇਡੇ ਗਏ ਸੀਰੀਜ਼ ‘ਚ ਟੀਮ ਦਾ ਹਿੱਸਾ ਨਹੀਂ ਰਹੇ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਵਿਸ਼ਵ
ਪਾਲੀਵੁੱਡ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)