ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
IPL 2020, CSK vs DC: ਦਿੱਲੀ ਨੇ ਚੇਨਈ ਅੱਗੇ ਰੱਖਿਆ 176 ਦੌੜਾਂ ਦਾ ਟੀਚਾ
ਚੇਨਈ ਨੇ ਟੌਸ ਜਿੱਤ ਕੇ ਪਿਹਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਸੀ।ਦਿੱਲੀ ਨੇ ਬੱਲੇਬਾਜ਼ੀ ਕਰ ਤਿੰਨ ਵਿਕਟਾਂ ਦੇ ਨੁਕਸਾਨ ਤੇ 175 ਦੌੜਾਂ ਬਣਾਈਆਂ।
![IPL 2020, CSK vs DC: ਦਿੱਲੀ ਨੇ ਚੇਨਈ ਅੱਗੇ ਰੱਖਿਆ 176 ਦੌੜਾਂ ਦਾ ਟੀਚਾ DC gives target of 175 runs to CSK in 7th IPL match being played at Dubai International Stadium IPL 2020, CSK vs DC: ਦਿੱਲੀ ਨੇ ਚੇਨਈ ਅੱਗੇ ਰੱਖਿਆ 176 ਦੌੜਾਂ ਦਾ ਟੀਚਾ](https://static.abplive.com/wp-content/uploads/sites/5/2020/09/26003722/CSK-vs-DC.jpg?impolicy=abp_cdn&imwidth=1200&height=675)
CSK vs DC, IPL 2020: ਚੇਨਈ ਸੁਪਰ ਕਿੰਗਜ਼ ਅਤੇ ਦਿੱਲੀ ਕੈਪੀਟਲਸ ਅੱਜ ਆਈਪੀਐਲ 2020 ਦੇ 7ਵਾਂ ਮੈਚ ਖੇਡ ਰਹੀਆਂ ਹਨ। ਮੈਚ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ।ਚੇਨਈ ਨੇ ਟੌਸ ਜਿੱਤ ਕੇ ਪਿਹਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਸੀ।ਦਿੱਲੀ ਨੇ ਬੱਲੇਬਾਜ਼ੀ ਕਰ ਤਿੰਨ ਵਿਕਟਾਂ ਦੇ ਨੁਕਸਾਨ ਤੇ 175 ਦੌੜਾਂ ਬਣਾਈਆਂ।
ਇਸ ਸੀਜ਼ਨ ਦੇ ਪਹਿਲੇ ਮੈਚ ਵਿਚ ਮੁੰਬਈ ਇੰਡੀਅਨਜ਼ ਨੂੰ ਹਰਾਉਣ ਵਾਲੇ ਚੇਨਈ ਨੂੰ ਆਪਣੇ ਦੂਜੇ ਮੈਚ ਵਿਚ ਰਾਜਸਥਾਨ ਰਾਇਲਜ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।ਹੁਣ ਚੇਨਈ ਇਸ ਮੈਚ 'ਚ ਜਿੱਤ ਹਾਸਲ ਕਰਨ ਦਾ ਪੂਰਾ ਯਤਨ ਕਰੇਗੀ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)