ਪੜਚੋਲ ਕਰੋ

India v/s England: ਡੈਬਿਊ ਮੈਚ 'ਚ ਅਕਸ਼ਰ ਪਟੇਲ ਨੇ ਲਈਆਂ 5 ਵਿਕਟਾਂ, ਇਨ੍ਹਾਂ ਖਿਡਾਰੀਆਂ ਨੇ ਰਚਿਆ ਇਤਿਹਾਸ

ਭਾਰਤ ਵੱਲੋਂ ਅਕਸ਼ਰ ਤੇ ਅਸ਼ਵਿਨ ਤੋਂ ਇਲਾਵਾ ਚਾਇਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ 25 ਰਨ ਦੇਕੇ ਦੋ ਵਿਕੇਟ ਲਏ। ਭਾਰਤ ਨੇ ਇੰਗਲੈਂਡ ਨੂੰ 482 ਦੌੜਾਂ ਦਾ ਟੀਚਾ ਦਿੱਤਾ ਸੀ।

India v/s England: ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ 'ਚ ਖੇਡੇ ਗਏ ਦੂਜੇ ਟੈਸਟ ਮੈਚ 'ਚ ਭਾਰਤ ਨੇ ਇੰਗਲੈਂਡ ਨੂੰ 317 ਦੌੜਾਂ ਨਾਲ ਹਰਾ ਕੇ ਵੱਡੀ ਜਿੱਤ ਦਰਜ ਕੀਤੀ ਹੈ। ਇਹ ਮੈਚ ਆਫ ਸਪਿਨਰ ਰਵਿਚੰਦ੍ਰਨ ਅਸ਼ਵਿਨ ਤੇ ਲੈਫਟ ਆਰਮਰ ਸਪਿਨਰ ਅਕਸ਼ਰ ਪਟੇਲ ਦੇ ਨਾਂ ਰਿਹਾ। ਰਵੀਚੰਦ੍ਰਨ ਅਸ਼ਵਿਨ ਨੇ ਸੈਂਕੜਾ ਲਾਉਣ ਦੇ ਨਾਲ-ਨਾਲ ਅੱਠ ਵਿਕਟ ਲਏ।
 
ਅਕਸ਼ਰ ਪਟੇਲ ਦਾ ਇਹ ਡੈਬਿਊ ਮੈਚ ਸੀ। ਆਪਣੇ ਡੈਬਿਊ ਟੈਸਟ ਮੈਚ 'ਚ ਇਕ ਪਾਰੀ 'ਚ ਪੰਜ ਵਿਕੇਟ ਲੈਕੇ ਅਕਸ਼ਰ ਪਟੇਲ ਨੇ ਇਤਿਹਾਸ ਰਚ ਦਿੱਤਾ। ਚਾਰ ਮੈਚਾਂ ਦੀ ਟੈਸਟ ਸੀਰੀਜ਼ ਹੁਣ 1-1 ਨਾਲ ਬਰਾਬਰ ਹੋ ਗਈ।
 
164 ਦੌੜਾਂ ਬਣਾ ਕੇ ਆਲਆਊਟ ਹੋ ਗਈ ਇੰਗਲੈਂਡ ਦੀ ਟੀਮ
 
ਭਾਰਤ ਵੱਲੋਂ ਅਕਸ਼ਰ ਤੇ ਅਸ਼ਵਿਨ ਤੋਂ ਇਲਾਵਾ ਚਾਇਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੇ 25 ਰਨ ਦੇਕੇ ਦੋ ਵਿਕੇਟ ਲਏ। ਭਾਰਤ ਨੇ ਇੰਗਲੈਂਡ ਨੂੰ 482 ਦੌੜਾਂ ਦਾ ਟੀਚਾ ਦਿੱਤਾ ਸੀ। ਜਿਸ ਦੇ ਜਵਾਬ 'ਚ ਇੰਗਲੈਂਡ ਦੀ ਦੂਜੀ ਪਾਰੀ 164 ਦੌੜਾਂ ਬਣਾ ਕੇ ਆਲਆਊਟ ਹੋ ਗਈ। ਜਾਣੋ ਅਕਸ਼ਰ ਪਟੇਲ ਤੋਂ ਪਹਿਲਾਂ ਭਾਰਤ ਦੇ ਕਿਹੜੇ-ਕਿਹੜੇ ਅਜਿਹੇ ਖਿਡਾਰੀ ਹਨ। ਜਿੰਨ੍ਹਾਂ ਆਪਣੇ ਪਹਿਲੇ ਟੈਸਟ ਮੈਚ 'ਚ ਇਕ ਪਾਰੀ 'ਚ ਪੰਜ ਵਿਕੇਟ ਲਏ।
 
ਇਹ ਖਿਡਾਰੀ ਹਨ, ਜਿੰਨ੍ਹਾਂ ਇਕ ਪਾਰੀ 'ਚ ਪੰਜ ਵਿਕੇਟ ਲਏ
 
ਐਮ ਨਿਸਾਰ
ਵਮਨ ਕੁਮਾਰ
ਆਬਿਦ ਅਲੀ
ਡੀ ਦੋਸ਼ੀ
ਐਨ ਹਰਵਾਨੀ
ਅਮਿਤ ਮਿਸ਼ਰਾ
ਆਰ ਅਸ਼ਵਿਨ
ਮੋਹੰਮਦ ਸ਼ਮੀ
ਅਕਸ਼ਰ ਪਟੇਲ
 
ਅਕਸ਼ਰ ਪਟੇਲ ਨੇ ਪਹਿਲੀ ਪਾਰੀ 'ਚ ਸਿਰਫ਼ ਦੋ ਵਿਕੇਟ ਹੀ ਚਟਕਾਏ ਸਨ।
 
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

IPL 2026: ਆਈਪੀਐੱਲ 'ਚ ਅਰਸ਼ਦੀਪ ਸਿੰਘ ਦੇ ਨਾਮ ਸ਼ਰਮਨਾਕ ਰਿਕਾਰਡ, ਆਪਣੀ ਹੀ ਟੀਮ ਦਾ ਕਰਵਾਇਆ ਨੁਕਸਾਨ; ਟੀਮ ਸਣੇ ਫੈਨਜ਼ ਨੂੰ ਲੱਗਿਆ ਝਟਕਾ... 
ਆਈਪੀਐੱਲ 'ਚ ਅਰਸ਼ਦੀਪ ਸਿੰਘ ਦੇ ਨਾਮ ਸ਼ਰਮਨਾਕ ਰਿਕਾਰਡ, ਆਪਣੀ ਹੀ ਟੀਮ ਦਾ ਕਰਵਾਇਆ ਨੁਕਸਾਨ; ਟੀਮ ਸਣੇ ਫੈਨਜ਼ ਨੂੰ ਲੱਗਿਆ ਝਟਕਾ... 
Indian Player Join BJP: ਭਾਰਤੀ ਧਾਕੜ ਖਿਡਾਰੀ ਨੇ ਛੱਡਿਆ ਮੈਦਾਨ, ਸਿਆਸਤ 'ਚ ਰੱਖਿਆ ਕਦਮ! BJP ਪਾਰਟੀ ਦਾ ਫੜ੍ਹਿਆ ਪੱਲਾ...
ਭਾਰਤੀ ਧਾਕੜ ਖਿਡਾਰੀ ਨੇ ਛੱਡਿਆ ਮੈਦਾਨ, ਸਿਆਸਤ 'ਚ ਰੱਖਿਆ ਕਦਮ! BJP ਪਾਰਟੀ ਦਾ ਫੜ੍ਹਿਆ ਪੱਲਾ...
IPL 2206: ਆਈਪੀਐਲ 2026 ਵਿਚਾਲੇ CSK ਦੀਆਂ ਵਧੀਆਂ ਮੁਸ਼ਕਲਾਂ, ਧੋਨੀ ਤੋਂ ਬਾਅਦ ਇੱਕ ਹੋਰ ਧਾਕੜ ਖਿਡਾਰੀ ਟੀਮ ਤੋਂ ਬਾਹਰ; ਸਦਮੇ 'ਚ ਫੈਨਜ਼... 
ਆਈਪੀਐਲ 2026 ਵਿਚਾਲੇ CSK ਦੀਆਂ ਵਧੀਆਂ ਮੁਸ਼ਕਲਾਂ, ਧੋਨੀ ਤੋਂ ਬਾਅਦ ਇੱਕ ਹੋਰ ਧਾਕੜ ਖਿਡਾਰੀ ਟੀਮ ਤੋਂ ਬਾਹਰ; ਸਦਮੇ 'ਚ ਫੈਨਜ਼... 
IPL 2026 ਦੇ ਪਹਿਲੇ ਮੈਚ 'ਚ ਰੋਹਿਤ ਸ਼ਰਮਾ ਨੇ ਰਿਕਾਰਡਸ ਦੀ ਲਾਈ ਝੜੀ, ਕੋਹਲੀ ਨੂੰ ਵੀ ਪਛਾੜਿਆ
IPL 2026 ਦੇ ਪਹਿਲੇ ਮੈਚ 'ਚ ਰੋਹਿਤ ਸ਼ਰਮਾ ਨੇ ਰਿਕਾਰਡਸ ਦੀ ਲਾਈ ਝੜੀ, ਕੋਹਲੀ ਨੂੰ ਵੀ ਪਛਾੜਿਆ

ਵੀਡੀਓਜ਼

ਸੁਖਬੀਰ ਬਾਦਲ ‘ਤੇ ਭੜਕੇ CM ਮਾਨ! ਤਿੱਖੇ ਸ਼ਬਦਾਂ ‘ਚ ਕੀਤਾ ਹਮਲਾ
ਖੇਤਾਂ ‘ਚ ਲੱਗੇ ਖੰਭਿਆਂ ‘ਤੇ CM ਮਾਨ ਦਾ ਵੱਡਾ ਬਿਆਨ! ਕੀ ਕਿਹਾ ਸੁਣੋ
ਹੁਣ AI ਨਾਲ ਚੱਲੇਗੀ ਪੰਜਾਬ ਪੁਲਿਸ! CM ਮਾਨ ਦਾ ਨਵਾਂ ਪਲਾਨ
ਹਰ ਕਿਸੇ ਨੂੰ ਨਹੀਂ ਮਿਲੇਗੀ ਗੱਡੀ! CM ਮਾਨ ਨੇ ਬਣਾਇਆ ਨਵਾਂ ਨਿਯਮ
ਕੀ SSF ਬਣੀ ਦੇਸ਼ ਦੀ ਸਭ ਤੋਂ ਵਧੀਆ ਫੋਰਸ? CM ਮਾਨ ਦਾ ਵੱਡਾ ਦਾਅਵਾ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Congress Party: ਸਿਆਸੀ ਜਗਤ 'ਚ ਆਇਆ ਭੂਚਾਲ, ਕਾਂਗਰਸ 'ਚ ਅੰਦਰੂਨੀ ਫੁੱਟ ਦੀ ਚਰਚਾ ਤੇਜ਼: ਸੀਨੀਅਰ ਆਗੂ ਵੱਲੋਂ ਅਸਤੀਫ਼ੇ ਦੀ...
ਸਿਆਸੀ ਜਗਤ 'ਚ ਆਇਆ ਭੂਚਾਲ, ਕਾਂਗਰਸ 'ਚ ਅੰਦਰੂਨੀ ਫੁੱਟ ਦੀ ਚਰਚਾ ਤੇਜ਼: ਸੀਨੀਅਰ ਆਗੂ ਵੱਲੋਂ ਅਸਤੀਫ਼ੇ ਦੀ...
ਜ਼ੀਰਕਪੁਰ 'ਚ ਇੱਕ ਹੋਰ ਕਾਰੋਬਾਰੀ ਤੋਂ ਮੰਗੀ ਰੰਗਦਾਰੀ, ਜਾਨੋਂ ਮਾਰਨ ਦੀ ਦਿੱਤੀ ਧਮਕੀ; ਪਰਿਵਾਰ 'ਚ ਸਹਿਮ ਦਾ ਮਾਹੌਲ
ਜ਼ੀਰਕਪੁਰ 'ਚ ਇੱਕ ਹੋਰ ਕਾਰੋਬਾਰੀ ਤੋਂ ਮੰਗੀ ਰੰਗਦਾਰੀ, ਜਾਨੋਂ ਮਾਰਨ ਦੀ ਦਿੱਤੀ ਧਮਕੀ; ਪਰਿਵਾਰ 'ਚ ਸਹਿਮ ਦਾ ਮਾਹੌਲ
ਲੁਧਿਆਣਾ 'ਚ ਅੱਜ ਕਾਂਗਰਸ ਬਲਾਕ ਪ੍ਰਧਾਨ ਦਾ ਪੋਸਟਮਾਰਟਮ, ਪੁਲਿਸ ਨੇ ਕਾਬੂ ਕੀਤੇ ਮੁਲਜ਼ਮ; ਛੇਤੀ ਪੁਲਿਸ ਕਰੇਗੀ ਵੱਡਾ ਖੁਲਾਸਾ
ਲੁਧਿਆਣਾ 'ਚ ਅੱਜ ਕਾਂਗਰਸ ਬਲਾਕ ਪ੍ਰਧਾਨ ਦਾ ਪੋਸਟਮਾਰਟਮ, ਪੁਲਿਸ ਨੇ ਕਾਬੂ ਕੀਤੇ ਮੁਲਜ਼ਮ; ਛੇਤੀ ਪੁਲਿਸ ਕਰੇਗੀ ਵੱਡਾ ਖੁਲਾਸਾ
Gold Silver Price Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, ਅੱਜ 11,900 ਰੁਪਏ ਡਿੱਗੀ ਚਾਂਦੀ; ਜਾਣੋ 10 ਗ੍ਰਾਮ ਸਣੇ 22 ਕੈਰੇਟ ਸੋਨਾ ਕਿੰਨਾ ਸਸਤਾ?
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, ਅੱਜ 11,900 ਰੁਪਏ ਡਿੱਗੀ ਚਾਂਦੀ; ਜਾਣੋ 10 ਗ੍ਰਾਮ ਸਣੇ 22 ਕੈਰੇਟ ਸੋਨਾ ਕਿੰਨਾ ਸਸਤਾ?
BJP ਦਫਤਰ ਦੇ ਬਾਹਰ ਹੋਏ ਧਮਾਕੇ ਦੇ ਨਵੇਂ ਵੀਡੀਓ ਆਏ ਸਾਹਮਣੇ, ਨਜ਼ਰ ਆਏ ਹਮਲਾਵਰ
BJP ਦਫਤਰ ਦੇ ਬਾਹਰ ਹੋਏ ਧਮਾਕੇ ਦੇ ਨਵੇਂ ਵੀਡੀਓ ਆਏ ਸਾਹਮਣੇ, ਨਜ਼ਰ ਆਏ ਹਮਲਾਵਰ
ਅੰਮ੍ਰਿਤਸਰ ਦੇ ਪਿੰਡ 'ਚ ਹੋਈ ਗੋਲੀਬਾਰੀ, CCTV 'ਚ ਸੁਣਾਈ ਦਿੱਤੀ ਤਾੜ-ਤਾੜ ਗੋਲੀਆਂ ਦੀ ਅਵਾਜ਼; ਪਰਿਵਾਰ 'ਚ ਮੱਚਿਆ ਹੜਕੰਪ
ਅੰਮ੍ਰਿਤਸਰ ਦੇ ਪਿੰਡ 'ਚ ਹੋਈ ਗੋਲੀਬਾਰੀ, CCTV 'ਚ ਸੁਣਾਈ ਦਿੱਤੀ ਤਾੜ-ਤਾੜ ਗੋਲੀਆਂ ਦੀ ਅਵਾਜ਼; ਪਰਿਵਾਰ 'ਚ ਮੱਚਿਆ ਹੜਕੰਪ
ਈਰਾਨ 'ਤੇ ਕਦੋਂ ਵੱਡਾ ਹਮਲਾ ਕਰਨਗੇ ਟਰੰਪ! ਮਹਾਂਯੁੱਧ ਵਿਚਾਲੇ ਅਮਰੀਕੀ ਰਾਸ਼ਟਰਪਤੀ ਨੇ ਦੱਸਿਆ ਹਮਲੇ ਦਾ ਸਮਾਂ
ਈਰਾਨ 'ਤੇ ਕਦੋਂ ਵੱਡਾ ਹਮਲਾ ਕਰਨਗੇ ਟਰੰਪ! ਮਹਾਂਯੁੱਧ ਵਿਚਾਲੇ ਅਮਰੀਕੀ ਰਾਸ਼ਟਰਪਤੀ ਨੇ ਦੱਸਿਆ ਹਮਲੇ ਦਾ ਸਮਾਂ
ਸਵੇਰੇ-ਸਵੇਰੇ ਭੂਚਾਲ ਨਾਲ ਕੰਬੀ ਧਰਤੀ, 7.4 ਰਹੀ ਤੀਬਰਤਾ, ਮੱਚ ਗਈ ਹਫੜਾ-ਦਫੜੀ; ਲੋਕਾਂ 'ਚ ਦਹਿਸ਼ਤ ਦਾ ਮਾਹੌਲ
ਸਵੇਰੇ-ਸਵੇਰੇ ਭੂਚਾਲ ਨਾਲ ਕੰਬੀ ਧਰਤੀ, 7.4 ਰਹੀ ਤੀਬਰਤਾ, ਮੱਚ ਗਈ ਹਫੜਾ-ਦਫੜੀ; ਲੋਕਾਂ 'ਚ ਦਹਿਸ਼ਤ ਦਾ ਮਾਹੌਲ
Embed widget