ਪੜਚੋਲ ਕਰੋ

IPL 2021 Full Schedule: IPL ਦਾ ਸ਼ੈਡਿਊਲ ਜਾਰੀ, ਮੁੰਬਈ ਇੰਡੀਅਨਸ ਤੇੇ ਰੌਇਲ ਚੈਲੰਜਰਸ ਬੈਂਗਲੁਰੂ ਨਾਲ ਹੋਵੇਗੀ ਮੁਕਾਬਲੇ ਦੀ ਸ਼ੁਰੂਆਤ

IPL 2021 Full Schedule: ਵਿਸ਼ਵ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਅਹਿਮਦਾਬਾਦ ਵਿੱਚ ਨਰੇਂਦਰ ਮੋਦੀ ਸਟੇਡੀਅਮ ਪਲੇਅ ਆਫ ਦੀ ਮੇਜ਼ਬਾਨੀ ਕਰੇਗਾ। ਫਾਇਨਲ 30 ਮਈ, 2021 ਨੂੰ ਹੋਵੇਗਾ।

ਮੁੰਬਈ: ਆਈਪੀਐਲ ਗਵਰਨਿੰਗ ਕੌਂਸਲ ਨੇ ਅੱਜ ਵੀਵੋ ਇੰਡੀਅਨ ਪ੍ਰੀਮੀਅਰ ਲੀਗ 2021 ਦਾ ਸ਼ੈਡਿਊਲ ਐਲਾਨ ਦਿੱਤਾ। ਕਰੀਬ ਦੋ ਸਾਲਾਂ ਬਾਅਦ, ਆਈਪੀਐਲ ਦੀ ਮੇਜ਼ਬਾਨੀ ਭਾਰਤ 'ਚ ਅਹਿਮਦਾਬਾਦ, ਬੰਗਲੁਰੂ, ਚੇਨਈ, ਦਿੱਲੀ, ਮੁੰਬਈ ਤੇ ਕੋਲਕਾਤਾ 'ਚ ਹੋਵੇਗੀ। 9 ਅਪ੍ਰੈਲ, 2021 ਨੂੰ ਚੇਨੱਈ ਵਿੱਚ ਚੈਂਪੀਅਨ ਮੁੰਬਈ ਇੰਡੀਅਨਜ਼ ਤੇ ਰੌਇਲ ਚੈਲਂਜਰਸ ਬੈਂਗਲੁਰੂ ਵਿਚਾਲੇ ਮੁਕਾਬਲੇ ਨਾਲ ਆਈਪੀਐਲ ਸੀਜ਼ਨ ਦੀ ਸ਼ੁਰੂਆਤ ਹੋਵੇਗੀ।

ਵਿਸ਼ਵ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਅਹਿਮਦਾਬਾਦ ਵਿੱਚ ਨਰੇਂਦਰ ਮੋਦੀ ਸਟੇਡੀਅਮ ਪਲੇਅ ਆਫ ਦੀ ਮੇਜ਼ਬਾਨੀ ਕਰੇਗਾ। ਫਾਇਨਲ 30 ਮਈ, 2021 ਨੂੰ ਹੋਵੇਗਾ।

🚨 BCCI announces schedule for VIVO IPL 2021 🚨

The season will kickstart on 9th April in Chennai and the final will take place on May 30th at the Narendra Modi Stadium, Ahmedabad.

More details here - https://t.co/yKxJujGGcD #VIVOIPL pic.twitter.com/qfaKS6prAJ
— IndianPremierLeague (@IPL) March 7, 2021

ਹਰ ਟੀਮ ਲੀਗ ਦੌਰਾਨ ਚਾਰ ਥਾਵਾਂ 'ਤੇ ਖੇਡੇਗੀ। ਕੁੱਲ 56 ਲੀਗ ਮੈਚਾਂ 'ਚੋਂ ਚੇਨੱਈ, ਮੁੰਬਈ, ਕੋਲਕਾਤਾ ਤੇ ਬੈਂਗਲੁਰੂ 'ਚ 10-10 ਮੈਚ ਹੋਸਟ ਹੋਣਗੇ ਜਦਕਿ ਅਹਿਮਦਾਬਾਦ ਤੇ ਦਿੱਲੀ 'ਚ 8-8 ਮੈਚ ਖੇਡੇ ਜਾਣਗੇ। ਆਈਪੀਐਲ ਦੀ ਖਾਸ ਗੱਲ ਇਹ ਹੋਵੇਗੀ ਕਿ ਕੋਈ ਵੀ ਟੀਮ ਆਪਣੇ ਘਰੇਲੂ ਮੈਦਾਨ 'ਤੇ ਨਹੀਂ ਖੇਡੇਗੀ।

ਆਈਪੀਐਲ ਦੇ ਇਸ ਸੀਜ਼ਨ 'ਚ ਕੁੱਲ 11 ਡਬਲ ਹੈਡਰ ਮੁਕਾਬਲੇ ਹੋਣਗੇ ਜਿੱਥੇ 6 ਟੀਮਾਂ ਦੁਪਹਿਰ ਦੇ ਤਿੰਨ ਮੈਚ ਤੇ ਦੋ ਟੀਮਾਂ ਦੁਪਹਿਰ ਦੇ ਦੋ ਮੈਚ ਖੇਡ ਸਕਣਗੀਆਂ। ਦੁਪਹਿਰ ਦਾ ਮੈਚ ਸ਼ਾਮ ਸਾਢੇ ਤਿੰਨ ਵਜੇ ਸ਼ੁਰੂ ਹੋਵੇਗਾ ਜਦਤਿ ਸ਼ਾਮ ਦਾ ਮੈਚ ਸਾਢੇ ਸੱਤ ਵਜੇ ਤੋਂ ਸ਼ੁਰੂ ਹੋਵੇਗਾ।
ਪਿਛਲੇ ਸਾਲ ਯੂਏਈ 'ਚ ਸੁਰੱਖਿਅਤ ਤੇ ਸਫਲਤਾਪੂਰਵਕ ਸਾਰੇ ਟੂਰਨਾਮੈਂਟਾਂ ਦੀ ਮੇਜ਼ਬਾਨੀ ਕਰਨ ਤੋਂ ਬਾਦ ਬੀਸੀਸੀਆਈ ਨੂੰ ਭਰੋਸਾ ਹੈ ਕਿ ਉਹ ਆਈਪੀਐਲ ਦੀ ਮੇਜ਼ਬਾਨੀ ਪੂਰੀ ਸੁਰੱਖਿਆ ਨਾਲ ਕਰਾਉਣ ਲਈ ਤਿਆਰ ਹੈ।

ਇੱਥੇ ਦੇਖੋ ਪੂਰਾ ਸ਼ੈਡਿਊਲ:

IPL 2021 Full Schedule: IPL ਦਾ ਸ਼ੈਡਿਊਲ ਜਾਰੀ, ਮੁੰਬਈ ਇੰਡੀਅਨਸ ਤੇੇ ਰੌਇਲ ਚੈਲੰਜਰਸ ਬੈਂਗਲੁਰੂ ਨਾਲ ਹੋਵੇਗੀ ਮੁਕਾਬਲੇ ਦੀ ਸ਼ੁਰੂਆਤ

IPL 2021 Full Schedule: IPL ਦਾ ਸ਼ੈਡਿਊਲ ਜਾਰੀ, ਮੁੰਬਈ ਇੰਡੀਅਨਸ ਤੇੇ ਰੌਇਲ ਚੈਲੰਜਰਸ ਬੈਂਗਲੁਰੂ ਨਾਲ ਹੋਵੇਗੀ ਮੁਕਾਬਲੇ ਦੀ ਸ਼ੁਰੂਆਤ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ

ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ

Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ

Gurucharan Singh: ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼
ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼
Advertisement
ABP Premium

ਵੀਡੀਓਜ਼

ਖਾਲਿਸਥਾਨ ਬਾਰੇ ਅੰਮ੍ਰਿਤਪਾਲ ਦੇ ਸਟੈਂਡ ਬਾਅਦ ਮਾਂ ਦਾ ਵੱਡਾ ਬਿਆਨKangana Ranaut Slap | Amritpal Singh |  Kulwinder Kaur ਕੁਲਵਿੰਦਰ ਕੌਰ ਬਾਰੇ ਅੰਮ੍ਰਿਤਪਾਲ ਸਿੰਘ ਦੀ ਵੱਡੀ ਗੱਲਸਰਕਾਰੀ ਅਧਿਆਪਕ ਨੂੰ ਪੈਟਰੋਲ ਪਾ ਕੇ ਸਾੜਿਆ, ਹਾਲਤ ਗੰਭੀਰDiljit Dosanjh Shooting | Jatt & juliet 3 | Neeru Bajwa ਸ਼ੂਟਿੰਗ ਵੇਖ ਨਹੀਂ ਰੁਕੇਗਾ ਹਾੱਸਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ
China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ
ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ
ਸਾਵਧਾਨ! 995 ਕਰੋੜ ਪਾਸਵਰਡ ਹੈਕ, ਮਸ਼ਹੂਰ ਹਸਤੀਆਂ ਦੇ ਡਿਟੇਲਸ ਵੀ ਲੀਕ
Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ
Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ
Gurucharan Singh: ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼
ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼
Car Tips: ਸਾਵਧਾਨ! ਪਾਣੀ ਦੀ ਬੋਤਲ ਕਾਰਨ ਲੱਗ ਸਕਦੀ ਹੈ ਕਾਰ ਨੂੰ ਅੱਗ, ਜਾਣੋ ਕਿਵੇਂ

ਆਧਾਰ ਕਾਰਡ 'ਚ ਸਿਰਫ ਇੱਕ ਵਾਰ ਬਦਲਾਈ ਜਾ ਸਕਦੀ ਹੈ ਇਹ ਚੀਜ਼, ਜਾਣੋ ਕੀ ਹੈ ਇਹ ?

Hair Care Tips: ਘਰ 'ਚ ਹੀ ਤਿਆਰ ਕਰੋ ਵਾਲਾਂ ਦਾ ਕੰਡੀਸ਼ਨਰ, ਬਚੇਗਾ ਪੈਸਾ ਅਤੇ ਮਿਲਣਗੇ ਫਾਇਦੇ

Punjab Government: ਸਰਕਾਰ ਦਾ ਵੱਡਾ ਫੈਸਲਾ ! ਹੁਣ ਪਟਵਾਰੀ ਦਫ਼ਤਰ ਗੇੜੇ ਮਾਰਨ ਦੀ ਲੋੜ ਨਹੀਂ, ਘਰ ਬੈਠਿਆਂ ਹੀ ਹੋਵੇਗਾ ਕੰਮ, ਜਾਣੋ ਹਰ ਜਾਣਕਾਰੀ

Embed widget