ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

GT vs CSK, 1 Innings Highlights: ਗਾਇਕਵਾੜ-ਕਾਨਵੇ ਨੇ ਕੀਤੀ ਚੰਗੀ ਸ਼ੁਰੂਆਤ, ਚੇਨਈ ਨੇ ਗੁਜਰਾਤ ਨੂੰ ਦਿੱਤਾ 173 ਦੌੜਾਂ ਦਾ ਟੀਚਾ

CSK vs GT, 1st Qualifier: ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਸੁਪਰ ਕਿੰਗਜ਼ ਨੇ 20 ਓਵਰਾਂ 'ਚ 7 ਵਿਕਟਾਂ 'ਤੇ 172 ਦੌੜਾਂ ਬਣਾਈਆਂ। ਇਸ ਤਰ੍ਹਾਂ ਮਹਿੰਦਰ ਸਿੰਘ ਧੋਨੀ ਦੀ ਟੀਮ ਨੂੰ ਆਪਣੇ ਘਰੇਲੂ ਮੈਦਾਨ 'ਚ ਜਿੱਤ ਲਈ 173 ਦੌੜਾਂ ਬਣਾਉਣੀਆਂ ਪੈਣਗੀਆਂ।

CSK vs GT, 1st Qualifier: ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਪਹਿਲਾ ਕੁਆਲੀਫਾਇਰ ਚੇਪੌਕ 'ਚ ਖੇਡਿਆ ਜਾ ਰਿਹਾ ਹੈ। ਚੇਨਈ ਸੁਪਰ ਕਿੰਗਜ਼ ਨੇ ਗੁਜਰਾਤ ਟਾਈਟਨਸ ਦੇ ਸਾਹਮਣੇ ਜਿੱਤ ਲਈ 173 ਦੌੜਾਂ ਦਾ ਟੀਚਾ ਰੱਖਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਸੁਪਰ ਕਿੰਗਜ਼ ਨੇ 20 ਓਵਰਾਂ 'ਚ 7 ਵਿਕਟਾਂ 'ਤੇ 172 ਦੌੜਾਂ ਬਣਾਈਆਂ। ਇਸ ਤਰ੍ਹਾਂ ਮਹਿੰਦਰ ਸਿੰਘ ਧੋਨੀ ਦੀ ਟੀਮ ਨੂੰ ਆਪਣੇ ਘਰੇਲੂ ਮੈਦਾਨ 'ਚ ਜਿੱਤ ਲਈ 173 ਦੌੜਾਂ ਦੀ ਲੋੜ ਹੈ। ਇਸ ਮੈਚ ਵਿੱਚ ਜੇਤੂ ਟੀਮ ਫਾਈਨਲ ਵਿੱਚ ਪਹੁੰਚ ਜਾਵੇਗੀ।

ਰਿਤੂਰਾਜ ਗਾਇਕਵਾੜ ਅਤੇ ਡਵੇਨ ਕੋਨਵੇ ਦੀ ਸ਼ਾਨਦਾਰ ਸਾਂਝੇਦਾਰੀ, ਪਰ ਫਿਰ...

ਇਸ ਤੋਂ ਪਹਿਲਾਂ ਗੁਜਰਾਤ ਟਾਈਟਨਸ ਦੇ ਕਪਤਾਨ ਹਾਰਦਿਕ ਪੰਡਯਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਚੇਨਈ ਸੁਪਰ ਕਿੰਗਜ਼ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਚੇਨਈ ਸੁਪਰ ਕਿੰਗਜ਼ ਦੇ ਓਪਨਰ ਰਿਤੂਰਾਜ ਗਾਇਕਵਾੜ ਅਤੇ ਡਵੇਨ ਕੋਨਵੇ ਨੇ ਪਹਿਲੀ ਵਿਕਟ ਲਈ 10.3 ਓਵਰਾਂ ਵਿੱਚ 87 ਦੌੜਾਂ ਜੋੜੀਆਂ, ਪਰ ਸ਼ਿਵਮ ਦੁਬੇ ਅਤੇ ਅਜਿੰਕਿਆ ਰਹਾਣੇ ਵਰਗੇ ਟਾਪ ਆਰਡਰ ਬੱਲੇਬਾਜ਼ਾਂ ਨੇ ਆਊਟ ਹੋਣ ਤੋਂ ਬਾਅਦ ਨਿਰਾਸ਼ ਕਰ ਦਿੱਤਾ।

ਹਾਲਾਂਕਿ ਆਖਰੀ ਓਵਰ 'ਚ ਰਵਿੰਦਰ ਜਡੇਜਾ ਨੇ 16 ਗੇਂਦਾਂ 'ਚ 22 ਦੌੜਾਂ ਬਣਾ ਕੇ ਵਧੀਆ ਪ੍ਰਦਰਸ਼ਨ ਕੀਤਾ। ਰਿਤੂਰਾਜ ਗਾਇਕਵਾੜ ਨੇ 44 ਗੇਂਦਾਂ ਵਿੱਚ 60 ਦੌੜਾਂ ਬਣਾਈਆਂ। ਉਨ੍ਹਾਂ ਨੇ ਆਪਣੀ ਪਾਰੀ 'ਚ 7 ਚੌਕੇ ਅਤੇ 1 ਛੱਕਾ ਲਗਾਇਆ। ਜਦਕਿ ਡਵੇਨ ਕੋਨਵੇ ਨੇ 34 ਗੇਂਦਾਂ 'ਚ 40 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ 'ਚ 4 ਚੌਕੇ ਲਗਾਏ।

ਇਹ ਵੀ ਪੜ੍ਹੋ: World Cup 2023: ICC ਨੇ ਵਰਲਡ ਕੱਪ ਕੁਆਲੀਫਾਇਰ ਮੈਚਾਂ ਦੀ ਤਾਰੀਕ ਤੇ ਸਥਾਨ ਦਾ ਕੀਤਾ ਐਲਾਨ, ਇਹ ਹੋਵੇਗਾ ਫਾਰਮੈਟ

ਇਦਾਂ ਦਾ ਰਿਹਾ ਗੁਜਰਾਤ ਟਾਈਟਨਸ ਦੇ ਗੇਂਦਬਾਜ਼ਾਂ ਦਾ ਹਾਲ

ਹਾਲਾਂਕਿ ਇਸ ਤੋਂ ਬਾਅਦ ਸ਼ਿਵਮ ਦੁਬੇ ਅਤੇ ਅਜਿੰਕਿਆ ਰਹਾਣੇ ਸਸਤੇ 'ਚ ਪੈਵੇਲੀਅਨ ਪਰਤ ਗਏ। ਸ਼ਿਵਮ ਦੁਬੇ ਨੇ 1 ਦੌੜ ਬਣਾਈ ਜਦਕਿ ਅਜਿੰਕਿਆ ਰਹਾਣੇ ਨੇ 17 ਦੌੜਾਂ ਬਣਾਈਆਂ। ਦੂਜੇ ਪਾਸੇ ਗੁਜਰਾਤ ਟਾਈਟਨਸ ਦੇ ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਮੁਹੰਮਦ ਸ਼ਮੀ ਅਤੇ ਮੋਹਿਤ ਸ਼ਰਮਾ ਨੇ 2-2 ਵਿਕਟਾਂ ਲਈਆਂ। ਇਸ ਤੋਂ ਇਲਾਵਾ ਦਰਸ਼ਨ ਨਾਰਕੰਡੇ, ਨੂਰ ਅਹਿਮਦ ਅਤੇ ਰਾਸ਼ਿਦ ਖਾਨ ਨੂੰ 1-1 ਸਫਲਤਾ ਮਿਲੀ। ਹਾਲਾਂਕਿ ਗੁਜਰਾਤ ਟਾਈਟਨਸ ਨੇ ਚੇਨਈ ਸੁਪਰ ਕਿੰਗਜ਼ ਦੇ ਸਾਹਮਣੇ 173 ਦੌੜਾਂ ਦਾ ਟੀਚਾ ਰੱਖਿਆ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਮਹਿੰਦਰ ਸਿੰਘ ਧੋਨੀ ਆਪਣੇ ਘਰੇਲੂ ਮੈਦਾਨ 'ਤੇ ਦੌੜਾਂ ਦਾ ਪਿੱਛਾ ਕਰਨ 'ਚ ਕਾਮਯਾਬ ਹੁੰਦਾ ਹੈ ਜਾਂ ਨਹੀਂ... ਹਾਲਾਂਕਿ ਦੋਵੇਂ ਟੀਮਾਂ ਇਸ ਕੁਆਲੀਫਾਇਰ ਮੈਚ ਨੂੰ ਜਿੱਤ ਕੇ ਫਾਈਨਲ 'ਚ ਜਗ੍ਹਾ ਬਣਾਉਣ 'ਤੇ ਟਿਕੀਆਂ ਹੋਣਗੀਆਂ।

ਇਹ ਵੀ ਪੜ੍ਹੋ: IPL 2023; ਫੈਨਜ਼ ਭਾਵੇਂ ਕਰਦੇ ਨਫਰਤ, ਪਰ ਵਿਰਾਟ ਕੋਹਲੀ ਤੇ ਸ਼ੁਭਮਨ ਗਿੱਲ ਦੀ ਦੋਸਤੀ ਦਾ ਜਵਾਬ ਨਹੀਂ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਅਮਰੀਕਾ 'ਚ ਪੰਜਾਬੀਆਂ ਦੀ ਪੱਗੜੀ ਉਤਾਰੇ ਜਾਣ ਨੂੰ ਲੈ ਕੇ ਭਾਜਪਾ ਆਗੂ ਹਰਜੀਤ ਗਰੇਵਾਲ ਦਾ ਵੱਡਾ ਬਿਆਨ
Punjab News: ਅਮਰੀਕਾ 'ਚ ਪੰਜਾਬੀਆਂ ਦੀ ਪੱਗੜੀ ਉਤਾਰੇ ਜਾਣ ਨੂੰ ਲੈ ਕੇ ਭਾਜਪਾ ਆਗੂ ਹਰਜੀਤ ਗਰੇਵਾਲ ਦਾ ਵੱਡਾ ਬਿਆਨ
Punjab News: ਪੰਜਾਬ 'ਚ 5 ਮਾਰਚ ਨੂੰ ਲੈ ਹੋਇਆ ਵੱਡਾ ਐਲਾਨ, ਜਾਣੋ ਪੂਰਾ ਮਾਮਲਾ
Punjab News: ਪੰਜਾਬ 'ਚ 5 ਮਾਰਚ ਨੂੰ ਲੈ ਹੋਇਆ ਵੱਡਾ ਐਲਾਨ, ਜਾਣੋ ਪੂਰਾ ਮਾਮਲਾ
Punjab News: ਅਮਰੀਕਾ ਤੋਂ ਆਏ ਨੌਜਵਾਨਾਂ ਦੇ ਹੱਕ ’ਚ ਆਏ ਗਿਆਨੀ ਹਰਪ੍ਰੀਤ ਸਿੰਘ, ਬੋਲੇ- ਕੇਂਦਰ ਤੇ ਪੰਜਾਬ ਸਰਕਾਰ ਇਨ੍ਹਾਂ ਨੌਜਵਾਨਾਂ ਦੀ ਫੜੇ ਬਾਂਹ ਤੇ ਮੁੜ ਵਸੇਬੇ ਦਾ ਕੀਤਾ ਜਾਏ ਪ੍ਰਬੰਧ
Punjab News: ਅਮਰੀਕਾ ਤੋਂ ਆਏ ਨੌਜਵਾਨਾਂ ਦੇ ਹੱਕ ’ਚ ਆਏ ਗਿਆਨੀ ਹਰਪ੍ਰੀਤ ਸਿੰਘ, ਬੋਲੇ- ਕੇਂਦਰ ਤੇ ਪੰਜਾਬ ਸਰਕਾਰ ਇਨ੍ਹਾਂ ਨੌਜਵਾਨਾਂ ਦੀ ਫੜੇ ਬਾਂਹ ਤੇ ਮੁੜ ਵਸੇਬੇ ਦਾ ਕੀਤਾ ਜਾਏ ਪ੍ਰਬੰਧ
ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਘੋੜੀ 'ਤੇ ਬੈਠੇ ਲਾੜੇ ਨਾਲ ਵਾਪਰਿਆ ਭਾਣਾ, ਦੇਖੋ ਮੌਤ ਦਾ ਲਾਈਵ ਵੀਡੀਓ
ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਘੋੜੀ 'ਤੇ ਬੈਠੇ ਲਾੜੇ ਨਾਲ ਵਾਪਰਿਆ ਭਾਣਾ, ਦੇਖੋ ਮੌਤ ਦਾ ਲਾਈਵ ਵੀਡੀਓ
Advertisement
ABP Premium

ਵੀਡੀਓਜ਼

ਘਰ ਗਹਿਣੇ ਰੱਖ ਕੇ 40 ਲੱਖ ਇੱਕਠਾ ਕੀਤਾ, ਅਮਰੀਕਾ ਨੇ Deport ਕੀਤਾ ਪੁੱਤ |ਅਮਰੀਕਾ ਜਾਣ ਦੀ ਚਾਹਤ ਨੇ ਕੰਗਾਲ ਕਰ ਦਿੱਤਾ ਪਰਿਵਾਰUS Deport Indian Immigrant | America ਤੋਂ ਬਾਅਦ ਹੁਣ Canada ਵੀ ਕਰੇਗਾ ਇਹ ਕਾਰਵਾਈUS Deportation| Donald Trump| ਅਮਰੀਕਾ ਤੋਂ PM ਮੋਦੀ ਟਰੰਪ ਤੋਂ ਗਿਫ਼ਟ ਲਿਆ ਰਹੇ...

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਅਮਰੀਕਾ 'ਚ ਪੰਜਾਬੀਆਂ ਦੀ ਪੱਗੜੀ ਉਤਾਰੇ ਜਾਣ ਨੂੰ ਲੈ ਕੇ ਭਾਜਪਾ ਆਗੂ ਹਰਜੀਤ ਗਰੇਵਾਲ ਦਾ ਵੱਡਾ ਬਿਆਨ
Punjab News: ਅਮਰੀਕਾ 'ਚ ਪੰਜਾਬੀਆਂ ਦੀ ਪੱਗੜੀ ਉਤਾਰੇ ਜਾਣ ਨੂੰ ਲੈ ਕੇ ਭਾਜਪਾ ਆਗੂ ਹਰਜੀਤ ਗਰੇਵਾਲ ਦਾ ਵੱਡਾ ਬਿਆਨ
Punjab News: ਪੰਜਾਬ 'ਚ 5 ਮਾਰਚ ਨੂੰ ਲੈ ਹੋਇਆ ਵੱਡਾ ਐਲਾਨ, ਜਾਣੋ ਪੂਰਾ ਮਾਮਲਾ
Punjab News: ਪੰਜਾਬ 'ਚ 5 ਮਾਰਚ ਨੂੰ ਲੈ ਹੋਇਆ ਵੱਡਾ ਐਲਾਨ, ਜਾਣੋ ਪੂਰਾ ਮਾਮਲਾ
Punjab News: ਅਮਰੀਕਾ ਤੋਂ ਆਏ ਨੌਜਵਾਨਾਂ ਦੇ ਹੱਕ ’ਚ ਆਏ ਗਿਆਨੀ ਹਰਪ੍ਰੀਤ ਸਿੰਘ, ਬੋਲੇ- ਕੇਂਦਰ ਤੇ ਪੰਜਾਬ ਸਰਕਾਰ ਇਨ੍ਹਾਂ ਨੌਜਵਾਨਾਂ ਦੀ ਫੜੇ ਬਾਂਹ ਤੇ ਮੁੜ ਵਸੇਬੇ ਦਾ ਕੀਤਾ ਜਾਏ ਪ੍ਰਬੰਧ
Punjab News: ਅਮਰੀਕਾ ਤੋਂ ਆਏ ਨੌਜਵਾਨਾਂ ਦੇ ਹੱਕ ’ਚ ਆਏ ਗਿਆਨੀ ਹਰਪ੍ਰੀਤ ਸਿੰਘ, ਬੋਲੇ- ਕੇਂਦਰ ਤੇ ਪੰਜਾਬ ਸਰਕਾਰ ਇਨ੍ਹਾਂ ਨੌਜਵਾਨਾਂ ਦੀ ਫੜੇ ਬਾਂਹ ਤੇ ਮੁੜ ਵਸੇਬੇ ਦਾ ਕੀਤਾ ਜਾਏ ਪ੍ਰਬੰਧ
ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਘੋੜੀ 'ਤੇ ਬੈਠੇ ਲਾੜੇ ਨਾਲ ਵਾਪਰਿਆ ਭਾਣਾ, ਦੇਖੋ ਮੌਤ ਦਾ ਲਾਈਵ ਵੀਡੀਓ
ਮਾਤਮ 'ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਘੋੜੀ 'ਤੇ ਬੈਠੇ ਲਾੜੇ ਨਾਲ ਵਾਪਰਿਆ ਭਾਣਾ, ਦੇਖੋ ਮੌਤ ਦਾ ਲਾਈਵ ਵੀਡੀਓ
Punjab News: ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨਾਂ ਨੂੰ ਲੈ ਮੱਚੀ ਹਲਚਲ, ਪੰਜਾਬ ਸਰਕਾਰ ਏਜੰਟਾਂ ਅਤੇ ਇਮੀਗ੍ਰੇਸ਼ਨ ਮਾਲਕਾਂ ਵਿਰੁੱਧ ਹੋਈ ਸਖ਼ਤ
ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨਾਂ ਨੂੰ ਲੈ ਮੱਚੀ ਹਲਚਲ, ਪੰਜਾਬ ਸਰਕਾਰ ਏਜੰਟਾਂ ਅਤੇ ਇਮੀਗ੍ਰੇਸ਼ਨ ਮਾਲਕਾਂ ਵਿਰੁੱਧ ਹੋਈ ਸਖ਼ਤ
Traffic Challan: ਇਸ ਐਕਸਪ੍ਰੈਸਵੇਅ 'ਤੇ ਵਾਹਨ ਚਾਲਕ ਰਹਿਣ ਸਾਵਧਾਨ! ਇਸ ਗਲਤੀ 'ਤੇ ਕੱਟਿਆ ਜਾਏਗਾ 20 ਹਜ਼ਾਰ ਦਾ ਚਲਾਨ
ਇਸ ਐਕਸਪ੍ਰੈਸਵੇਅ 'ਤੇ ਵਾਹਨ ਚਾਲਕ ਰਹਿਣ ਸਾਵਧਾਨ! ਇਸ ਗਲਤੀ 'ਤੇ ਕੱਟਿਆ ਜਾਏਗਾ 20 ਹਜ਼ਾਰ ਦਾ ਚਲਾਨ
Punjab News: 116 ਭਾਰਤੀਆਂ ਨੂੰ ਲੈ ਅੰਮ੍ਰਿਤਸਰ ਪਹੁੰਚੀ ਦੂਜੀ ਫਲਾਈਟ, ਹੱਥਕੜੀ ਨਾਲ ਬੰਨ੍ਹੇ ਨਜ਼ਰ ਆਏ ਨੌਜਵਾਨ; ਅੱਜ ਤੀਜੀ ਫਲਾਈਟ ਵੀ ਹੋਏਗੀ ਲੈਂਡ..
116 ਭਾਰਤੀਆਂ ਨੂੰ ਲੈ ਅੰਮ੍ਰਿਤਸਰ ਪਹੁੰਚੀ ਦੂਜੀ ਫਲਾਈਟ, ਹੱਥਕੜੀ ਨਾਲ ਬੰਨ੍ਹੇ ਨਜ਼ਰ ਆਏ ਨੌਜਵਾਨ; ਅੱਜ ਤੀਜੀ ਫਲਾਈਟ ਵੀ ਹੋਏਗੀ ਲੈਂਡ..
Big Breaking: ਅਮਰੀਕਾ ਤੋਂ ਡਿਪੋਰਟ ਹੋਏ ਦੋ ਪਟਿਆਲਾ ਦੇ ਨੌਜਵਾਨ ਗ੍ਰਿਫਤਾਰ, ਵੱਡਾ ਕਾਂਡ ਕਰ ਭੱਜੇ ਸੀ ਵਿਦੇਸ਼; ਚੜ੍ਹੇ ਪੁਲਿਸ ਦੇ ਹੱਥੇ...
ਅਮਰੀਕਾ ਤੋਂ ਡਿਪੋਰਟ ਹੋਏ ਦੋ ਪਟਿਆਲਾ ਦੇ ਨੌਜਵਾਨ ਗ੍ਰਿਫਤਾਰ, ਵੱਡਾ ਕਾਂਡ ਕਰ ਭੱਜੇ ਸੀ ਵਿਦੇਸ਼; ਚੜ੍ਹੇ ਪੁਲਿਸ ਦੇ ਹੱਥੇ...
Embed widget

We use cookies to improve your experience, analyze traffic, and personalize content. By clicking "Allow All Cookies", you agree to our use of cookies.