ਪੜਚੋਲ ਕਰੋ

IPL 2025: ਪੰਤ ਦੇ ਸ਼ਤਕ 'ਤੇ ਭਾਰੀ ਪਈ ਜਿਤੇਸ਼ ਸ਼ਰਮਾ ਦੀ ਤੂਫਾਨੀ ਪਾਰੀ, RCB ਨੇ ਛੇ ਵਿਕਟਾਂ ਨਾਲ ਹਾਸਿਲ ਕੀਤੀ ਜਿੱਤ

ਆਈਪੀਐਲ 2025 ਦੇ ਆਖਰੀ ਲੀਗ ਮੈਚ ਵਿੱਚ ਮੰਗਲਵਾਰ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਨੇ ਲਖਨਊ ਸੁਪਰਜਾਇੰਟਸ (LSG) ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਲਖਨਊ ਦੇ ਇਕਾਨਾ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਲਖਨਊ....

IPL 2025: ਆਈਪੀਐਲ 2025 ਦੇ ਆਖਰੀ ਲੀਗ ਮੈਚ ਵਿੱਚ ਮੰਗਲਵਾਰ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਨੇ ਲਖਨਊ ਸੁਪਰਜਾਇੰਟਸ (LSG) ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਲਖਨਊ ਦੇ ਇਕਾਨਾ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਲਖਨਊ ਵੱਲੋਂ ਕਪਤਾਨ ਰਿਸ਼ਭ ਪੰਤ ਨੇ ਨਾਬਾਦ 118 ਰਨ ਬਣਾ ਕੇ ਸ਼ਾਨਦਾਰ ਇਨਿੰਗ ਖੇਡੀ, ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦਿਲਾ ਸਕੇ।

RCB ਵੱਲੋਂ ਕਪਤਾਨ ਜਿਤੇਸ਼ ਸ਼ਰਮਾ ਨੇ ਆਖਿਰ ਵਿਚ ਸਿਰਫ 33 ਗੇਂਦਾਂ 'ਤੇ ਧੂੰਆਂਧਾਰ 85 ਰਨ ਬਣਾ ਕੇ ਮੈਚ ਦਾ ਪਾਸਾ ਪਲਟ ਦਿੱਤਾ। ਉਨ੍ਹਾਂ ਨੇ 6 ਛੱਕੇ ਅਤੇ 8 ਚੌਕੇ ਮਾਰੇ। RCB ਨੇ ਲਖਨਊ ਦੇ 227/3 ਦੇ ਜਵਾਬ ਵਿੱਚ 230/4 ਰਨ ਬਣਾਕੇ ਮੈਚ ਜਿੱਤ ਲਿਆ। ਇਹ ਆਈਪੀਐਲ ਇਤਿਹਾਸ ਦਾ ਤੀਜਾ ਸਭ ਤੋਂ ਵੱਡਾ ਸਕੋਰ ਚੇਜ਼ ਹੈ। ਇਸ ਜਿੱਤ ਨਾਲ RCB ਪਵਾਇੰਟਸ ਟੇਬਲ ਵਿੱਚ ਦੂਜੇ ਸਥਾਨ 'ਤੇ ਪਹੁੰਚ ਗਈ ਹੈ।

228 ਰਨਾਂ ਦੇ ਟਾਰਗੇਟ ਦੀ ਪਿੱਛਾ ਕਰਦਿਆਂ RCB ਨੇ ਤੇਜ਼ ਸ਼ੁਰੂਆਤ ਕੀਤੀ। ਓਪਨਰ ਫਿਲਿਪ ਸਾਲਟ ਨੇ 30 ਰਨ ਅਤੇ ਵਿਰਾਟ ਕੋਹਲੀ ਨੇ 54 ਰਨਾਂ ਦੀ ਅਰਧਸ਼ਤਕ ਪੂਰਾ ਕੀਤਾ। ਹਾਲਾਂਕਿ ਦਰਮਿਆਨ ਵਿੱਚ LSG ਨੇ ਵਾਪਸੀ ਕਰਦਿਆਂ ਰਜਤ ਪਾਟੀਦਾਰ (14) ਅਤੇ ਲਿਆਮ ਲਿਵਿੰਗਸਟੋਨ (0) ਨੂੰ ਤੀਜੇ ਤੇ ਚੌਥੇ ਨੰਬਰ 'ਤੇ ਖੇਡਦਿਆਂ ਜਲਦੀ ਆਊਟ ਕਰ ਦਿੱਤਾ। LSG ਵੱਲੋਂ ਵਿਲੀਅਮ ਔਰੂਕ ਨੂੰ ਦੋ ਅਤੇ ਆਕਾਸ਼ ਮਹਾਰਾਜ ਸਿੰਘ ਤੇ ਆਵੇਸ਼ ਖਾਨ ਨੂੰ ਇੱਕ-ਇੱਕ ਵਿਕਟ ਮਿਲੀ।

ਇਸ ਤੋਂ ਪਹਿਲਾਂ ਟੋਸ ਹਾਰ ਕੇ ਪਹਿਲਾਂ ਬੈਟਿੰਗ ਕਰਨ ਉਤਰੀ LSG ਨੇ ਨਿਰਧਾਰਿਤ 20 ਓਵਰਾਂ ਵਿੱਚ 3 ਵਿਕਟ ਗਵਾ ਕੇ 227 ਰਨ ਬਣਾਏ। ਟੀਮ ਵੱਲੋਂ ਮਿਸ਼ੇਲ ਮਾਰਸ਼ ਅਤੇ ਮੈਥਿਊ ਬ੍ਰੀਟਜ਼ਕੇ ਨੇ ਬੈਟਿੰਗ ਦੀ ਸ਼ੁਰੂਆਤ ਕੀਤੀ। ਪਹਿਲਾ ਝਟਕਾ ਬ੍ਰੀਟਜ਼ਕੇ (14) ਨੂੰ ਮਿਲਿਆ, ਜੋ ਕਿ ਤੂਸ਼ਾਰ ਨੇ ਬੋਲਡ ਕੀਤਾ। ਮਿਸ਼ੇਲ ਮਾਰਸ਼ ਨੇ ਤੇਜ਼ੀ ਨਾਲ 37 ਗੇਂਦਾਂ 'ਤੇ 67 ਰਨ ਬਨਾਏ, ਜਿਸ ਦੀ ਸਟਰਾਈਕ ਰੇਟ 181.08 ਸੀ।

ਤੀਜੇ ਨੰਬਰ 'ਤੇ ਕਪਤਾਨ ਰਿਸ਼ਭ ਪੰਤ ਨੇ ਨਾਬਾਦ ਸ਼ਤਕ ਪਾਰੀ ਖੇਡੀ। ਉਨ੍ਹਾਂ ਨੇ 61 ਗੇਂਦਾਂ 'ਤੇ ਨਾਬਾਦ 118 ਰਨ ਬਣਾਏ, ਜਿਸ ਦੌਰਾਨ 11 ਚੌਕੇ ਅਤੇ 8 ਛੱਕੇ ਮਾਰੇ। ਇਸਦੇ ਨਾਲ-ਨਾਲ, ਨਿਕੋਲਸ ਪੂਰਨ (13) ਅਤੇ ਅਬਦੁਲ ਸਮਦ (1) ਵੀ ਨਾਟ ਆਊਟ ਰਹੇ।

ਪਰ ਮਯੰਕ ਅਗਰਵਾਲ ਅਤੇ ਜਿਤੇਸ਼ ਸ਼ਰਮਾ ਦੀ ਨਾਬਾਦ ਤੇਜ਼-ਤਰਾਰ ਭਾਗੀਦਾਰੀ ਨੇ RCB ਨੂੰ ਜਿੱਤ ਦਿਲਾ ਦਿੱਤੀ। ਅਗਰਵਾਲ ਨੇ 23 ਗੇਂਦਾਂ 'ਤੇ 41 ਰਨ ਬਣਾਏ ਜਦਕਿ ਜਿਤੇਸ਼ ਸ਼ਰਮਾ ਨੇ 33 ਗੇਂਦਾਂ 'ਤੇ ਧੂੰਆਂਧਾਰ 85 ਰਨ ਜੜੇ। ਉਸੇ ਸਮੇਂ, RCB ਵੱਲੋਂ ਨੁਵਾਨ ਤੂਸ਼ਾਰਾ, ਭੁਵਨੇਸ਼ਵਰ ਕੁਮਾਰ ਅਤੇ ਰੋਮਾਰੀਓ ਸ਼ੈਫਰਡ ਨੂੰ ਇੱਕ-ਇੱਕ ਵਿਕਟ ਮਿਲੀ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਚੰਡੀਗੜ੍ਹ ’ਚ ਨਹੀਂ ਬਣੇਗੀ ਹਰਿਆਣਾ ਲਈ ਵੱਖਰੀ ਵਿਧਾਨ ਸਭਾ ਪਰ ਪੰਜਾਬ ਤੋਂ ਪੂਰੀ ਤਰ੍ਹਾਂ ਚੰਡੀਗੜ੍ਹ ਖੋਹਣ ਦੀ ਚੱਲ ਰਹੀ ਕੋਸ਼ਿਸ਼- ਪਰਗਟ ਸਿੰਘ
ਚੰਡੀਗੜ੍ਹ ’ਚ ਨਹੀਂ ਬਣੇਗੀ ਹਰਿਆਣਾ ਲਈ ਵੱਖਰੀ ਵਿਧਾਨ ਸਭਾ ਪਰ ਪੰਜਾਬ ਤੋਂ ਪੂਰੀ ਤਰ੍ਹਾਂ ਚੰਡੀਗੜ੍ਹ ਖੋਹਣ ਦੀ ਚੱਲ ਰਹੀ ਕੋਸ਼ਿਸ਼- ਪਰਗਟ ਸਿੰਘ
BCCI ਨੇ ਅਚਾਨਕ ਸੱਦੀ ਵੱਡੀ ਮੀਟਿੰਗ ! ਗੌਤਮ ਤੇ ਅਗਰਕਰ ਨਾਲ ਹੋਵੇਗੀ 'ਗੰਭੀਰ' ਚਰਚਾ, ਜਾਣੋ ਪੂਰਾ ਮਾਮਲਾ
BCCI ਨੇ ਅਚਾਨਕ ਸੱਦੀ ਵੱਡੀ ਮੀਟਿੰਗ ! ਗੌਤਮ ਤੇ ਅਗਰਕਰ ਨਾਲ ਹੋਵੇਗੀ 'ਗੰਭੀਰ' ਚਰਚਾ, ਜਾਣੋ ਪੂਰਾ ਮਾਮਲਾ
Punjab News: ਪੰਜਾਬ 'ਚ ਡੇਅਰੀ ਮਾਲਕਾਂ ਨੂੰ ਝਟਕਾ, 25 ਦਸੰਬਰ ਤੱਕ ਦਾ ਮਿਲਿਆ ਅਲਟੀਮੇਟਮ; ਨਾ ਮੰਨਣ 'ਤੇ ਹੋਏਗੀ ਕਾਨੂੰਨੀ ਕਾਰਵਾਈ...
ਪੰਜਾਬ 'ਚ ਡੇਅਰੀ ਮਾਲਕਾਂ ਨੂੰ ਝਟਕਾ, 25 ਦਸੰਬਰ ਤੱਕ ਦਾ ਮਿਲਿਆ ਅਲਟੀਮੇਟਮ; ਨਾ ਮੰਨਣ 'ਤੇ ਹੋਏਗੀ ਕਾਨੂੰਨੀ ਕਾਰਵਾਈ...
ਚੰਡੀਗੜ੍ਹ ਕਲੱਬ ਤੋਂ ਬਾਅਦ ਧਨਾਸ ਦੀ ਕੱਚੀ ਕਾਲੋਨੀ ਹਟੇਗੀ, ਸਿਆਲ ਖਤਮ ਹੁੰਦੇ ਹੀ ਹੋਏਗਾ ਐਕਸ਼ਨ, ਮੁੜ ਨਹੀਂ ਹੋਣ ਦਿੱਤਾ ਜਾਏ ਕਬਜ਼ਾ
ਚੰਡੀਗੜ੍ਹ ਕਲੱਬ ਤੋਂ ਬਾਅਦ ਧਨਾਸ ਦੀ ਕੱਚੀ ਕਾਲੋਨੀ ਹਟੇਗੀ, ਸਿਆਲ ਖਤਮ ਹੁੰਦੇ ਹੀ ਹੋਏਗਾ ਐਕਸ਼ਨ, ਮੁੜ ਨਹੀਂ ਹੋਣ ਦਿੱਤਾ ਜਾਏ ਕਬਜ਼ਾ
Advertisement

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੰਡੀਗੜ੍ਹ ’ਚ ਨਹੀਂ ਬਣੇਗੀ ਹਰਿਆਣਾ ਲਈ ਵੱਖਰੀ ਵਿਧਾਨ ਸਭਾ ਪਰ ਪੰਜਾਬ ਤੋਂ ਪੂਰੀ ਤਰ੍ਹਾਂ ਚੰਡੀਗੜ੍ਹ ਖੋਹਣ ਦੀ ਚੱਲ ਰਹੀ ਕੋਸ਼ਿਸ਼- ਪਰਗਟ ਸਿੰਘ
ਚੰਡੀਗੜ੍ਹ ’ਚ ਨਹੀਂ ਬਣੇਗੀ ਹਰਿਆਣਾ ਲਈ ਵੱਖਰੀ ਵਿਧਾਨ ਸਭਾ ਪਰ ਪੰਜਾਬ ਤੋਂ ਪੂਰੀ ਤਰ੍ਹਾਂ ਚੰਡੀਗੜ੍ਹ ਖੋਹਣ ਦੀ ਚੱਲ ਰਹੀ ਕੋਸ਼ਿਸ਼- ਪਰਗਟ ਸਿੰਘ
BCCI ਨੇ ਅਚਾਨਕ ਸੱਦੀ ਵੱਡੀ ਮੀਟਿੰਗ ! ਗੌਤਮ ਤੇ ਅਗਰਕਰ ਨਾਲ ਹੋਵੇਗੀ 'ਗੰਭੀਰ' ਚਰਚਾ, ਜਾਣੋ ਪੂਰਾ ਮਾਮਲਾ
BCCI ਨੇ ਅਚਾਨਕ ਸੱਦੀ ਵੱਡੀ ਮੀਟਿੰਗ ! ਗੌਤਮ ਤੇ ਅਗਰਕਰ ਨਾਲ ਹੋਵੇਗੀ 'ਗੰਭੀਰ' ਚਰਚਾ, ਜਾਣੋ ਪੂਰਾ ਮਾਮਲਾ
Punjab News: ਪੰਜਾਬ 'ਚ ਡੇਅਰੀ ਮਾਲਕਾਂ ਨੂੰ ਝਟਕਾ, 25 ਦਸੰਬਰ ਤੱਕ ਦਾ ਮਿਲਿਆ ਅਲਟੀਮੇਟਮ; ਨਾ ਮੰਨਣ 'ਤੇ ਹੋਏਗੀ ਕਾਨੂੰਨੀ ਕਾਰਵਾਈ...
ਪੰਜਾਬ 'ਚ ਡੇਅਰੀ ਮਾਲਕਾਂ ਨੂੰ ਝਟਕਾ, 25 ਦਸੰਬਰ ਤੱਕ ਦਾ ਮਿਲਿਆ ਅਲਟੀਮੇਟਮ; ਨਾ ਮੰਨਣ 'ਤੇ ਹੋਏਗੀ ਕਾਨੂੰਨੀ ਕਾਰਵਾਈ...
ਚੰਡੀਗੜ੍ਹ ਕਲੱਬ ਤੋਂ ਬਾਅਦ ਧਨਾਸ ਦੀ ਕੱਚੀ ਕਾਲੋਨੀ ਹਟੇਗੀ, ਸਿਆਲ ਖਤਮ ਹੁੰਦੇ ਹੀ ਹੋਏਗਾ ਐਕਸ਼ਨ, ਮੁੜ ਨਹੀਂ ਹੋਣ ਦਿੱਤਾ ਜਾਏ ਕਬਜ਼ਾ
ਚੰਡੀਗੜ੍ਹ ਕਲੱਬ ਤੋਂ ਬਾਅਦ ਧਨਾਸ ਦੀ ਕੱਚੀ ਕਾਲੋਨੀ ਹਟੇਗੀ, ਸਿਆਲ ਖਤਮ ਹੁੰਦੇ ਹੀ ਹੋਏਗਾ ਐਕਸ਼ਨ, ਮੁੜ ਨਹੀਂ ਹੋਣ ਦਿੱਤਾ ਜਾਏ ਕਬਜ਼ਾ
ਗੁਰਦਾਸਪੁਰ 'ਚ ਗ੍ਰਨੇਡ ਹਮਲੇ ਦੇ ਦੋਸ਼ੀ ਪੁਲਿਸ ਮੁਕਾਬਲੇ 'ਚ ਜ਼ਖਮੀ! ਦੋਵੇਂ ਬਦਮਾਸ਼ਾਂ ਨੂੰ ਹਸਪਤਾਲ 'ਚ ਕਰਵਾਇਆ ਭਰਤੀ, ਪਿਸਤੌਲ-ਗ੍ਰੇਨੇਡ ਬਰਾਮਦ
ਗੁਰਦਾਸਪੁਰ 'ਚ ਗ੍ਰਨੇਡ ਹਮਲੇ ਦੇ ਦੋਸ਼ੀ ਪੁਲਿਸ ਮੁਕਾਬਲੇ 'ਚ ਜ਼ਖਮੀ! ਦੋਵੇਂ ਬਦਮਾਸ਼ਾਂ ਨੂੰ ਹਸਪਤਾਲ 'ਚ ਕਰਵਾਇਆ ਭਰਤੀ, ਪਿਸਤੌਲ-ਗ੍ਰੇਨੇਡ ਬਰਾਮਦ
MP ਸੁਖਜਿੰਦਰ ਸਿੰਘ ਰੰਧਾਵਾ ਨੇ 12 ਗੈਂਗਸਟਰਾਂ ਦੇ ਦਿੱਤੇ ਨਾਮ-ਪਤੇ, ਬੋਲੇ- 'ਹੁਣ ਕਰੋ ਕਾਰਵਾਈ; ਭਗਵੰਤ ਮਾਨ ਨੂੰ ਦੱਸਿਆ ਡਿਜਾਸਟਰ CM, DGP ਨੂੰ ਵੀ ਘੇਰਿਆ'
MP ਸੁਖਜਿੰਦਰ ਸਿੰਘ ਰੰਧਾਵਾ ਨੇ 12 ਗੈਂਗਸਟਰਾਂ ਦੇ ਦਿੱਤੇ ਨਾਮ-ਪਤੇ, ਬੋਲੇ- 'ਹੁਣ ਕਰੋ ਕਾਰਵਾਈ; ਭਗਵੰਤ ਮਾਨ ਨੂੰ ਦੱਸਿਆ ਡਿਜਾਸਟਰ CM, DGP ਨੂੰ ਵੀ ਘੇਰਿਆ'
Ludhiana News: ਸਿਮਰਨਜੀਤ ਬੈਂਸ ਦਾ ਟੋਲ ਪਲਾਜ਼ਾ 'ਤੇ ਪਿਆ ਪੰਗਾ, ਸਖ਼ਤ ਵਿਰੋਧ ਦੀ ਦਿੱਤੀ ਚੇਤਾਵਨੀ; ਜਾਣੋ ਕਿਉਂ ਭੱਖਿਆ ਵਿਵਾਦ?
ਸਿਮਰਨਜੀਤ ਬੈਂਸ ਦਾ ਟੋਲ ਪਲਾਜ਼ਾ 'ਤੇ ਪਿਆ ਪੰਗਾ, ਸਖ਼ਤ ਵਿਰੋਧ ਦੀ ਦਿੱਤੀ ਚੇਤਾਵਨੀ; ਜਾਣੋ ਕਿਉਂ ਭੱਖਿਆ ਵਿਵਾਦ?
Virat Kohli: ਕੀ ਵਿਰਾਟ ਕੋਹਲੀ ਟੈਸਟ ਕ੍ਰਿਕਟ 'ਚ ਕਰਨਗੇ ਵਾਪਸੀ? ਦੱਖਣੀ ਅਫਰੀਕਾ ਵਿਰੁੱਧ ਸੈਂਕੜਾ ਲਗਾਉਣ ਤੋਂ ਬਾਅਦ ਦਿੱਤਾ ਵੱਡਾ ਬਿਆਨ
ਕੀ ਵਿਰਾਟ ਕੋਹਲੀ ਟੈਸਟ ਕ੍ਰਿਕਟ 'ਚ ਕਰਨਗੇ ਵਾਪਸੀ? ਦੱਖਣੀ ਅਫਰੀਕਾ ਵਿਰੁੱਧ ਸੈਂਕੜਾ ਲਗਾਉਣ ਤੋਂ ਬਾਅਦ ਦਿੱਤਾ ਵੱਡਾ ਬਿਆਨ
Embed widget