ਪੜਚੋਲ ਕਰੋ

Shikhar Dhawan: ਸ਼ਿਖਰ ਧਵਨ ਸਣੇ ਗੰਭੀਰ ਅਤੇ ਰਹਾਣੇ ਦੇ ਨਾਂਅ ਸ਼ਰਮਨਾਕ ਰਿਕਾਰਡ, ਪੰਜਾਬ ਕਿੰਗਜ਼ ਕਪਤਾਨ ਨੇ ਮੰਨੀ ਗਲਤੀ

IPL 2023: ਇੰਡੀਅਨ ਪ੍ਰੀਮੀਅਰ ਲੀਗ ਸੀਜ਼ਨ 16 'ਚ ਪੰਜਾਬ ਕਿੰਗਜ਼ ਦੇ ਕਪਤਾਨ ਸ਼ਿਖਰ ਧਵਨ ਲਈ ਬੁੱਧਵਾਰ ਦਾ ਦਿਨ ਬਹੁਤ ਖਰਾਬ ਸਾਬਤ ਹੋਇਆ। ਦਿੱਲੀ ਕੈਪੀਟਲਸ ਨੇ ਪੰਜਾਬ ਕਿੰਗਜ਼ ਨੂੰ 15 ਦੌੜਾਂ ਨਾਲ ਹਰਾਇਆ ਅਤੇ ਪਲੇਆਫ ਵਿੱਚ

IPL 2023: ਇੰਡੀਅਨ ਪ੍ਰੀਮੀਅਰ ਲੀਗ ਸੀਜ਼ਨ 16 'ਚ ਪੰਜਾਬ ਕਿੰਗਜ਼ ਦੇ ਕਪਤਾਨ ਸ਼ਿਖਰ ਧਵਨ ਲਈ ਬੁੱਧਵਾਰ ਦਾ ਦਿਨ ਬਹੁਤ ਖਰਾਬ ਸਾਬਤ ਹੋਇਆ। ਦਿੱਲੀ ਕੈਪੀਟਲਸ ਨੇ ਪੰਜਾਬ ਕਿੰਗਜ਼ ਨੂੰ 15 ਦੌੜਾਂ ਨਾਲ ਹਰਾਇਆ ਅਤੇ ਪਲੇਆਫ ਵਿੱਚ ਖੇਡਣ ਦੇ ਮੌਕੇ ਲਗਭਗ ਖਤਮ ਕਰ ਦਿੱਤੇ। ਇਸ ਦੇ ਨਾਲ ਹੀ ਇਸ ਮੈਚ 'ਚ ਖਾਤਾ ਵੀ ਨਾ ਖੋਲ੍ਹ ਸਕਣ ਵਾਲੇ ਸ਼ਿਖਰ ਧਵਨ ਦੀ ਐਂਟਰੀ ਬੇਹੱਦ ਸ਼ਰਮਨਾਕ ਲਿਸਟ 'ਚ ਹੋਈ ਹੈ।

ਇੱਕ ਬਹੁਤ ਹੀ ਮਹੱਤਵਪੂਰਨ ਮੈਚ ਵਿੱਚ ਪੰਜਾਬ ਕਿੰਗਜ਼ ਨੂੰ ਆਪਣੇ ਕਪਤਾਨ ਸ਼ਿਖਰ ਧਵਨ ਨੇ ਸਭ ਤੋਂ ਵੱਧ ਨਿਰਾਸ਼ ਕੀਤਾ। 214 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਕਿੰਗਜ਼ ਨੂੰ 1.1 ਓਵਰਾਂ ਬਾਅਦ ਹੀ ਵੱਡਾ ਝਟਕਾ ਲੱਗਾ। ਕਪਤਾਨ ਸ਼ਿਖਰ ਧਵਨ ਦੂਜੇ ਓਵਰ ਦੀ ਪਹਿਲੀ ਹੀ ਗੇਂਦ 'ਤੇ ਗੋਲਡਨ ਡਕ ਦਾ ਸ਼ਿਕਾਰ ਹੋ ਗਏ। ਇਸ ਗੋਲਡਨ ਡਕ ਨਾਲ ਸ਼ਿਖਰ ਧਵਨ ਆਈਪੀਐਲ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵਾਰ ਜ਼ੀਰੋ 'ਤੇ ਆਊਟ ਹੋਣ ਵਾਲੇ ਦੂਜੇ ਸਲਾਮੀ ਬੱਲੇਬਾਜ਼ ਬਣ ਗਏ ਹਨ।

ਪਾਰਥਿਵ ਪਟੇਲ ਦੇ ਨਾਮ ਆਈਪੀਐਲ ਵਿੱਚ ਇੱਕ ਓਪਨਰ ਦੁਆਰਾ ਸਭ ਤੋਂ ਵੱਧ ਡਕ ਆਊਟ ਕਰਨ ਦਾ ਰਿਕਾਰਡ ਹੈ। ਪਾਰਥਿਵ ਪਟੇਲ 11 ਵਾਰ ਜ਼ੀਰੋ 'ਤੇ ਆਊਟ ਹੋ ਚੁੱਕੇ ਹਨ। ਇਸ ਤੋਂ ਬਾਅਦ ਇਸ ਲਿਸਟ 'ਚ ਗੌਤਮ ਗੰਭੀਰ ਅਤੇ ਅਜਿੰਕਿਆ ਰਹਾਣੇ ਦਾ ਨਾਂ ਆਉਂਦਾ ਹੈ। ਇਹ ਦੋਵੇਂ ਖਿਡਾਰੀ 10-10 ਵਾਰ ਡੱਕ ਕੇ ਪੈਵੇਲੀਅਨ ਪਰਤੇ। ਹੁਣ ਇਸ ਲਿਸਟ 'ਚ ਧਵਨ ਦੀ ਐਂਟਰੀ ਵੀ ਹੋ ਗਈ ਹੈ। ਧਵਨ ਵੀ ਓਪਨਰ ਦੇ ਤੌਰ 'ਤੇ 10 ਵਾਰ ਜ਼ੀਰੋ 'ਤੇ ਆਊਟ ਹੋ ਚੁੱਕੇ ਹਨ।

ਧਵਨ ਨੇ ਆਪਣੀ ਗਲਤੀ ਮੰਨ ਲਈ...

ਮੈਚ ਤੋਂ ਬਾਅਦ ਪੰਜਾਬ ਕਿੰਗਜ਼ ਦੇ ਕਪਤਾਨ ਸ਼ਿਖਰ ਧਵਨ ਨੇ ਆਪਣੀ ਗਲਤੀ ਮੰਨ ਲਈ ਹੈ। ਧਵਨ ਦਾ ਮੰਨਣਾ ਹੈ ਕਿ ਉਸ ਨੇ ਸਪਿਨਰ ਨੂੰ ਆਖਰੀ ਓਵਰ ਦੀ ਗੇਂਦਬਾਜ਼ੀ ਕਰਾ ਕੇ ਵੱਡੀ ਗਲਤੀ ਕੀਤੀ ਹੈ। ਧਵਨ ਦੀ ਇਸ ਗਲਤੀ ਕਾਰਨ ਦਿੱਲੀ ਕੈਪੀਟਲਜ਼ ਆਖਰੀ ਓਵਰਾਂ 'ਚ 23 ਦੌੜਾਂ ਹੀ ਬਣਾ ਸਕੀ। ਧਵਨ ਨੇ ਮੰਨਿਆ ਕਿ ਇਸ ਅੰਤਰ ਕਾਰਨ ਹੀ ਪੰਜਾਬ ਕਿੰਗਜ਼ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਪੰਜਾਬ ਕਿੰਗਜ਼ ਦੀ ਹਾਰ ਤੋਂ ਬਾਅਦ ਪਲੇਆਫ ਦੀ ਦੌੜ ਹੋਰ ਰੋਮਾਂਚਕ ਹੋ ਗਈ ਹੈ। ਪੰਜਾਬ ਕਿੰਗਜ਼ ਹੁਣ ਦੌੜ ਤੋਂ ਬਾਹਰ ਹੋ ਗਏ ਹਨ, ਜਦਕਿ CSK ਦੀ ਚਿੰਤਾ ਵਧ ਗਈ ਹੈ। ਜੇਕਰ ਦਿੱਲੀ CSK ਨੂੰ ਹਰਾਉਂਦੀ ਹੈ ਤਾਂ ਮੁੰਬਈ ਇੰਡੀਅਨਜ਼ ਅਤੇ RCB ਨੂੰ ਪਲੇਆਫ ਦੀ ਟਿਕਟ ਮਿਲ ਸਕਦੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਗੱਡੀ ਅਤੇ ਗਨਮੈਨ ਮੌਜੂਦ..., ਮਜੀਠੀਆ ਦੀ ਸਿਕਿਊਰਿਟੀ ਹਟਾਉਣ 'ਤੇ ਪੁਲਿਸ ਦਾ ਵੱਡਾ ਬਿਆਨ, ਪੜ੍ਹੋ ਪੂਰਾ ਮਾਮਲਾ

ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਘਰ 'ਚ ਭੇਦਭਰੇ ਹਾਲਾਤਾਂ 'ਚ ਮਿਲੀ ਵਿਅਕਤੀ ਦੀ ਲਾਸ਼, ਸਹਿਮ ਗਏ ਲੋਕ

Amritsar News: ਨਹੀਂ ਕਰਾਂਗੇ ਬਰਦਾਸ਼ਤ...! ਪੰਜਾਬ ਦੇ ਸਕੂਲਾਂ ਚੋਂ ਗ਼ਾਇਬ ਹੋ ਰਹੀ ਪੰਜਾਬੀ, ਸਰਕਾਰੀ ਨਰਸਰੀ ਜਮਾਤ ਤੋਂ ਹੀ ਪੰਜਾਬੀ ਦੀ ਪੜ੍ਹਾਈ ਬਣਾਵੇ ਲਾਜ਼ਮੀ-ਜਥੇਦਾਰ

Punjab News: ਭਲਕੇ ਸੱਦੀ ਗਈ ਪੰਜਾਬ ਕੈਬਨਿਟ ਦੀ ਮੀਟਿੰਗ, ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ
Punjab News: ਭਲਕੇ ਸੱਦੀ ਗਈ ਪੰਜਾਬ ਕੈਬਨਿਟ ਦੀ ਮੀਟਿੰਗ, ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ
Advertisement
ABP Premium

ਵੀਡੀਓਜ਼

Partap bajwa|ਪੁਲਿਸ ਅਫ਼ਸਰਾਂ 'ਤੇ ਹੋਏਗੀ ਕਾਰਵਾਈ, ਪ੍ਰਤਾਪ ਬਾਜਵਾ ਨੇ ਕੀਤਾ ਵੱਡਾ ਐਲਾਨ|Jagjit Singh Dhallewal|ਅੰਦੋਲਨ ਜਾਰੀ ਹੈ , ਜਾਰੀ ਸੀ , ਜਾਰੀ ਰਹੇਗਾ, ਪੰਧੇਰ ਨੇ ਕਰਤਾ ਵੱਡਾ ਐਲ਼ਾਨਪੁਲਿਸ ਦੇ ਐਨਕਾਉਂਟਰਾਂ ਤੇ ਮੰਤਰੀ ਲਾਲਜੀਤ ਭੁੱਲਰ ਦਾ ਖੁਲਾਸਾJatinder Singh Bhangu ਧਮਕੀ ਵਾਲੇ ਵੀਡੀਓ ਤੋਂ ਬਾਅਦ ਜਤਿੰਦਰ ਭੰਗੂ ਦਾ ਬਿਆਨ|Bikram Majithia|Akali Dal| Abp

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗੱਡੀ ਅਤੇ ਗਨਮੈਨ ਮੌਜੂਦ..., ਮਜੀਠੀਆ ਦੀ ਸਿਕਿਊਰਿਟੀ ਹਟਾਉਣ 'ਤੇ ਪੁਲਿਸ ਦਾ ਵੱਡਾ ਬਿਆਨ, ਪੜ੍ਹੋ ਪੂਰਾ ਮਾਮਲਾ
ਗੱਡੀ ਅਤੇ ਗਨਮੈਨ ਮੌਜੂਦ..., ਮਜੀਠੀਆ ਦੀ ਸਿਕਿਊਰਿਟੀ ਹਟਾਉਣ 'ਤੇ ਪੁਲਿਸ ਦਾ ਵੱਡਾ ਬਿਆਨ, ਪੜ੍ਹੋ ਪੂਰਾ ਮਾਮਲਾ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਘਰ 'ਚ ਭੇਦਭਰੇ ਹਾਲਾਤਾਂ 'ਚ ਮਿਲੀ ਵਿਅਕਤੀ ਦੀ ਲਾਸ਼, ਸਹਿਮ ਗਏ ਲੋਕ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਘਰ 'ਚ ਭੇਦਭਰੇ ਹਾਲਾਤਾਂ 'ਚ ਮਿਲੀ ਵਿਅਕਤੀ ਦੀ ਲਾਸ਼, ਸਹਿਮ ਗਏ ਲੋਕ
Amritsar News: ਨਹੀਂ ਕਰਾਂਗੇ ਬਰਦਾਸ਼ਤ...! ਪੰਜਾਬ ਦੇ ਸਕੂਲਾਂ ਚੋਂ ਗ਼ਾਇਬ ਹੋ ਰਹੀ ਪੰਜਾਬੀ, ਸਰਕਾਰੀ ਨਰਸਰੀ ਜਮਾਤ ਤੋਂ ਹੀ ਪੰਜਾਬੀ ਦੀ ਪੜ੍ਹਾਈ ਬਣਾਵੇ ਲਾਜ਼ਮੀ-ਜਥੇਦਾਰ
Amritsar News: ਨਹੀਂ ਕਰਾਂਗੇ ਬਰਦਾਸ਼ਤ...! ਪੰਜਾਬ ਦੇ ਸਕੂਲਾਂ ਚੋਂ ਗ਼ਾਇਬ ਹੋ ਰਹੀ ਪੰਜਾਬੀ, ਸਰਕਾਰੀ ਨਰਸਰੀ ਜਮਾਤ ਤੋਂ ਹੀ ਪੰਜਾਬੀ ਦੀ ਪੜ੍ਹਾਈ ਬਣਾਵੇ ਲਾਜ਼ਮੀ-ਜਥੇਦਾਰ
Punjab News: ਭਲਕੇ ਸੱਦੀ ਗਈ ਪੰਜਾਬ ਕੈਬਨਿਟ ਦੀ ਮੀਟਿੰਗ, ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ
Punjab News: ਭਲਕੇ ਸੱਦੀ ਗਈ ਪੰਜਾਬ ਕੈਬਨਿਟ ਦੀ ਮੀਟਿੰਗ, ਅਹਿਮ ਮੁੱਦਿਆਂ 'ਤੇ ਹੋਵੇਗੀ ਚਰਚਾ
ਟਰੰਪ ਕਿਸ ਦੇਸ਼ 'ਤੇ ਲਗਾਉਣ ਵਾਲੇ 500% ਟੈਰੀਫ਼, ਕੀ ਭਾਰਤ ਹੈ ਉਹ ਮੁਲਕ? ਦੁਨੀਆ 'ਚ ਮੱਚੀ ਤਰਥੱਲੀ

ਆਹ ਸੀ ਦੁਨੀਆ ਦੀ ਪਹਿਲੀ ਏਅਰਲਾਈਨ, ਜਾਣੋ ਇਸ ਦੀ ਦਿਲਚਸਪ ਕਹਾਣੀ

Ludhiana News: ਪੰਜਾਬ ਪੁਲਿਸ 'ਚ ਮੱਚੀ ਹਲਚਲ, 2 IPS ਅਧਿਕਾਰੀਆਂ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ, ਜਾਣੋ ਕੌਣ ਕਿੱਥੇ ਕੀਤਾ ਗਿਆ ਤੈਨਾਤ?
ਪੰਜਾਬ ਪੁਲਿਸ 'ਚ ਮੱਚੀ ਹਲਚਲ, 2 IPS ਅਧਿਕਾਰੀਆਂ ਨੂੰ ਸੌਂਪੀ ਗਈ ਵੱਡੀ ਜ਼ਿੰਮੇਵਾਰੀ, ਜਾਣੋ ਕੌਣ ਕਿੱਥੇ ਕੀਤਾ ਗਿਆ ਤੈਨਾਤ?
IPL ਦੇ ਵਿਚਾਲੇ Yashasvi Jaiswal ਨੇ ਟੀਮ ਬਦਲਣ ਦਾ ਲਿਆ ਫ਼ੈਸਲਾ, ਅਰਜੁਨ ਤੇਂਦੁਲਕਰ ਦੇ ਰਾਹ 'ਤੇ ਚੱਲੇਗਾ ਜੈਸਵਾਲ... ਜਾਣੋ ਪੂਰਾ ਮਾਮਲਾ

Embed widget