ਪੜਚੋਲ ਕਰੋ

ਨਸੀਮ ਅਹਿਮਦ ਨੇ ਤਰਾਸ਼ਿਆ ਨੀਰਜ ਚੋਪੜਾ, ਸਾਬਕਾ ਕੋਚ ਨੇ ਦੱਸਿਆ ਕਿੰਝ ਤਿਆਰ ਹੁੰਦਾ ਹੀਰਾ

ਪੰਚਕੁਲਾ ਦੇ ਤਾਉ ਦੇਵੀ ਲਾਲ ਸਟੇਡਿਅਮ ਵਿੱਚ ਕੋਚ ਨਸੀਮ ਅਹਿਮਦ ਨੇ ਦਸਿਆ ਕਿ ਜੈਵਲਿਨ ਥਰੋ ਵਿੱਚ ਖਿਡਾਰੀ ਕਿਵੇ ਤਿਆਰ ਕੀਤਾ ਜਾਂਦਾ ਹੈ। ਨਸੀਮ ਅਹਿਮਦ ਨੇ ਦਸਿਆ ਕਿ ਟਰੈਕ ਐਂਡ ਫਿਲਡ ਵਿੱਚ ਥਰੋ ਇਵੈਂਟ ਹੁੰਦੇ ਹਨ।

ਅਸ਼ਰਫ ਢੁੱਡੀ

ਚੰਡੀਗੜ੍ਹ: ਟੋਕਿਓ ਓਲੰਪਿਕਸ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਨੀਰਜ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ।ਨੀਰਜ ਦੇ ਇਸ ਕਾਮਯਾਬੀ ਪਿੱਛੇ ਬਹੁਤ ਸਾਰੇ ਲੋਕਾਂ ਦਾ ਹੱਥ ਹੈ।ਨੀਰਜ ਨੇ ਆਪਣਾ ਮੋਟਾਪਾ ਘੱਟ ਕਰਨ ਲਈ ਜੈਵਲਿਨ ਥਰੋ ਨਾਲ ਯਾਰੀ ਪਾਈ ਸੀ, ਪਰ ਅੱਜ ਜੈਵਲਿਨ ਥਰੋ ਨੇ ਉਸਦੀ ਜ਼ਿੰਦਗੀ ਬਦਲ ਦਿੱਤੀ ਹੈ।ਨੀਰਜ ਦੇ ਸਾਬਕਾ ਕੋਚ ਨੇ ਅੱਜ ਏਬੀਪੀ ਸਾਂਝਾ ਨਾਲ ਖਾਸ ਗੱਲਬਾਤ ਕੀਤੀ ਅਤੇ ਬੀਤੀ ਸਾਲਾਂ ਨੂੰ ਯਾਦ ਕਰਦੇ ਹੋਏ ਦੱਸਿਆ ਕਿ ਕਿਵੇਂ ਇੱਕ ਹੀਰਾ ਤਰਾਸ਼ਿਆ ਜਾਂਦਾ ਹੈ।

ਪੰਚਕੁਲਾ ਦੇ ਤਾਉ ਦੇਵੀ ਲਾਲ ਸਟੇਡਿਅਮ ਵਿੱਚ ਕੋਚ ਨਸੀਮ ਅਹਿਮਦ ਨੇ ਦਸਿਆ ਕਿ ਜੈਵਲਿਨ ਥਰੋ ਵਿੱਚ ਖਿਡਾਰੀ ਕਿਵੇ ਤਿਆਰ ਕੀਤਾ ਜਾਂਦਾ ਹੈ। ਨਸੀਮ ਅਹਿਮਦ ਨੇ ਦਸਿਆ ਕਿ ਟਰੈਕ ਐਂਡ ਫਿਲਡ ਵਿੱਚ ਥਰੋ ਇਵੈਂਟ ਹੁੰਦੇ ਹਨ।ਇਨ੍ਹਾਂ ਵਿੱਚ ਹੈਮਰ ਥਰੋ, ਜੈਵਲਿਨ ਥਰੋ, ਡਿਸਕਸ ਥਰੋ ਆਉਂਦੇ ਹੈ।ਜੈਵਲਿਨ ਥਰੋ ਤਿੰਨ ਤਰ੍ਹਾਂ ਦਾ ਹੁੰਦਾ ਹੈ।600 ਗ੍ਰਾਮ, 700 ਗ੍ਰਾਮ ਅਤੇ 800 ਗ੍ਰਾਮ।ਜੈਵਲਿਨ ਥਰੋ ਖੇਡ ਵਿਚ ਆਉਣ ਵਾਲੇ  ਖਿਡਾਰੀ ਦਾ ਪਹਿਲਾਂ ਪੁਰਾ ਸਰੀਰਕ ਪਰਿਖਣ ਹੁੰਦਾ ਹੈ।  

ਜੈਵਲਿਨ ਕੋਚ ਨਸੀਮ ਅਹਿਮਦ ਨੂੰ 2011 ਦਾ ਉਹ ਦਿਨ ਯਾਦ ਹੈ ਜਦੋਂ 13 ਸਾਲਾ ਨੀਰਜ ਚੋਪੜਾ ਨਾਂ ਦਾ ਗੋਲ ਮਟੋਲ ਲੜਕਾ ਪੰਚਕੂਲਾ ਦੇ ਤਾਊ ਦੇਵੀ ਲਾਲ ਖੇਡ ਕੰਪਲੈਕਸ ਵਿੱਚ ਆਇਆ ਸੀ।ਕਿਸ਼ੋਰ ਨੇ ਪਾਣੀਪਤ ਦੇ ਨਜ਼ਦੀਕ ਆਪਣੇ ਜੱਦੀ, ਖੰਡਾ ਪਿੰਡ ਤੋਂ ਚਾਰ ਘੰਟਿਆਂ ਦਾ ਸਫਰ ਤੈਅ ਕਰਕੇ ਸਪੋਰਟਸ ਅਕੈਡਮੀ ਵਿੱਚ ਦਾਖਲਾ ਲੈਣ ਦੀ ਪ੍ਰਕਿਰਿਆ ਬਾਰੇ ਪੁੱਛਣ ਆਇਆ ਸੀ।ਉਸ ਸਮੇਂ ਹਰਿਆਣਾ ਵਿੱਚ ਸਿਰਫ ਦੋ ਸਿੰਥੈਟਿਕ ਟ੍ਰੈਕ ਉਪਲਬਧ ਸਨ।

ਨੌਜਵਾਨ ਲਈ ਆਪਣੇ ਉਭਰਦੇ ਅਥਲੈਟਿਕਸ ਕਰੀਅਰ ਵਿੱਚ ਇਹ ਇੱਕ ਵੱਡਾ ਕਦਮ ਸੀ। ਇਸ ਤੋਂ ਵੀ ਵੱਡਾ, ਅਜੇ ਤੱਕ ਦਾ ਸਭ ਤੋਂ ਵੱਡਾ ਕਦਮ, ਸ਼ਨੀਵਾਰ ਨੂੰ ਆਇਆ, ਜਦੋਂ ਉਸਨੇ ਟੋਕੀਓ ਓਲੰਪਿਕ ਸਟੇਡੀਅਮ ਵਿੱਚ 87.58 ਮੀਟਰ ਦੀ ਜੈਵਲਿਨ ਲਾਂਚ ਕੀਤਾ ਤਾਂ ਜੋ ਦੇਸ਼ ਤੋਂ ਓਲੰਪਿਕ ਵਿੱਚ ਸੋਨ ਤਗਮਾ ਮਿਲ ਸਕੇ।

ਇਹ ਇੱਕ ਪ੍ਰਾਪਤੀ ਹੈ ਜਿਸਨੇ ਯਾਦਾਂ ਨੂੰ ਬਣਾਇਆ ਹੈ, ਅਤੇ ਇੱਕ ਜਿਸਨੇ ਅਹਿਮਦ ਲਈ ਬਹੁਤ ਕੁਝ ਵਾਪਸ ਲਿਆਂਦਾ ਹੈ.

ਇਸ ਪਰਿਖਣ ਵਿਚ ਖਿਡਾਰੀ ਦੀ ਬਾਂਹ ਦੀ ਲੰਬਾਈ ਅਹਿਮ ਹੁੰਦੀ ਹੈ।ਖਿਡਾਰੀ ਨੂੰ ਸਭ ਤੋਂ ਪਹਿਲਾਂ ਸਟਰੈਂਥ ਟਰੇਨਿੰਗ ਦਿੱਤੀ ਜਾਂਦੀ ਹੈ।ਉਸਦੇ ਲਈ ਜਿਮ ਦੀ ਐਕਸਰਸਾਇਜ਼ ਕਰਨੀ ਹੁੰਦੀ ਹੈ।ਪੈਗਿੰਗ ਥਰੋ ਹੁੰਦਾ ਹੈ, ਸਟੇਂਡਿਗ ਥਰੋ ਹੁੰਦਾ ਹੈ ਫਿਰ ਰਨਵੇ ਤੇ ਖਿਡਾਰੀ ਥਰੋ ਕਰਦਾ ਹੈ।ਜੈਵਲਿਨ ਥਰੋ ਲਈ ਗਰਾਉਂਡ ਜਿਆਦਾ ਘਾਹ ਵਾਲਾ ਹੋਣਾ ਚਾਹੀਦਾ ਹੈ ਜੇਕਰ ਗਰਾਉਂਡ ਸੁੱਕਿਆ ਹੋਵੇਗਾ ਤਾਂ ਖਿਡਾਰੀ ਦੀ 7 ਜਾਂ 8 ਥਰੋ ਵਿੱਚ ਜੈਵਲਿਨ ਟੁੱਟ ਜਾਵੇਗੀ।   

ਖਿਡਾਰੀ ਨੂੰ ਡਾਈਟ ਦਾ ਖਾਸ ਧਿਆਨ ਰੱਖਣਾ ਹੁੰਦਾ ਹੈ।ਪ੍ਰੋਟਿਨ ਦੀ ਮਾਤਰਾ ਜ਼ਿਆਦਾ ਹੋਣੀ ਚਾਹੀਦੀ ਹੈ।ਵੈਜ ਜਾਂ ਨਾਨ ਵੈਜ ਕਿਸੇ ਵੀ ਤਰਾਂ ਦੀ ਡਾਈਟ ਖਿਡਾਰੀ ਲੈ ਸਕਦਾ ਹੈ।ਪ੍ਰੋਟਿਨ,ਵਿਟਾਮਿਨ ਅਤੇ ਕਾਰਬੋਹਾਈਡਰੈਟ ਲੈਣਾ ਹੁੰਦਾ ਹੈ।  

ਜੈਵਲਿਨ ਥਰੋ ਦੀ ਪ੍ਰੇਕਟਿਸ ਦੇ ਇਲਾਵਾ ਵਖਰੇ ਤੌਰ ਤੇ ਅਭਿਆਸ ਜ਼ਿਆਦਾ ਕਰਨੀ ਪੈਂਦੀ ਹੈ।ਹਫ਼ਤੇ ਵਿੱਚ 3 ਦਿਨ ਹੀ ਜੈਵਲਿਨ ਸੁੱਟਣ ਦੀ ਪ੍ਰੇਕਟਿਸ ਕਰਨੀ ਹੁੰਦੀ ਹੈ।ਉਸਦੇ ਇਲਾਵਾ ਹਫ਼ਤੇ ਦੇ ਬਾਕੀ ਦਿਨ Core Exercise ਕਰਨੀ ਹੁੰਦੀ ਹੈ।ਇੱਕ ਦਿਨ ਜੈਵਲਿਨ ਥਰੋ ਕਰਨ ਦੇ ਬਾਅਦ ਅਗਲੇ ਦਿਨ ਜਿਮ ਕਰਨੀ ਹੁੰਦੀ ਹੈ।ਹਰ ਦਿਨ ਵਖਰੇ-ਵਖਰੇ ਮਸਲ ਉੱਤੇ ਧਿਆਨ ਦੇਣਾ ਹੁੰਦਾ ਹੈ।ਖਿਡਾਰੀ ਜੈਵਲਿਨ ਨੂੰ 100 ਫੀਸਦੀ ਦੇ ਸਕੇ ਇਸ ਲਈ ਖਿਡਾਰੀ ਨੂੰ ਹਰ ਮਸਲ ਉੱਤੇ ਕੰਮ ਕਰਨਾ ਪੈਂਦਾ ਹੈ।  

ਕੋਚ ਨੇ ਦਸਿਆ ਕਿ ਜੈਵਲਿਨ ਥਰੋਅਰ ਖਿਡਾਰੀ ਨੂੰ ਤਿਆਰ ਕਰਨਾ ਆਸਾਨ ਨਹੀਂ ਹੈ।ਇਹ ਇੱਕ ਟੈਕਨਿਕਲ ਇੰਵੇਂਟ ਹੈ।ਇਸਦੇ ਲਈ ਪ੍ਰੋਪਰ ਇਕਿਉਪਮੈਂਟ ਅਤੇ ਪ੍ਰੋਪਰ ਗਰਾਉਂਡ ਚਾਹੀਦਾ ਹੈ।ਨਸੀਮ ਅਹਿਮਦ  ਨੇ ਕਿਹਾ ਕਿ ਹਰਿਆਣਾ ਵਿਚ ਬਹੁਤ ਟੈਲੇਂਟ ਹੈ।ਸਾਰੇ ਮਾਤਾ ਪਿਤਾ ਆਪਣੇ ਬੱਚਿਆ ਨੂੰ ਲੈ ਕੇ ਆਉਣ ਅਤੇ ਜੈਵਲਿਨ ਥਰੋ ਲਈ ਪ੍ਰੇਰਿਤ ਕਰਨ।ਸਰਕਾਰ ਨੂੰ ਕਹਿਣਾ ਚਾਹੁੰਦਾ ਹੁਾਂ ਕਿ ਜੈਵਲਿਨ ਵਿੱਚ ਹੋਣ ਵਾਲੀ ਇੰਜਰੀ ਲਈ ਡਾਕਟਰਸ ਦੀ ਬਹੁਤ ਜ਼ਰੂਰਤ ਹੈ ਅਤੇ ਖਿਡਾਰੀਆਂ ਲਈ ਹੋਸਟਲ ਦੀ ਬਹੁਤ ਜ਼ਰੂਰੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਰਾਮ ਰਹੀਮ ਨੂੰ ਹਰ ਚੌਥੇ ਦਿਨ ਪੈਰੋਲ ਤੇ ਰਾਜੋਆਣਾ ਨੂੰ ਭਰਾ ਦੇ ਭੋਗ ਲਈ ਵੀ ਸਿਰਫ 3 ਘੰਟੇ ਦੀ ਛੁੱਟੀ, ਜਥੇਦਾਰ ਨੇ ਉਠਾਏ ਸਰਕਾਰਾਂ 'ਤੇ ਸਵਾਲ
Punjab News: ਰਾਮ ਰਹੀਮ ਨੂੰ ਹਰ ਚੌਥੇ ਦਿਨ ਪੈਰੋਲ ਤੇ ਰਾਜੋਆਣਾ ਨੂੰ ਭਰਾ ਦੇ ਭੋਗ ਲਈ ਵੀ ਸਿਰਫ 3 ਘੰਟੇ ਦੀ ਛੁੱਟੀ, ਜਥੇਦਾਰ ਨੇ ਉਠਾਏ ਸਰਕਾਰਾਂ 'ਤੇ ਸਵਾਲ
Election News: ਮਹਾਰਾਸ਼ਟਰ ਤੇ ਝਾਰਖੰਡ 'ਚ ਕੌਣ ਮਾਰੇਗਾ ਬਾਜੀ? ਅੱਜ ਜਨਤਾ ਸੁਣਾ ਰਹੀ ਆਪਣਾ ਫੈਸਲਾ
Election News: ਮਹਾਰਾਸ਼ਟਰ ਤੇ ਝਾਰਖੰਡ 'ਚ ਕੌਣ ਮਾਰੇਗਾ ਬਾਜੀ? ਅੱਜ ਜਨਤਾ ਸੁਣਾ ਰਹੀ ਆਪਣਾ ਫੈਸਲਾ
Punjab News: ਅਕਾਲੀ ਦਲ 'ਚ ਅਸਤੀਫ਼ਿਆਂ ਦਾ ਹੜ੍ਹ, ਹੁਣ ਅਨਿਲ ਜੋਸ਼ੀ ਨੇ ਛੱਡੀ ਪਾਰਟੀ
Punjab News: ਅਕਾਲੀ ਦਲ 'ਚ ਅਸਤੀਫ਼ਿਆਂ ਦਾ ਹੜ੍ਹ, ਹੁਣ ਅਨਿਲ ਜੋਸ਼ੀ ਨੇ ਛੱਡੀ ਪਾਰਟੀ
Canada News: ਹੁਣ ਕੈਨੇਡਾ ਸੈਟਲ ਹੋਣਾ ਔਖਾ, ਸਰਕਾਰ ਚੁੱਕਣ ਜਾ ਰਹੀ ਸਖਤ ਕਦਮ, ਲੱਖਾਂ ਲੋਕ ਹੋਣਗੇ ਡਿਪੋਰਟ
Canada News: ਹੁਣ ਕੈਨੇਡਾ ਸੈਟਲ ਹੋਣਾ ਔਖਾ, ਸਰਕਾਰ ਚੁੱਕਣ ਜਾ ਰਹੀ ਸਖਤ ਕਦਮ, ਲੱਖਾਂ ਲੋਕ ਹੋਣਗੇ ਡਿਪੋਰਟ
Advertisement
ABP Premium

ਵੀਡੀਓਜ਼

ਘਰ ਦੇ ਵਿਹੜੇ 'ਚ ਖੇਡਦੀ ਮਾਸੂਮ ਬੱਚੀ ਨਾਲ ਹੋਈ ਅਣ*ਹੋਣੀਦਮਦਮੀ ਟਕਸਾਲ ਦੇ ਬੀਜੇਪੀ ਨੂੰ ਸਮਰਥਨ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਕੀਤਾ ਵਿਰੋਧRahul Gandhi | Ravneet Bittu| ਰਾਹੁਲ ਗਾਂਧੀ 'ਤੇ ਭੜਕੇ ਰਵਨੀਤ ਬਿੱਟੂ, ਕਿਹਾ,ਭਰਾ ਦੇ ਭੋਗ 'ਚ ਸ਼ਾਮਲ ਹੋਣਗੇ ਭਾਈ Balwant Singh Rajoana

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਰਾਮ ਰਹੀਮ ਨੂੰ ਹਰ ਚੌਥੇ ਦਿਨ ਪੈਰੋਲ ਤੇ ਰਾਜੋਆਣਾ ਨੂੰ ਭਰਾ ਦੇ ਭੋਗ ਲਈ ਵੀ ਸਿਰਫ 3 ਘੰਟੇ ਦੀ ਛੁੱਟੀ, ਜਥੇਦਾਰ ਨੇ ਉਠਾਏ ਸਰਕਾਰਾਂ 'ਤੇ ਸਵਾਲ
Punjab News: ਰਾਮ ਰਹੀਮ ਨੂੰ ਹਰ ਚੌਥੇ ਦਿਨ ਪੈਰੋਲ ਤੇ ਰਾਜੋਆਣਾ ਨੂੰ ਭਰਾ ਦੇ ਭੋਗ ਲਈ ਵੀ ਸਿਰਫ 3 ਘੰਟੇ ਦੀ ਛੁੱਟੀ, ਜਥੇਦਾਰ ਨੇ ਉਠਾਏ ਸਰਕਾਰਾਂ 'ਤੇ ਸਵਾਲ
Election News: ਮਹਾਰਾਸ਼ਟਰ ਤੇ ਝਾਰਖੰਡ 'ਚ ਕੌਣ ਮਾਰੇਗਾ ਬਾਜੀ? ਅੱਜ ਜਨਤਾ ਸੁਣਾ ਰਹੀ ਆਪਣਾ ਫੈਸਲਾ
Election News: ਮਹਾਰਾਸ਼ਟਰ ਤੇ ਝਾਰਖੰਡ 'ਚ ਕੌਣ ਮਾਰੇਗਾ ਬਾਜੀ? ਅੱਜ ਜਨਤਾ ਸੁਣਾ ਰਹੀ ਆਪਣਾ ਫੈਸਲਾ
Punjab News: ਅਕਾਲੀ ਦਲ 'ਚ ਅਸਤੀਫ਼ਿਆਂ ਦਾ ਹੜ੍ਹ, ਹੁਣ ਅਨਿਲ ਜੋਸ਼ੀ ਨੇ ਛੱਡੀ ਪਾਰਟੀ
Punjab News: ਅਕਾਲੀ ਦਲ 'ਚ ਅਸਤੀਫ਼ਿਆਂ ਦਾ ਹੜ੍ਹ, ਹੁਣ ਅਨਿਲ ਜੋਸ਼ੀ ਨੇ ਛੱਡੀ ਪਾਰਟੀ
Canada News: ਹੁਣ ਕੈਨੇਡਾ ਸੈਟਲ ਹੋਣਾ ਔਖਾ, ਸਰਕਾਰ ਚੁੱਕਣ ਜਾ ਰਹੀ ਸਖਤ ਕਦਮ, ਲੱਖਾਂ ਲੋਕ ਹੋਣਗੇ ਡਿਪੋਰਟ
Canada News: ਹੁਣ ਕੈਨੇਡਾ ਸੈਟਲ ਹੋਣਾ ਔਖਾ, ਸਰਕਾਰ ਚੁੱਕਣ ਜਾ ਰਹੀ ਸਖਤ ਕਦਮ, ਲੱਖਾਂ ਲੋਕ ਹੋਣਗੇ ਡਿਪੋਰਟ
Kangana Ranaut: ਕੰਗਨਾ ਰਣੌਤ ਖਿਲਾਫ ਮੁੜ ਉੱਠ ਖਲੋਤੀਆਂ ਸਿੱਖ ਜਥੇਬੰਦੀਆਂ, ਸ਼੍ਰੋਮਣੀ ਕਮੇਟੀ ਨੇ ਦਿੱਤੀ ਚੇਤਾਵਨੀ
Kangana Ranaut: ਕੰਗਨਾ ਰਣੌਤ ਖਿਲਾਫ ਮੁੜ ਉੱਠ ਖਲੋਤੀਆਂ ਸਿੱਖ ਜਥੇਬੰਦੀਆਂ, ਸ਼੍ਰੋਮਣੀ ਕਮੇਟੀ ਨੇ ਦਿੱਤੀ ਚੇਤਾਵਨੀ
Punjab News: ਪੰਜਾਬ ਸਰਕਾਰ ਦਾ ਦਾਅਵਾ, ਇਸ ਵਾਰ ਝੋਨੇ ਦਾ ਝਾੜ 1.4 ਕੁਇੰਟਲ ਵਧਿਆ, ਅੰਕੜੇ ਕਰ ਦੇਣਗੇ ਹੈਰਾਨ
Punjab News: ਪੰਜਾਬ ਸਰਕਾਰ ਦਾ ਦਾਅਵਾ, ਇਸ ਵਾਰ ਝੋਨੇ ਦਾ ਝਾੜ 1.4 ਕੁਇੰਟਲ ਵਧਿਆ, ਅੰਕੜੇ ਕਰ ਦੇਣਗੇ ਹੈਰਾਨ
Punjab News: ਬਲਵੰਤ ਸਿੰਘ ਰਾਜੋਆਣਾ ਜੇਲ੍ਹ ਤੋਂ ਆਏ ਬਾਹਰ, ਤਿੰਨ ਘੰਟੇ ਦੀ ਮਿਲੀ ਪੈਰੋਲ
Punjab News: ਬਲਵੰਤ ਸਿੰਘ ਰਾਜੋਆਣਾ ਜੇਲ੍ਹ ਤੋਂ ਆਏ ਬਾਹਰ, ਤਿੰਨ ਘੰਟੇ ਦੀ ਮਿਲੀ ਪੈਰੋਲ
Death Threat: ਪੰਜਾਬੀ ਮਿਊਜ਼ਿਕ ਕੰਪਨੀ ਦੇ ਮਾਲਕ ਨੂੰ ਗੈਂਗਸਟਰ ਜੰਟਾ ਨੇ ਦਿੱਤੀ ਧਮਕੀ, ਬੋਲਿਆ- ਮੂਸੇਵਾਲਾ ਨੂੰ ਧਮਕੀ ਦਿਵਾਈ, ਜਿੱਥੇ ਮਰਜ਼ੀ ਲੁੱਕ, ਤੇਰਾ ਕੰਮ ਕਰਾਂਗੇ...
ਪੰਜਾਬੀ ਮਿਊਜ਼ਿਕ ਕੰਪਨੀ ਦੇ ਮਾਲਕ ਨੂੰ ਗੈਂਗਸਟਰ ਜੰਟਾ ਨੇ ਦਿੱਤੀ ਧਮਕੀ, ਬੋਲਿਆ- ਮੂਸੇਵਾਲਾ ਨੂੰ ਧਮਕੀ ਦਿਵਾਈ, ਜਿੱਥੇ ਮਰਜ਼ੀ ਲੁੱਕ, ਤੇਰਾ ਕੰਮ ਕਰਾਂਗੇ...
Embed widget