(Source: ECI/ABP News)
Vinesh Phogat Disqualified: ਵਿਨੇਸ਼ ਫੋਗਾਟ ਹੋਈ ਡਿਸਕਵਾਲੀਫਾਈ, ਹੁਣ ਮੈਦਾਨ 'ਚ ਉਤਰੇਗੀ ਕਿਊਬਾ ਦੀ ਪਹਿਲਵਾਨ Guzman Lopez
Vinesh Phogat Disqualified: ਭਾਰਤ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ। ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਨੂੰ 2024 ਪੈਰਿਸ ਓਲੰਪਿਕ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਉਹ ਫਾਈਨਲ ਤੱਕ ਪਹੁੰਚ ਗਈ ਸੀ ਪਰ ਹੁਣ ਉਹ ਪੈਰਿਸ ਓਲੰਪਿਕ
![Vinesh Phogat Disqualified: ਵਿਨੇਸ਼ ਫੋਗਾਟ ਹੋਈ ਡਿਸਕਵਾਲੀਫਾਈ, ਹੁਣ ਮੈਦਾਨ 'ਚ ਉਤਰੇਗੀ ਕਿਊਬਾ ਦੀ ਪਹਿਲਵਾਨ Guzman Lopez Paris Olympics 2024 Vinesh Phogat disqualified, Cuban wrestler Guzman Lopez named replacement for 50kg final details inside Vinesh Phogat Disqualified: ਵਿਨੇਸ਼ ਫੋਗਾਟ ਹੋਈ ਡਿਸਕਵਾਲੀਫਾਈ, ਹੁਣ ਮੈਦਾਨ 'ਚ ਉਤਰੇਗੀ ਕਿਊਬਾ ਦੀ ਪਹਿਲਵਾਨ Guzman Lopez](https://feeds.abplive.com/onecms/images/uploaded-images/2024/08/07/127924cd06bb2462c55674ba84f57cbd1723024394090709_original.jpg?impolicy=abp_cdn&imwidth=1200&height=675)
Vinesh Phogat Disqualified: ਭਾਰਤ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ। ਸਟਾਰ ਪਹਿਲਵਾਨ ਵਿਨੇਸ਼ ਫੋਗਾਟ ਨੂੰ 2024 ਪੈਰਿਸ ਓਲੰਪਿਕ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਉਹ ਫਾਈਨਲ ਤੱਕ ਪਹੁੰਚ ਗਈ ਸੀ ਪਰ ਹੁਣ ਉਹ ਪੈਰਿਸ ਓਲੰਪਿਕ ਤੋਂ ਬਾਹਰ ਹੋ ਗਈ ਹੈ। ਇਸ ਦਾ ਸਾਫ਼ ਮਤਲਬ ਹੈ ਕਿ ਵਿਨੇਸ਼ ਫੋਗਾਟ ਅੱਜ 50 ਕਿਲੋ ਭਾਰ ਵਰਗ ਦੇ ਫਾਈਨਲ ਵਿੱਚ ਨਹੀਂ ਖੇਡ ਸਕੇਗੀ। ਦੱਸ ਦੇਈਏ ਕਿ ਹੁਣ ਵਿਨੇਸ਼ ਫੋਗਾਟ ਦੀ ਥਾਂ ਮੈਦਾਨ 'ਚ ਕਿਊਬਾ ਦੀ ਪਹਿਲਵਾਨ Guzman Lopez ਉਤਰੇਗੀ।
Cuban wrestler Yusneylis Guzman Lopez, who lost to Vinesh Phogat in semifinals, replaces her in Olympic final of 50kg category
— Press Trust of India (@PTI_News) August 7, 2024
ਦੱਸ ਦੇਈਏ ਕਿ ਆਯੋਜਕਾਂ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਅੰਤਰਰਾਸ਼ਟਰੀ ਕੁਸ਼ਤੀ ਨਿਯਮਾਂ ਦੇ ਆਰਟੀਕਲ 11 ਦੇ ਅਨੁਸਾਰ, ਵਿਨੇਸ਼ ਨੂੰ ਸੈਮੀਫਾਈਨਲ ਵਿੱਚ ਉਸਦੇ ਖਿਲਾਫ ਹਾਰਨ ਵਾਲੀ ਪਹਿਲਵਾਨ ਦੀ ਥਾਂ ਦਿੱਤੀ ਜਾਵੇਗੀ। ਇਸ ਲਈ ਯੂਸਨੇਲਿਸ ਗੁਜ਼ਮੈਨ ਲੋਪੇਜ਼ (ਕਿਊਬਾ) ਫਾਈਨਲ ਵਿੱਚ ਮੁਕਾਬਲਾ ਕਰਨਗੇ, ”।
ਬਿਆਨ ਵਿੱਚ ਅੱਗੇ ਦੱਸਿਆ ਗਿਆ ਹੈ ਕਿ ਚੋਟੀ ਦਾ ਦਰਜਾ ਪ੍ਰਾਪਤ ਕਰਨ ਵਾਲੀ ਜਾਪਾਨੀ ਪਹਿਲਵਾਨ ਯੁਈ ਸੁਸਾਕੀ, ਜੋ ਪਹਿਲੇ ਦੌਰ ਵਿੱਚ ਵਿਨੇਸ਼ ਤੋਂ ਆਪਣਾ ਪਹਿਲਾ ਅੰਤਰਰਾਸ਼ਟਰੀ ਬਾਊਟ ਹਾਰ ਗਈ ਸੀ, ਅਤੇ ਯੂਕਰੇਨ ਦੀ ਓਕਸਾਨਾ ਲਿਵਾਚ, ਜਿਸ ਨੂੰ ਭਾਰਤੀ ਖਿਡਾਰਨਾਂ ਤੋਂ 5-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਵਿਚਕਾਰ ਰਿਪੇਚੇਜ ਬਾਊਟ ਹੋਇਆ। ਕੁਆਰਟਰ ਫਾਈਨਲ ਵਿੱਚ ਹੁਣ ਕਾਂਸੀ ਦੇ ਤਗਮੇ ਨੂੰ ਲੈ ਮੁਕਾਬਲਾ ਹੋਵੇਗਾ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)