Naked Football Match: ਬਿਨ੍ਹਾਂ ਕੱਪੜਿਆਂ ਦੇ ਮੈਦਾਨ 'ਚ ਉਤਰੀ ਜਰਮਨ ਦੀ ਫੁੱਟਬਾਲ ਟੀਮ, ਖਿਡਾਰੀਆਂ ਦੀ ਕਰਤੂਤ ਵੇਖ ਫੈਨਜ਼ ਦੇ ਉਡੇ ਹੋਸ਼
Naked Football Match: ਜਰਮਨੀ ਦੀ ਇੱਕ ਫੁੱਟਬਾਲ ਟੀਮ ਮੰਗਲਵਾਰ ਨੂੰ ਡੁਇਸਬਰਗ ਵਿੱਚ 300 ਲੋਕਾਂ ਦੀ ਭੀੜ ਦੇ ਸਾਹਮਣੇ ਬਿਨ੍ਹਾਂ ਕੱਪੜਿਆਂ ਦੇ ਮੈਦਾਨ ਵਿੱਚ ਮੈਚ ਖੇਡਣ ਉਤਰੀ। ਇਸ ਦੌਰਾਨ ਉੱਥੇ ਮੌਜੂਦ ਲੋਕਾਂ

Naked Football Match: ਜਰਮਨੀ ਦੀ ਇੱਕ ਫੁੱਟਬਾਲ ਟੀਮ ਮੰਗਲਵਾਰ ਨੂੰ ਡੁਇਸਬਰਗ ਵਿੱਚ 300 ਲੋਕਾਂ ਦੀ ਭੀੜ ਦੇ ਸਾਹਮਣੇ ਬਿਨ੍ਹਾਂ ਕੱਪੜਿਆਂ ਦੇ ਮੈਦਾਨ ਵਿੱਚ ਮੈਚ ਖੇਡਣ ਉਤਰੀ। ਇਸ ਦੌਰਾਨ ਉੱਥੇ ਮੌਜੂਦ ਲੋਕਾਂ ਦੇ ਹੋਸ਼ ਉੱਡ ਗਏ। ਖਿਡਾਰੀਆਂ ਨੇ ਜੁਰਾਬਾਂ ਅਤੇ ਜੁੱਤੀਆਂ ਤੋਂ ਇਲਾਵਾ ਕੁਝ ਨਹੀਂ ਪਾਇਆ ਸੀ ਅਤੇ ਉਨ੍ਹਾਂ ਦੇ ਨੰਬਰ ਪਿਛਲੇ ਪਾਸੇ ਛਾਪੇ ਹੋਏ ਸਨ। ਜਿਸਨੂੰ Nationalmannschaft (ਨੰਗੇ ਅਤੇ ਰਾਸ਼ਟਰੀ ਟੀਮ ਲਈ ਜਰਮਨ ਸ਼ਬਦ) ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਇਹ ਮੈਚ ਪੁਰਤਗਾਲੀ ਮੂਲ ਆਲ-ਸਟਾਰਜ਼ ਨਾਮੀ ਟੀਮ ਦੇ ਖਿਲਾਫ ਖੇਡਿਆ, ਜੋ ਕਿ ਮੈਚ 8-8 ਦੀ ਬਰਾਬਰੀ 'ਤੇ ਸਮਾਪਤ ਹੋਇਆ।
Naked Football Match in Germany Pics Go Viral! Game Between Naked and Clothed Teams Held in Herne To Protest Against Commercialisation of Sports#Football | #Germany https://t.co/MDvKbFxaqH
— LatestLY (@latestly) May 5, 2024






















