ਕੋਹਲੀ ਨੇ ਕਿਹਾ,"ਮੇਰਾ ਟੀਚਾ ਹਰ ਹਾਲਤ ਵਿੱਚ ਟੀਮ ਲਈ ਮੈਚ ਤੇ ਲੜੀ ਜਿੱਤਣਾ ਹੁੰਦਾ ਹੈ ਤੇ ਜੇਕਰ ਮੈਂ ਉਸ ਵਿੱਚ ਨਿਜੀ ਤੌਰ 'ਤੇ ਚੰਗਾ ਪ੍ਰਦਰਸ਼ਨ ਕਰਦਾ ਹਾਂ ਤਾਂ ਇਹ ਬੋਨਸ ਹੁੰਦਾ ਹੈ।"