ਪੜਚੋਲ ਕਰੋ
ਇੰਟਰਨੈਸ਼ਨਲ ਟੀ-20 ਕ੍ਰਿਕਟ ‘ਚ ਦੌੜਾਂ ਦਾ ਬਾਦਸ਼ਾਹ ਕੌਣ?
1/5

ਨਿਊਜ਼ੀਲੈਂਡ ਡੇ ਖਿਡਾਰੀ ਬ੍ਰੈਂਡਮ ਮੈਕੁਲਮ ਇਸ ਲਿਸਟ ‘ਚ ਪੰਜਵੇਂ ਸਥਾਨ ‘ਤੇ ਹਨ। ਉਸ ਨੇ 71 ਟੀ-20 ਮੈਚਾਂ ‘ਚ 35.66 ਦੀ ਔਸਤ ਨਾਲ 2140 ਦੌੜਾਂ ਬਣਾਈਆਂ ਹਨ ਜਿਸ ‘ਚ ਉਨ੍ਹਾਂ ਦੋ ਸੈਂਕੜੇ ਲਾਏ ਹਨ।
2/5

ਸ਼ੋਇਬ ਮਲਿਕ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ‘ਚ ਚੌਥੇ ਨੰਬਰ ‘ਤੇ ਹਨ। ਉਨ੍ਹਾਂ ਨੇ 11 ਮੈਚਾਂ ‘ਚ 2263 ਦੌੜਾਂ ਬਣਾਈਆਂ ਹਨ।
Published at : 19 Sep 2019 02:58 PM (IST)
View More






















