ਪੜਚੋਲ ਕਰੋ

Amazon Festival Sale: ਸਭ ਤੋਂ ਸਸਤੇ Redmi, Samsung, Realme, Tecno Spark ਤੇ Oppo ਦੇ 5 ਸਮਾਰਟ ਫੋਨਾਂ ਦੀ ਵਿਕਰੀ 'ਤੇ ਵੱਡੀ ਛੂਟ

ਐਮਾਜ਼ਾਨ ਫੈਸਟੀਵਲ ਸੇਲ ਵਿੱਚ Redmi, Samsung, Realme, Tecno Spark ਤੇ Oppo ਦੇ ਘੱਟ ਬਜਟ ਵਾਲੇ ਫੋਨਾਂ ਉਤੇ ਛੋਟ, ਕੈਸ਼ਬੈਕ ਤੇ ਐਕਸਚੇਂਜ ਬੋਨਸ ਦੀਆਂ ਅਜਿਹੀਆਂ ਪੇਸ਼ਕਸ਼ਾਂ ਚੱਲ ਰਹੀਆਂ ਹਨ

Amazon Great Indian Festival Sale: ਐਮਾਜ਼ਾਨ ਫੈਸਟੀਵਲ ਸੇਲ ਵਿੱਚ Redmi, Samsung, Realme, Tecno Spark ਤੇ Oppo ਦੇ ਘੱਟ ਬਜਟ ਵਾਲੇ ਫੋਨਾਂ ਉਤੇ ਛੋਟ, ਕੈਸ਼ਬੈਕ ਤੇ ਐਕਸਚੇਂਜ ਬੋਨਸ ਦੀਆਂ ਅਜਿਹੀਆਂ ਪੇਸ਼ਕਸ਼ਾਂ ਚੱਲ ਰਹੀਆਂ ਹਨ ਕਿ ਤੁਸੀਂ ਇਹ ਫੋਨ 5 ਹਜ਼ਾਰ ਤੋਂ ਘੱਟ ਵਿੱਚ ਖਰੀਦ ਸਕਦੇ ਹੋ। ਐਮਾਜ਼ਾਨ 'ਤੇ ਤੇਜ਼ੀ ਨਾਲ ਵਿਕਣ ਵਾਲੇ 5 ਅਜਿਹੇ ਫੋਨ ਵੇਖੋ, ਜਿਨ੍ਹਾਂ ਦੇ ਸਪੈਸੀਫਿਕੇਸ਼ਨਸ ਵੀ ਬਹੁਤ ਵਧੀਆ ਹਨ।

Link For Amazon Great Indian Festival Sale 

1-realme narzo 50A (Oxygen Green, 4GB RAM + 128GB storage) with no EMI/additional exchange offer ਬਹੁਤ ਹੀ ਘੱਟ ਕੀਮਤ ਉਤੇ ਮਿਲਣ ਵਾਲੇ ਰੀਅਲਮੀ ਦਾ ਨਾਰਜ਼ੋ 50 ਏ ਹੈ ਜਿਸ ਦੀ ਕੀਮਤ 13,999 ਰੁਪਏ ਹੈ ਪਰ ਵਿਕਰੀ ਵਿੱਚ 12,499 ਰੁਪਏ ਵਿੱਚ ਉਪਲਬਧ ਹੈ। ਇਸ ਫੋਨ 'ਤੇ 11,850 ਤਕ ਦਾ ਐਕਸਚੇਂਜ ਬੋਨਸ ਹੈ ਪਰ ਇਹ ਬੋਨਸ ਤੁਹਾਡੇ ਪੁਰਾਣੇ ਫੋਨ ਦੀ ਸਥਿਤੀ 'ਤੇ ਨਿਰਭਰ ਕਰਦਾ ਹੈ। ਇਸ ਤੋਂ ਇਲਾਵਾ ਤੁਸੀਂ ਸਿਟੀਬੈਂਕ ਡੈਬਿਟ ਕਾਰਡ ਦੁਆਰਾ ਭੁਗਤਾਨ 'ਤੇ 1250 ਰੁਪਏ ਤੱਕ ਦੀ 10% ਤਤਕਾਲ ਛੋਟ ਪ੍ਰਾਪਤ ਕਰ ਸਕਦੇ ਹੋ।

ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ ਫੋਨ ਦਾ ਕੈਮਰਾ ਕਾਫੀ ਸ਼ਾਨਦਾਰ ਹੈ, ਜਿਸ 'ਚ 50MP + 2MP + 2MP ਦਾ ਪ੍ਰਾਇਮਰੀ ਕੈਮਰਾ ਹੈ ਤੇ 8MP ਦਾ ਸੈਲਫੀ ਕੈਮਰਾ ਹੈ। ਫ਼ੋਨ ਵਿੱਚ MediaTek Helio G85 ਆਕਟਾ-ਕੋਰ ਪ੍ਰੋਸੈਸਰ ਹੈ। ਇੱਥੇ 4 ਜੀਬੀ ਰੈਮ ਤੇ 128 ਜੀਬੀ ਸਟੋਰੇਜ ਹੈ ਜਿਸ ਨੂੰ 256 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਫੋਨ ਵਿੱਚ 6.5 ਇੰਚ ਦੀ ਐਚਡੀ ਡਿਸਪਲੇ ਤੇ ਸ਼ਕਤੀਸ਼ਾਲੀ 6000 mAh ਦੀ ਬੈਟਰੀ ਹੈ।

Buy realme narzo 50A (Oxygen Green, 4GB RAM + 128GB storage) additional exchange offer

2-Redmi 9 Activ (Carbon Black, 4GB RAM, 64GB Storage)

ਸਭ ਤੋਂ ਵੱਧ ਵਿਕਣ ਵਾਲੇ ਮੋਬਾਈਲਾਂ ਵਿੱਚੋਂ, Redmi 9 Activ ਫੋਨ ਵੀ ਗਾਹਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ। 9,499 ਰੁਪਏ ਦਾ ਇਹ ਫੋਨ ਡੀਲ ਵਿੱਚ 8,799 ਰੁਪਏ ਵਿੱਚ ਉਪਲਬਧ ਹੈ ਤੇ 8050 ਰੁਪਏ ਤੱਕ ਦਾ ਐਕਸਚੇਂਜ ਬੋਨਸ ਵੀ ਹੈ। ਹਾਲਾਂਕਿ ਇਹ ਰਕਮ ਤੁਹਾਡੇ ਪੁਰਾਣੇ ਫ਼ੋਨ ਦੀ ਸਥਿਤੀ 'ਤੇ ਨਿਰਭਰ ਕਰਦੀ ਹੈ। ਐਕਸਿਸ ਬੈਂਕ ਕ੍ਰੈਡਿਟ ਕਾਰਡ ਦੇ 1250 ਰੁਪਏ ਤੱਕ ਦੇ ਲੈਣ-ਦੇਣ 'ਤੇ 10% ਤਤਕਾਲ ਛੋਟ ਹੈ।

ਇਸ ਫੋਨ ਦਾ ਮੁੱਖ ਕੈਮਰਾ 13+2 MP ਤੇ ਫਰੰਟ ਕੈਮਰਾ ਏਆਈ ਪੋਰਟਰੇਟ ਦੇ ਨਾਲ 5 MP ਹੈ। ਇਸ ਫੋਨ ਦਾ ਪ੍ਰੋਸੈਸਰ ਆਕਟਾ-ਕੋਰ ਹੈਲੀਓ ਤੇ ਐਚਡੀ ਡਿਸਪਲੇ ਦੇ ਨਾਲ 6.53 ਇੰਚ ਦੀ ਸਕਰੀਨ ਹੈ. ਫੋਨ ਦੀ ਵਿਸ਼ਾਲ 5000 mAH ਦੀ ਬੈਟਰੀ ਹੈ।  4GB RAM ਤੇ 64 GB  ਸਟੋਰੇਜ ਦੇ ਨਾਲ ਦੋਹਰਾ ਸਿਮ ਵਿਕਲਪ ਹੈ।

Buy RedmRedmi 9 Activ (Carbon Black, 4GB RAM, 64GB Storage)

3- Tecno Spark 7T, 4GB RAM, 64GB Storage) 6000 mAh Battery| 48 MP AI Dual Rear Camera

10,999 ਦਾ ਇਹ ਸਮਾਰਟ ਫ਼ੋਨ 8,499 ਰੁਪਏ ਵਿੱਚ ਸੇਲ ਵਿੱਚ ਉਪਲਬਧ ਹੈ। ਇਸ ਫੋਨ 'ਤੇ 8050 ਰੁਪਏ ਦਾ ਐਕਸਚੇਂਜ ਆਫਰ ਹੈ ਅਤੇ ਨਾਲ ਹੀ 1250 ਰੁਪਏ ਤੱਕ ਦੇ ਸਿਟੀਬੈਂਕ ਕ੍ਰੈਡਿਟ ਕਾਰਡ ਟ੍ਰਾਂਜੈਕਸ਼ਨਾਂ 'ਤੇ 10% ਦੀ ਤੁਰੰਤ ਛੋਟ ਹੈ। ਇਸ ਫੋਨ ਵਿੱਚ ਇੱਕ ਦੋਹਰਾ ਕੈਮਰਾ ਹੈ ਜਿਸ ਵਿੱਚੋਂ 48MP AI ਡਿਊਲ ਰੀਅਰ ਕੈਮਰਾ ਅਤੇ 8MP ਸੈਲਫੀ ਕੈਮਰਾ ਫੋਨ ਵਿੱਚ 6000mAh ਦੀ ਸ਼ਕਤੀਸ਼ਾਲੀ ਬੈਟਰੀ ਹੈ ਤੇ 6.52 ਇੰਚ ਦੀ ਐਚਡੀ ਸਕਰੀਨ ਹੈ। ਫੋਨ ਵਿੱਚ Helio G35 Gaming ਹੈਲੀਓ ਜੀ 35 ਗੇਮਿੰਗ ਪ੍ਰੋਸੈਸਰ ਤੇ ਐਂਡਰਾਇਡ 11 ਆਪਰੇਟਿੰਗ ਸਿਸਟਮ ਹੈ।

Buy Tecno Spark 7T, 4GB RAM, 64GB Storage) 6000 mAh Battery| 48 MP AI Dual Rear Camera

4- Samsung Galaxy M12 Blue,4GB RAM, 64GB Storage

ਡੀਲ ਆਫ ਦ ਡੇ 'ਚ ਸੈਮਸੰਗ ਗਲੈਕਸੀ Galaxy M12  'ਤੇ ਵਧੀਆ ਪੇਸ਼ਕਸ਼ ਹੈ। ਫੋਨ ਦੀ ਕੀਮਤ 12,999 ਰੁਪਏ ਹੈ, ਜੋ ਸੇਲ 'ਚ 9,499 ਰੁਪਏ 'ਚ ਉਪਲਬਧ ਹੈ। ਤੁਹਾਡੇ ਪੁਰਾਣੇ ਫ਼ੋਨ ਦੀ ਸਥਿਤੀ 'ਤੇ ਨਿਰਭਰ ਕਰਦਿਆਂ ਫਲੈਟ ਛੋਟ ਦੇ ਨਾਲ 8900 ਰੁਪਏ ਤੱਕ ਦਾ ਐਕਸਚੇਂਜ ਬੋਨਸ ਹੈ। ਇਸ ਫੋਨ ਵਿੱਚ 48MP+5MP+2MP+2MP ਕਵਾਡ ਕੈਮਰਾ ਹੈ. ਜਿਸ ਵਿੱਚ 48 ਮੈਗਾਪਿਕਸਲ ਦਾ ਮੁੱਖ ਕੈਮਰਾ ਹੈ ਤੇ ਇਸ ਵਿੱਚ ਅਲਟਰਾ ਵਾਈਡ ਕੈਮਰਾ ਹੈ। ਫ਼ੋਨ 6000mAH lithium-ion ਬੈਟਰੀ ਦੁਆਰਾ ਸੰਚਾਲਿਤ ਹੈ ਫ਼ੋਨ ਦੀ ਸਕ੍ਰੀਨ 6.5-ਇੰਚ ਹੈ। ਫੋਨ ਵਿੱਚ 4GB ਰੈਮ ਅਤੇ 64GB ਸਟੋਰੇਜ ਹੈ।

Buy Samsung Galaxy M12 Blue,4GB RAM, 64GB Storage

5-OPPO A31 (Mystery Black, 6GB RAM, 128GB Storage) with No Cost EMI/Additional Exchange Offers

ਤੇਜ਼ੀ ਨਾਲ ਵਿਕਣ ਵਾਲੇ ਮੋਬਾਈਲ ਵਿੱਚ Oppo ਫੋਨ ਦੇ OPPO A31 ਦੇ ਮਾਡਲ ਉਤੇ ਛੋਟ ਦਿੱਤੀ ਜਾ ਰਹੀ ਹੈ। 15,999 ਰੁਪਏ ਦਾ ਇਹ ਫ਼ੋਨ 11,490 ਰੁਪਏ ਵਿੱਚ ਸੇਲ ਵਿੱਚ ਉਪਲਬਧ ਹੈ। ਜੇ ਤੁਸੀਂ ਪੁਰਾਣਾ ਫੋਨ ਐਕਸਚੇਂਜ ਵਿੱਚ ਦਿੰਦੇ ਹੋ, ਤਾਂ ਤੁਸੀਂ 10,750 ਰੁਪਏ ਦਾ ਐਕਸਚੇਂਜ ਬੋਨਸ ਪ੍ਰਾਪਤ ਕਰ ਸਕਦੇ ਹੋ। ਯਾਦ ਰੱਖੋ ਕਿ 10,750 ਰੁਪਏ ਤੱਕ ਦਾ ਅਧਿਕਤਮ ਐਕਸਚੇਂਜ ਬੋਨਸ ਹੈ, ਇਸ ਲਈ ਤੁਹਾਡੇ ਪੁਰਾਣੇ ਫ਼ੋਨ ਦਾ ਐਕਸਚੇਂਜ ਮੁੱਲ ਕੀ ਹੋਵੇਗਾ, ਇਹ ਪੂਰੀ ਤਰ੍ਹਾਂ ਤੁਹਾਡੇ ਸਮਾਰਟਫੋਨ ਦੀ ਸਥਿਤੀ 'ਤੇ ਨਿਰਭਰ ਕਰੇਗਾ।

12% ਤੱਕ ਦੇ ਇੰਡਸਇੰਡ ਬੈਂਕ ਕ੍ਰੈਡਿਟ ਕਾਰਡ ਜਾਂ ਸਿਟੀਬੈਂਕ ਕ੍ਰੈਡਿਟ ਕਾਰਡ ਦੇ ਲੈਣ -ਦੇਣ 'ਤੇ 10% ਤਤਕਾਲ ਛੋਟ ਉਪਲਬਧ ਹੈ। ਇਸ ਫੋਨ ਵਿੱਚ 12 + 2 + 2MP ਟ੍ਰਿਪਲ ਰੀਅਰ ਕੈਮਰਾ ਅਤੇ Portrait bokeh, macro lens, dazzle color mode ਦੇ ਨਾਲ 8 ਮੈਗਾਪਿਕਸਲ ਹੈ। ਫੋਨ ਦੀ ਸਕਰੀਨ ਸਾਈਜ਼ 6.5 ਇੰਚ ਹੈ. ਫੋਨ ਵਿੱਚ 6 ਜੀਬੀ ਰੈਮ ਅਤੇ 128 ਜੀਬੀ ਸਟੋਰੇਜ ਹੈ। ਫੋਨ ਵਿੱਚ ਡਿਊਲ ਸਿਮ ਅਤੇ Mediatek 6765 ਆਕਟਾ ਕੋਰ ਪ੍ਰੋਸੈਸਰ ਹੈ। ਫੋਨ ਦੀ ਬੈਟਰੀ 4230mAH ਲਿਥੀਅਮ-ਪੋਲੀਮਰ ਹੈ।

Buy OPPO A31 (Mystery Black, 6GB RAM, 128GB Storage) with No Cost EMI/Additional Exchange Offers

Disclaimer: ਇਹ ਸਾਰੀ ਜਾਣਕਾਰੀ ਸਿਰਫ Amazon ਦੀ ਵੈਬਸਾਈਟ ਤੋਂ ਲਈ ਗਈ ਹੈ। ਸਾਮਾਨ ਨਾਲ ਸਬੰਧਤ ਕਿਸੇ ਵੀ ਸ਼ਿਕਾਇਤ ਲਈ, ਤੁਹਾਨੂੰ ਐਮਾਜ਼ਾਨ 'ਤੇ ਜਾ ਕੇ ਸੰਪਰਕ ਕਰਨਾ ਪਏਗਾ। ਏਬੀਪੀ ਨਿਊਜ਼ ਇੱਥੇ ਦੱਸੇ ਗਏ ਉਤਪਾਦਾਂ ਦੀ ਗੁਣਵੱਤਾ, ਕੀਮਤ ਅਤੇ ਪੇਸ਼ਕਸ਼ਾਂ ਦੀ ਪੁਸ਼ਟੀ ਨਹੀਂ ਕਰਦਾ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਗੁਰਿੰਦਰ ਢਿੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਚੁੱਪ ਨੇ ਪਾਇਆ ਸ਼ੋਰ ! ਕੀ ਨੇ ਸਿਆਸੀ ਤੇ ਧਾਰਮਿਕ ਮਾਇਨੇ ?
Punjab News: ਗੁਰਿੰਦਰ ਢਿੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਚੁੱਪ ਨੇ ਪਾਇਆ ਸ਼ੋਰ ! ਕੀ ਨੇ ਸਿਆਸੀ ਤੇ ਧਾਰਮਿਕ ਮਾਇਨੇ ?
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ
Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ
ਜਲੰਧਰ 'ਚ ਪੁਲਿਸ ਨੇ ਕੀਤਾ ਐਨਕਾਊਂਟਰ, ਜੱਗੂ ਭਗਵਾਨਪੁਰੀਆ ਦੇ ਗੁਰਗੇ ਨੂੰ ਲੱਗੀ ਗੋਲੀ, ਜਾਣੋ ਪੂਰਾ ਮਾਮਲਾ
ਜਲੰਧਰ 'ਚ ਪੁਲਿਸ ਨੇ ਕੀਤਾ ਐਨਕਾਊਂਟਰ, ਜੱਗੂ ਭਗਵਾਨਪੁਰੀਆ ਦੇ ਗੁਰਗੇ ਨੂੰ ਲੱਗੀ ਗੋਲੀ, ਜਾਣੋ ਪੂਰਾ ਮਾਮਲਾ
Advertisement
ABP Premium

ਵੀਡੀਓਜ਼

ਬੰਗਾਲ 'ਚ ਪਿਆ ਭੰਗੜਾ ,ਕਰਨ ਔਜਲਾ ਲਈ Kolkata ਦਾ ਪਿਆਰਰਾਹਾ ਦੀ Flying Kiss , ਰਣਬੀਰ-ਆਲੀਆ ਦੀ ਧੀ ਦਾ Cute ਪਲਦਿਲਜੀਤ ਲਈ ਬਦਲਿਆ ਘੰਟਾ ਘਰ ਦਾ ਰੂਪ , ਪੰਜਾਬੀ ਘਰ ਆ ਗਏ ਓਏਦਿਲਜੀਤ ਤੇ AP ਦੀ ਗੱਲ ਚ ਆਏ ਹਨੀ ਸਿੰਘ ,

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਗੁਰਿੰਦਰ ਢਿੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਚੁੱਪ ਨੇ ਪਾਇਆ ਸ਼ੋਰ ! ਕੀ ਨੇ ਸਿਆਸੀ ਤੇ ਧਾਰਮਿਕ ਮਾਇਨੇ ?
Punjab News: ਗੁਰਿੰਦਰ ਢਿੱਲੋਂ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਗੁਪਤ ਮੀਟਿੰਗ ਨੇ ਛੇੜੀ ਨਵੀਂ ਚਰਚਾ, ਚੁੱਪ ਨੇ ਪਾਇਆ ਸ਼ੋਰ ! ਕੀ ਨੇ ਸਿਆਸੀ ਤੇ ਧਾਰਮਿਕ ਮਾਇਨੇ ?
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Shaheedi Jor Mela: ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਪੀਐਮ ਮੋਦੀ ਨੇ ਕਹੀ ਵੱਡੀ ਗੱਲ...
Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ
Canada Immigration: ਕੈਨੇਡਾ ਸਰਕਾਰ ਦਾ ਇੱਕ ਹੋਰ ਝਟਕਾ, ਹੁਣ ਪੀਆਰ ਲੈਣਾ ਬੇਹੱਦ ਔਖਾ
ਜਲੰਧਰ 'ਚ ਪੁਲਿਸ ਨੇ ਕੀਤਾ ਐਨਕਾਊਂਟਰ, ਜੱਗੂ ਭਗਵਾਨਪੁਰੀਆ ਦੇ ਗੁਰਗੇ ਨੂੰ ਲੱਗੀ ਗੋਲੀ, ਜਾਣੋ ਪੂਰਾ ਮਾਮਲਾ
ਜਲੰਧਰ 'ਚ ਪੁਲਿਸ ਨੇ ਕੀਤਾ ਐਨਕਾਊਂਟਰ, ਜੱਗੂ ਭਗਵਾਨਪੁਰੀਆ ਦੇ ਗੁਰਗੇ ਨੂੰ ਲੱਗੀ ਗੋਲੀ, ਜਾਣੋ ਪੂਰਾ ਮਾਮਲਾ
ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ
ਤਰਨਤਾਰਨ 'ਚ 24 ਘੰਟਿਆਂ 'ਚ ਦੂਜੀ ਵਾਰ ਹੋਇਆ ਮੁਕਾਬਲਾ, ਜਵਾਬੀ ਫਾਇਰਿੰਗ 'ਚ ਨਸ਼ਾ ਤਸਕਰ ਜ਼ਖ਼ਮੀ
Scam ਦੇ ਉਹ 4 ਤਰੀਕੇ, ਜੋ ਸਭ ਤੋਂ ਵੱਧ ਵਰਤਦੇ ਨੇ ਘਪਲੇਬਾਜ਼, ਜਾਲ 'ਚ ਫਸ ਗਏ ਤਾਂ ਹੋ ਜਾਵੋਗੇ ਕੰਗਾਲ !
Scam ਦੇ ਉਹ 4 ਤਰੀਕੇ, ਜੋ ਸਭ ਤੋਂ ਵੱਧ ਵਰਤਦੇ ਨੇ ਘਪਲੇਬਾਜ਼, ਜਾਲ 'ਚ ਫਸ ਗਏ ਤਾਂ ਹੋ ਜਾਵੋਗੇ ਕੰਗਾਲ !
IRCTC Website Down: IRCTC ਦੀ ਐਪ ਅਤੇ ਵੈਬਸਾਈਟ ਹੋਈ ਡਾਊਨ, ਟਿਕਟ ਬੁੱਕ ਕਰਨ 'ਚ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ
IRCTC Website Down: IRCTC ਦੀ ਐਪ ਅਤੇ ਵੈਬਸਾਈਟ ਹੋਈ ਡਾਊਨ, ਟਿਕਟ ਬੁੱਕ ਕਰਨ 'ਚ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ
ਭਲਕੇ ਪੰਜਾਬ 'ਚ ਰਹੇਗੀ ਛੁੱਟੀ, ਸਕੂਲ ਅਤੇ ਕਾਲਜ ਰਹਿਣਗੇ ਬੰਦ
ਭਲਕੇ ਪੰਜਾਬ 'ਚ ਰਹੇਗੀ ਛੁੱਟੀ, ਸਕੂਲ ਅਤੇ ਕਾਲਜ ਰਹਿਣਗੇ ਬੰਦ
Embed widget