ਪੜਚੋਲ ਕਰੋ

Explosion in AC: ਕਿਤੇ ਬੰਬ ਵਾਂਗ ਨਾ ਫਟ ਜਾਏ AC! ਛੋਟੀਆਂ ਜਿਹੀਆਂ ਗਲਤੀਆਂ ਮਚਾ ਸਕਦੀਆਂ ਤਬਾਹੀ

ਦੇਸ਼ ਦੇ ਕਈ ਹਿੱਸਿਆਂ ਵਿੱਚ ਤੇਜ਼ ਗਰਮੀ ਨੇ ਲੋਕਾਂ ਦੀ ਹਾਲਤ ਵਿਗਾੜ ਦਿੱਤੀ ਹੈ। ਅਜਿਹੀ ਸਥਿਤੀ ਵਿੱਚ AC ਹੀ ਇੱਕੋ ਇੱਕ ਸਹਾਰਾ ਜਾਪ ਰਹੇ ਹਨ ਪਰ AC ਜਿੰਨੀ ਰਾਹਤ ਦਿੰਦੇ ਹਨ, ਇਹ ਬਿਜਲੀ ਦੇ ਬਿੱਲ ਦੇ ਵੀ ਫੱਟੇ ਚੱਕ ਰਹੇ ਹਨ।

Explosion in AC: ਦੇਸ਼ ਦੇ ਕਈ ਹਿੱਸਿਆਂ ਵਿੱਚ ਤੇਜ਼ ਗਰਮੀ ਨੇ ਲੋਕਾਂ ਦੀ ਹਾਲਤ ਵਿਗਾੜ ਦਿੱਤੀ ਹੈ। ਅਜਿਹੀ ਸਥਿਤੀ ਵਿੱਚ AC ਹੀ ਇੱਕੋ ਇੱਕ ਸਹਾਰਾ ਜਾਪ ਰਹੇ ਹਨ ਪਰ AC ਜਿੰਨੀ ਰਾਹਤ ਦਿੰਦੇ ਹਨ, ਇਹ ਬਿਜਲੀ ਦੇ ਬਿੱਲ ਦੇ ਵੀ ਫੱਟੇ ਚੱਕ ਰਹੇ ਹਨ। ਇਸ ਤੋਂ ਇਲਾਵਾ ਜੇਕਰ ਧਿਆਨ ਨਾ ਰੱਖਿਆ ਜਾਵੇ ਤਾਂ AC ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਜੀ ਹਾਂ, ਦੇਸ਼ ਭਰ ਵਿੱਚ ਵਿੱਚੋਂ  ਏਸੀ ਬਲਾਸਟ ਦੀਆਂ ਰਿਪਰਟਾਂ ਵੀ ਆ ਰਹੀਆਂ ਹਨ। 

ਦਰਅਸਲ ਏਸੀ ਕੁਝ ਗਲਤੀਆਂ ਕਰਕੇ ਹੀ ਫਟਦਾ ਹੈ। ਲੰਬੇ ਸਮੇਂ ਤੱਕ ਏਸੀ ਚੱਲਦਾ ਰਹਿਣ ਕਾਰਨ ਗਰਮ ਹੋ ਜਾਂਦਾ ਹੈ। ਇਸ ਤੋਂ ਇਲਾਵਾ ਏਸੀ ਦਾ ਆਊਟਡੋਰ ਯੂਨਿਟ ਧੁੱਪ ਵਿੱਚ ਫਿੱਟ ਕਰਨ ਕਰਕੇ ਵੀ ਬਲਾਸਟ ਹੋ ਜਾਂਦਾ ਹੈ। ਏਸੀ ਦੀ ਗੈਸ ਲੀਕਿੰਗ ਕਰਕੇ ਵੀ ਧਮਾਕਾ ਹੋ ਸਕਦਾ ਹੈ। ਇਸ ਤੋਂ ਇਲਾਵਾ ਪਾਵਰ ਸਾਕਟ ਤੇ ਅਰਥਿੰਗ ਦੀ ਸਮੱਸਿਆ ਕਰਕੇ ਵੀ ਏਸੀ ਬਲਾਸਟ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਇਹ ਜ਼ਰੂਰੀ ਹੈ ਕਿ AC ਦੀ ਸਹੀ ਤੇ ਸੁਰੱਖਿਅਤ ਵਰਤੋਂ ਕਰੀਏ ਤਾਂ ਜੋ ਗਰਮੀ ਤੋਂ ਰਾਹਤ ਮਿਲੇ ਤੇ ਜੇਬ 'ਤੇ ਬੋਝ ਵੀ ਜ਼ਿਆਦਾ ਨਾ ਪਵੇ। ਇੱਥੇ ਅਸੀਂ 5 ਹੀਟਵੇਵ ਐਕਸ਼ਨ ਪਲਾਨ ਬਾਰੇ ਦੱਸ਼ ਰਹੇ ਹਾਂ...

1. AC ਦੀ ਨਿਯਮਿਤ ਤੌਰ 'ਤੇ ਸਰਵਿਸ ਕਰਵਾਓ

AC ਵੀ ਇੱਕ ਮਸ਼ੀਨ ਹੈ ਤੇ ਇਸ ਦੀ ਸਹੀ ਦੇਖਭਾਲ ਦੀ ਲੋੜ ਹੁੰਦੀ ਹੈ। ਜੇਕਰ ਤੁਸੀਂ ਇਸ ਦੀ ਸਮੇਂ ਸਿਰ ਸਰਵਿਸ ਨਹੀਂ ਕਰਵਾਉਂਦੇ, ਤਾਂ ਇਸ ਦੇ ਫਿਲਟਰ ਤੇ ਕੋਇਲਾਂ ਵਿੱਚ ਗੰਦਗੀ ਜਮ੍ਹਾ ਹੋ ਜਾਂਦੀ ਹੈ, ਜਿਸ ਨਾਲ ਓਵਰਹੀਟਿੰਗ ਤੇ ਸ਼ਾਰਟ ਸਰਕਟ ਦਾ ਖ਼ਤਰਾ ਵਧ ਜਾਂਦਾ ਹੈ। ਗਰਮੀਆਂ ਸ਼ੁਰੂ ਹੋਣ ਤੋਂ ਪਹਿਲਾਂ AC ਦੀ ਸਰਵਿਸ ਕਰਵਾਓ। AC ਨੂੰ ਫਰਿੱਜ ਜਾਂ ਮਾਈਕ੍ਰੋਵੇਵ ਵਾਲੇ ਇੱਕੋ ਐਕਸਟੈਂਸ਼ਨ ਬੋਰਡ 'ਤੇ ਨਾ ਲਾਓ। AC ਲਈ ਇੱਕ ਵੱਖਰਾ ਪਾਵਰ ਸਾਕਟ ਤੇ ਅਰਥਿੰਗ ਜ਼ਰੂਰੀ ਹੈ।

2. ਤਾਪਮਾਨ 24 ਡਿਗਰੀ 'ਤੇ ਸੈੱਟ ਕਰੋ

ਏਸੀ ਨੂੰ 18 ਡਿਗਰੀ 'ਤੇ ਚਲਾਉਣ ਨਾਲ ਤੁਹਾਡਾ ਕਮਰਾ ਜਲਦੀ ਠੰਢਾ ਨਹੀਂ ਹੋਵੇਗਾ, ਸਗੋਂ ਏਸੀ 'ਤੇ ਜ਼ਿਆਦਾ ਭਾਰ ਪਵੇਗਾ ਤੇ ਬਿਜਲੀ ਦਾ ਬਿੱਲ ਵੀ ਵਧੇਗਾ। ਬਿਊਰੋ ਆਫ਼ ਐਨਰਜੀ ਐਫੀਸ਼ੀਐਂਸੀ ਅਨੁਸਾਰ 24 ਡਿਗਰੀ ਸੈਲਸੀਅਸ ਸਭ ਤੋਂ ਢੁਕਵਾਂ ਤਾਪਮਾਨ ਹੈ। ਹਰ 1 ਡਿਗਰੀ ਦੀ ਕਮੀ ਬਿਜਲੀ ਦੀ ਖਪਤ ਨੂੰ 6% ਵਧਾਉਂਦੀ ਹੈ।

3. ਏਸੀ + ਪੱਖਾ = ਸ਼ਕਤੀਸ਼ਾਲੀ ਕੂਲਿੰਗ

ਏਸੀ ਨਾਲ ਪੱਖਾ ਚਲਾਉਣਾ ਬੇਕਾਰ ਨਹੀਂ ਸਗੋਂ ਸਮਝਦਾਰੀ ਹੈ। ਪੱਖਾ ਕਮਰੇ ਵਿੱਚ ਠੰਢੀ ਹਵਾ ਨੂੰ ਬਰਾਬਰ ਫੈਲਾਉਣ ਵਿੱਚ ਮਦਦ ਕਰਦਾ ਹੈ, ਜਿਸ ਨਾਲ ਏਸੀ ਨੂੰ ਘੱਟ ਕੰਮ ਕਰਨਾ ਪੈਂਦਾ ਹੈ ਤੇ ਘੱਟ ਸਮੇਂ ਵਿੱਚ ਠੰਢਕ ਪੂਰੇ ਕਮਰੇ ਵਿੱਚ ਫੈਲ ਜਾਂਦੀ ਹੈ।

4. ਪਰਦੇ ਲਾਓ ਤੇ ਸੂਰਜ ਦੀ ਗਰਮੀ ਨੂੰ ਰੋਕੋ

ਗਰਮੀਆਂ ਵਿੱਚ ਸੂਰਜ ਕਮਰੇ ਦੇ ਤਾਪਮਾਨ ਤੇ ਏਸੀ ਦੀ ਮੁਸ਼ੱਕਤ ਦੋਵਾਂ ਨੂੰ ਵਧਾਉਂਦਾ ਹੈ। ਦਿਨ ਵੇਲੇ ਖਿੜਕੀਆਂ 'ਤੇ ਮੋਟੇ ਪਰਦੇ ਲਾਓ। ਤੁਸੀਂ ਰਿਫਲੈਕਟਿਵ ਵਿੰਡੋ ਫਿਲਮ ਵੀ ਲਗਾ ਸਕਦੇ ਹੋ ਤਾਂ ਜੋ ਬਾਹਰ ਦੀ ਗਰਮੀ ਅੰਦਰ ਨਾ ਆਵੇ। ਦਰਵਾਜ਼ੇ ਤੇ ਖਿੜਕੀਆਂ ਬੰਦ ਰੱਖੋ ਤਾਂ ਜੋ ਠੰਢੀ ਹਵਾ ਬਾਹਰ ਨਾ ਨਿਕਲੇ।

5. ਪੁਰਾਣੇ ਏਸੀ ਨੂੰ ਅਪਗ੍ਰੇਡ ਕਰੋ

ਜੇਕਰ ਤੁਸੀਂ 10-15 ਸਾਲ ਪੁਰਾਣਾ ਏਸੀ ਵਰਤ ਰਹੇ ਹੋ ਤਾਂ ਇਹ ਬਹੁਤ ਜ਼ਿਆਦਾ ਬਿਜਲੀ ਦੀ ਖਪਤ ਕਰੇਗਾ। 5-ਸਟਾਰ ਰੇਟਿੰਗ ਵਾਲੇ ਨਵੇਂ ਏਸੀ ਪੁਰਾਣੇ ਏਸੀ ਨਾਲੋਂ 50% ਘੱਟ ਬਿਜਲੀ ਦੀ ਖਪਤ ਕਰਦੇ ਹਨ। ਵਧੇਰੇ ਸਟਾਰ = ਘੱਟ ਬਿਜਲੀ ਦੀ ਖਪਤ = ਵਧੇਰੇ ਬੱਚਤ। ਇਸ ਤੋਂ ਇਲਾਵਾ ਟਾਈਮਰ ਤੇ ਸਲੀਪ ਮੋਡ ਦੀ ਵੀ ਵਰਤੋਂ ਕਰਨੀ ਚਾਹੀਦੀ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਲੁਧਿਆਣਾ 'ਚ ਨੌਜਵਾਨ ਦੀ ਸਿਰ 'ਚ ਗੋਲੀ ਮਾਰ ਕੇ ਹੱਤਿਆ, ਪਾਰਕ 'ਚ ਸੈਰ ਕਰਨ ਵੇਲੇ ਕੀਤੀ Firing
ਲੁਧਿਆਣਾ 'ਚ ਨੌਜਵਾਨ ਦੀ ਸਿਰ 'ਚ ਗੋਲੀ ਮਾਰ ਕੇ ਹੱਤਿਆ, ਪਾਰਕ 'ਚ ਸੈਰ ਕਰਨ ਵੇਲੇ ਕੀਤੀ Firing
ਅੰਮ੍ਰਿਤਸਰ ਚ ਵਕੀਲ 'ਤੇ ਚਲਾਈਆਂ ਤਾੜ-ਤਾੜ ਗੋਲੀਆਂ, ਇਦਾਂ ਬਚਾਈ ਜਾਨ
ਅੰਮ੍ਰਿਤਸਰ ਚ ਵਕੀਲ 'ਤੇ ਚਲਾਈਆਂ ਤਾੜ-ਤਾੜ ਗੋਲੀਆਂ, ਇਦਾਂ ਬਚਾਈ ਜਾਨ
ਪੰਜਾਬ ਸਰਕਾਰ ਦਾ ਵੱਡਾ ਫੈਸਲਾ! ਨਵੇਂ ਚੇਅਰਮੈਨ ਤੇ ਵਾਈਸ ਚੇਅਰਮੈਨ ਨਿਯੁਕਤ, ਜਾਣੋ ਕਿਸ ਨੂੰ ਕਿਹੜੀ ਮਿਲੀ ਜ਼ਿੰਮੇਵਾਰੀ
ਪੰਜਾਬ ਸਰਕਾਰ ਦਾ ਵੱਡਾ ਫੈਸਲਾ! ਨਵੇਂ ਚੇਅਰਮੈਨ ਤੇ ਵਾਈਸ ਚੇਅਰਮੈਨ ਨਿਯੁਕਤ, ਜਾਣੋ ਕਿਸ ਨੂੰ ਕਿਹੜੀ ਮਿਲੀ ਜ਼ਿੰਮੇਵਾਰੀ
ਹੁਣ ਫਿਰ ਬਦਲਿਆ ਪੰਜਾਬ ਦੇ ਸਕੂਲਾਂ ਦਾ ਸਮਾਂ, ਜਾਣੋ ਨਵਾਂ Time
ਹੁਣ ਫਿਰ ਬਦਲਿਆ ਪੰਜਾਬ ਦੇ ਸਕੂਲਾਂ ਦਾ ਸਮਾਂ, ਜਾਣੋ ਨਵਾਂ Time

ਵੀਡੀਓਜ਼

ਪੰਜਾਬ ਨੂੰ ਲੁੱਟ ਕੇ ਖਾ ਗਏ, ਅਕਾਲੀ ਦਲ 'ਤੇ ਭੜਕੇ CM ਮਾਨ
ਅਸੀਂ ਤੁਹਾਡੀ ਹਰ ਮੰਗ ਪੂਰੀ ਕੀਤੀ, CM ਮਾਨ ਦਾ ਵੱਡਾ ਦਾਅਵਾ
ਇਮਾਨਦਾਰ ਬੰਦੇ ਰਾਜਨੀਤੀ 'ਚ ਨਹੀਂ ਆਉਂਦੇ? CM ਮਾਨ ਦਾ ਤਿੱਖਾ ਬਿਆਨ
CM ਮਾਨ ਨੇ ਦਿੱਤਾ ਵੱਡਾ ਤੋਹਫ਼ਾ!
ਪੰਜਾਬ ‘ਚ ਨਹੀਂ ਹੋਵੇਗੀ ਕਾਂਗਰਸ ਦੀ ਵਾਪਸੀ : CM Mann

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲੁਧਿਆਣਾ 'ਚ ਨੌਜਵਾਨ ਦੀ ਸਿਰ 'ਚ ਗੋਲੀ ਮਾਰ ਕੇ ਹੱਤਿਆ, ਪਾਰਕ 'ਚ ਸੈਰ ਕਰਨ ਵੇਲੇ ਕੀਤੀ Firing
ਲੁਧਿਆਣਾ 'ਚ ਨੌਜਵਾਨ ਦੀ ਸਿਰ 'ਚ ਗੋਲੀ ਮਾਰ ਕੇ ਹੱਤਿਆ, ਪਾਰਕ 'ਚ ਸੈਰ ਕਰਨ ਵੇਲੇ ਕੀਤੀ Firing
ਅੰਮ੍ਰਿਤਸਰ ਚ ਵਕੀਲ 'ਤੇ ਚਲਾਈਆਂ ਤਾੜ-ਤਾੜ ਗੋਲੀਆਂ, ਇਦਾਂ ਬਚਾਈ ਜਾਨ
ਅੰਮ੍ਰਿਤਸਰ ਚ ਵਕੀਲ 'ਤੇ ਚਲਾਈਆਂ ਤਾੜ-ਤਾੜ ਗੋਲੀਆਂ, ਇਦਾਂ ਬਚਾਈ ਜਾਨ
ਪੰਜਾਬ ਸਰਕਾਰ ਦਾ ਵੱਡਾ ਫੈਸਲਾ! ਨਵੇਂ ਚੇਅਰਮੈਨ ਤੇ ਵਾਈਸ ਚੇਅਰਮੈਨ ਨਿਯੁਕਤ, ਜਾਣੋ ਕਿਸ ਨੂੰ ਕਿਹੜੀ ਮਿਲੀ ਜ਼ਿੰਮੇਵਾਰੀ
ਪੰਜਾਬ ਸਰਕਾਰ ਦਾ ਵੱਡਾ ਫੈਸਲਾ! ਨਵੇਂ ਚੇਅਰਮੈਨ ਤੇ ਵਾਈਸ ਚੇਅਰਮੈਨ ਨਿਯੁਕਤ, ਜਾਣੋ ਕਿਸ ਨੂੰ ਕਿਹੜੀ ਮਿਲੀ ਜ਼ਿੰਮੇਵਾਰੀ
ਹੁਣ ਫਿਰ ਬਦਲਿਆ ਪੰਜਾਬ ਦੇ ਸਕੂਲਾਂ ਦਾ ਸਮਾਂ, ਜਾਣੋ ਨਵਾਂ Time
ਹੁਣ ਫਿਰ ਬਦਲਿਆ ਪੰਜਾਬ ਦੇ ਸਕੂਲਾਂ ਦਾ ਸਮਾਂ, ਜਾਣੋ ਨਵਾਂ Time
Punjab News: ਪੰਜਾਬ ਪੁਲਿਸ ਨੇ ਗੈਂਗਸਟਰਾਂ ਖ਼ਿਲਾਫ਼ ਵੱਡੀ ਕਾਰਵਾਈ ਜਾਰੀ, ਫਾਜ਼ਿਲਕਾ 'ਚ ਬਦਮਾਸ਼ ਅਤੇ ਪੁਲਿਸ 'ਚ ਮੁੱਠਭੇੜ, ਇਸ ਕਤਲ ਕੇਸ 'ਚ ਸੀ ਲੋੜੀਂਦਾ
Punjab News: ਪੰਜਾਬ ਪੁਲਿਸ ਨੇ ਗੈਂਗਸਟਰਾਂ ਖ਼ਿਲਾਫ਼ ਵੱਡੀ ਕਾਰਵਾਈ ਜਾਰੀ, ਫਾਜ਼ਿਲਕਾ 'ਚ ਬਦਮਾਸ਼ ਅਤੇ ਪੁਲਿਸ 'ਚ ਮੁੱਠਭੇੜ, ਇਸ ਕਤਲ ਕੇਸ 'ਚ ਸੀ ਲੋੜੀਂਦਾ
Fact Check: 500 ਰੁਪਏ ਦੇ ਨੋਟ ‘ਤੇ ਪਾਬੰਦੀ? ਵਾਇਰਲ ਦਾਅਵੇ ਦੀ ਸੱਚਾਈ ਜਾਣੋ
Fact Check: 500 ਰੁਪਏ ਦੇ ਨੋਟ ‘ਤੇ ਪਾਬੰਦੀ? ਵਾਇਰਲ ਦਾਅਵੇ ਦੀ ਸੱਚਾਈ ਜਾਣੋ
ਭਾਰਤ 'ਚ ਵੱਡਾ ਹਾਦਸਾ! ਜਹਾਜ਼ ਹੋਇਆ ਕ੍ਰੈਸ਼, ਮੱਚ ਗਈ ਹਫੜਾ-ਦਫੜੀ
ਭਾਰਤ 'ਚ ਵੱਡਾ ਹਾਦਸਾ! ਜਹਾਜ਼ ਹੋਇਆ ਕ੍ਰੈਸ਼, ਮੱਚ ਗਈ ਹਫੜਾ-ਦਫੜੀ
ਪੰਜਾਬ 'ਚ ਵੱਡਾ ਪ੍ਰਸ਼ਾਸਕੀ ਫੇਰਬਦਲ, 20 IAS ਅਤੇ 6 PCS ਅਧਿਕਾਰੀਆਂ ਦਾ ਹੋਇਆ Transfers
ਪੰਜਾਬ 'ਚ ਵੱਡਾ ਪ੍ਰਸ਼ਾਸਕੀ ਫੇਰਬਦਲ, 20 IAS ਅਤੇ 6 PCS ਅਧਿਕਾਰੀਆਂ ਦਾ ਹੋਇਆ Transfers
Embed widget