ਪੜਚੋਲ ਕਰੋ

Amazon ਗ੍ਰੇਟ ਫ੍ਰੀਡਮ ਸੇਲ ਹੋਈ ਲਾਈਵ, ਭਾਰੀ ਛੋਟ 'ਤੇ ਉਪਲਬਧ ਹਨ ਇਹ ਗੇਮਿੰਗ ਲੈਪਟਾਪ, ਵੇਖੋ ਸੂਚੀ

Amazon ਗ੍ਰੇਟ ਫ੍ਰੀਡਮ ਸੇਲ ਦਾ ਆਖਰੀ ਦਿਨ 10 ਅਗਸਤ ਨੂੰ ਹੈ ਅਤੇ ਇਸ ਸੇਲ 'ਚ ਗਾਹਕ ਘੱਟ ਕੀਮਤ 'ਤੇ ਕਈ ਤਰ੍ਹਾਂ ਦੇ ਗੈਜੇਟਸ ਘਰ ਲਿਆ ਸਕਦੇ ਹਨ। ਸੇਲ 'ਚ ਗਾਹਕਾਂ ਨੂੰ ਗੇਮਿੰਗ ਲੈਪਟਾਪ ਵੀ ਬਹੁਤ ਘੱਟ ਕੀਮਤ 'ਤੇ ਉਪਲੱਬਧ ਕਰਵਾਏ ਜਾ ਰਹੇ ਹਨ।

Amazon Great Freedom Sale ਲਾਈਵ ਹੋ ਗਈ ਹੈ। ਪੰਜ ਦਿਨਾਂ ਸੇਲ ਦਾ ਆਖਰੀ ਦਿਨ 10 ਅਗਸਤ ਹੈ ਅਤੇ ਇਸ ਸੇਲ 'ਚ ਗਾਹਕ ਘੱਟ ਕੀਮਤ 'ਤੇ ਕਈ ਤਰ੍ਹਾਂ ਦੇ ਗੈਜੇਟਸ ਘਰ ਲਿਆ ਸਕਦੇ ਹਨ। ਸੇਲ 'ਚ ਗਾਹਕਾਂ ਨੂੰ ਗੇਮਿੰਗ ਲੈਪਟਾਪ ਵੀ ਬਹੁਤ ਘੱਟ ਕੀਮਤ 'ਤੇ ਉਪਲੱਬਧ ਕਰਵਾਏ ਜਾ ਰਹੇ ਹਨ। ਆਓ ਜਾਣਦੇ ਹਾਂ ਕੁਝ ਬਿਹਤਰੀਨ ਲੈਪਟਾਪਾਂ 'ਤੇ ਉਪਲਬਧ ਡੀਲਾਂ ਬਾਰੇ...

Lenovo Legion 5: ਇਸ ਗੇਮਿੰਗ ਲੈਪਟਾਪ ਨੂੰ ਸੇਲ 'ਚ 54,900 ਰੁਪਏ 'ਚ ਉਪਲੱਬਧ ਕਰਵਾਇਆ ਜਾ ਰਿਹਾ ਹੈ, ਗਾਹਕਾਂ ਨੂੰ ਇਸ 'ਤੇ 38,700 ਰੁਪਏ ਦਾ ਡਿਸਕਾਊਂਟ ਮਿਲੇਗਾ। ਲੈਪਟਾਪ AMD Ryzen 5 4600H ਚਿੱਪਸੈੱਟ ਦੇ ਨਾਲ ਆਉਂਦਾ ਹੈ ਅਤੇ ਇਸ ਵਿੱਚ 15.6-ਇੰਚ ਦੀ FHD IPS LCD ਡਿਸਪਲੇਅ ਹੈ।

Acer Nitro 5 Gaming Laptop: ਇਸ ਲੈਪਟਾਪ 'ਤੇ ਗਾਹਕਾਂ ਨੂੰ 41,009 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਲੈਪਟਾਪ ਨੂੰ 58,990 ਰੁਪਏ 'ਚ ਉਪਲੱਬਧ ਕਰਵਾਇਆ ਜਾ ਰਿਹਾ ਹੈ। ਏਸਰ ਦਾ ਨਾਈਟਰੋ 5 ਗੇਮਿੰਗ ਲੈਪਟਾਪ 11ਵੀਂ ਪੀੜ੍ਹੀ ਦੇ ਇੰਟੇਲ ਕੋਰ i5 ਪ੍ਰੋਸੈਸਰ ਦੇ ਨਾਲ 8GB ਰੈਮ ਅਤੇ 512GB ਰੈਮ ਦੇ ਨਾਲ ਆਉਂਦਾ ਹੈ।

Lenovo IdeaPad Gaming 3: ਇਸ ਲੈਪਟਾਪ ਨੂੰ ਸੇਲ 'ਚ 52,990 ਰੁਪਏ 'ਚ ਉਪਲੱਬਧ ਕਰਵਾਇਆ ਜਾ ਰਿਹਾ ਹੈ। ਇਸ ਲੈਪਟਾਪ 'ਤੇ ਗਾਹਕਾਂ ਨੂੰ 29,500 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਲੈਪਟਾਪ ਵਿੱਚ 15.6-ਇੰਚ ਦੀ FHD IPS ਡਿਸਪਲੇਅ ਹੈ ਅਤੇ ਇਹ Intel Core i5 ਪ੍ਰੋਸੈਸਰ ਨਾਲ ਲੈਸ ਹੈ।

Asus ROG Zephyrus G14: ਇਸ ਗੇਮਿੰਗ ਲੈਪਟਾਪ 'ਤੇ ਗਾਹਕਾਂ ਨੂੰ 34,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਇਸ ਨੂੰ 1,03,290 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ROG Zephyrus G14 144Hz ਰਿਫਰੈਸ਼ ਰੇਟ ਡਿਸਪਲੇਅ ਦੇ ਨਾਲ ਆਉਂਦਾ ਹੈ ਅਤੇ AMD Ryzen 7 5800HS ਪ੍ਰੋਸੈਸਰ ਦੁਆਰਾ ਸੰਚਾਲਿਤ ਹੈ।

Asus TUF Gaming A17: ਇਸ Asus ਲੈਪਟਾਪ ਨੂੰ ਸੇਲ 'ਚ 73,990 ਰੁਪਏ 'ਚ ਉਪਲੱਬਧ ਕਰਵਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਇਸ 'ਤੇ 34,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। Asus TUF A17 AMD Ryzen 7 4800H ਦੁਆਰਾ ਸੰਚਾਲਿਤ ਹੈ, 4G Nvidia RTX 3050 ਗ੍ਰਾਫਿਕਸ ਅਤੇ 8GB RAM ਨਾਲ ਪੇਅਰ ਕੀਤਾ ਗਿਆ ਹੈ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਪੰਜਾਬੀ ਦੇ ਨਾਮੀ ਗਾਇਕ 'ਤੇ ਬਲਾਤਕਾਰ ਦਾ ਦੋਸ਼, NRI ਔਰਤ ਨੇ ਲਾਏ ਇਲਜ਼ਾਮ, ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

ਖ਼ਤਮ ਹੋਣ ਦੀ ਕਗਾਰ 'ਤੇ ਆਹ 6 ਛੋਟੇ ਸਰਕਾਰੀ ਬੈਂਕ, ਰਲੇਵੇਂ ਦੀ ਪੂਰੀ ਤਿਆਰੀ; ਦੇਖੋ ਪੂਰੀ ਲਿਸਟ

ਪੈਨਸ਼ਨਰਾਂ ਦਾ ਵੱਡਾ ਐਲਾਨ, ਕੱਲ੍ਹ ਤੱਕ ਨਹੀਂ ਕੀਤਾ ਆਹ ਕੰਮ ਤਾਂ ਬੰਦ ਹੋ ਜਾਵੇਗੀ Pension

ਜਲੰਧਰ ਕਤਲ ਕੇਸ ਦੇ ਦੋਸ਼ੀ ਨੂੰ ਟੰਗਾਂਗੇ ਫਾਹੇ, ਲੋਕਾਂ ਦੇ ਘਟਨਾ ਨੂੰ ਭੁੱਲਣ ਤੋਂ ਪਹਿਲਾਂ ਮਿਲੇਗੀ ਸਜ਼ਾ, CM ਮਾਨ ਦਾ ਵੱਡਾ ਐਲਾਨ

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬੀ ਦੇ ਨਾਮੀ ਗਾਇਕ 'ਤੇ ਬਲਾਤਕਾਰ ਦਾ ਦੋਸ਼, NRI ਔਰਤ ਨੇ ਲਾਏ ਇਲਜ਼ਾਮ, ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
ਪੰਜਾਬੀ ਦੇ ਨਾਮੀ ਗਾਇਕ 'ਤੇ ਬਲਾਤਕਾਰ ਦਾ ਦੋਸ਼, NRI ਔਰਤ ਨੇ ਲਾਏ ਇਲਜ਼ਾਮ, ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
ਖ਼ਤਮ ਹੋਣ ਦੀ ਕਗਾਰ 'ਤੇ ਆਹ 6 ਛੋਟੇ ਸਰਕਾਰੀ ਬੈਂਕ, ਰਲੇਵੇਂ ਦੀ ਪੂਰੀ ਤਿਆਰੀ; ਦੇਖੋ ਪੂਰੀ ਲਿਸਟ
ਖ਼ਤਮ ਹੋਣ ਦੀ ਕਗਾਰ 'ਤੇ ਆਹ 6 ਛੋਟੇ ਸਰਕਾਰੀ ਬੈਂਕ, ਰਲੇਵੇਂ ਦੀ ਪੂਰੀ ਤਿਆਰੀ; ਦੇਖੋ ਪੂਰੀ ਲਿਸਟ
ਪੈਨਸ਼ਨਰਾਂ ਦਾ ਵੱਡਾ ਐਲਾਨ, ਕੱਲ੍ਹ ਤੱਕ ਨਹੀਂ ਕੀਤਾ ਆਹ ਕੰਮ ਤਾਂ ਬੰਦ ਹੋ ਜਾਵੇਗੀ Pension
ਪੈਨਸ਼ਨਰਾਂ ਦਾ ਵੱਡਾ ਐਲਾਨ, ਕੱਲ੍ਹ ਤੱਕ ਨਹੀਂ ਕੀਤਾ ਆਹ ਕੰਮ ਤਾਂ ਬੰਦ ਹੋ ਜਾਵੇਗੀ Pension
ਜਲੰਧਰ ਕਤਲ ਕੇਸ ਦੇ ਦੋਸ਼ੀ ਨੂੰ ਟੰਗਾਂਗੇ ਫਾਹੇ, ਲੋਕਾਂ ਦੇ ਘਟਨਾ ਨੂੰ ਭੁੱਲਣ ਤੋਂ ਪਹਿਲਾਂ ਮਿਲੇਗੀ ਸਜ਼ਾ, CM ਮਾਨ ਦਾ ਵੱਡਾ ਐਲਾਨ
ਜਲੰਧਰ ਕਤਲ ਕੇਸ ਦੇ ਦੋਸ਼ੀ ਨੂੰ ਟੰਗਾਂਗੇ ਫਾਹੇ, ਲੋਕਾਂ ਦੇ ਘਟਨਾ ਨੂੰ ਭੁੱਲਣ ਤੋਂ ਪਹਿਲਾਂ ਮਿਲੇਗੀ ਸਜ਼ਾ, CM ਮਾਨ ਦਾ ਵੱਡਾ ਐਲਾਨ
ਦੱਖਣੀ ਅਫਰੀਕਾ ਖਿਲਾਫ ਪਹਿਲੇ ਵਨਡੇ ਵਿੱਚ ਇੱਕ ਨਵਾਂ ਵਿਸ਼ਵ ਰਿਕਾਰਡ ਬਣਾਏਗਾ ਰੋਹਿਤ ਸ਼ਰਮਾ !

ਵਿਰਾਟ ਕੋਹਲੀ ਤੋਂ ਸੰਨਿਆਸ ਵਾਪਸ ਲੈਣ ਦੀ ਕੀਤੀ ਜਾ ਰਹੀ ਮੰਗ, ਜੇ ਮੰਨ ਗਿਆ ਤਾਂ ਹੋਵੇਗਾ 21ਵੀਂ ਸਦੀ ਦਾ ਸਭ ਤੋਂ ਵੱਡਾ Comeback !

ਹੁਣ ਇਸ ਦੇਸ਼ 'ਚ Social Media 'ਤੇ ਲੱਗੇਗੀ ਪਾਬੰਦੀ, ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ

ਭਾਰਤ ਵਿੱਚ ਪ੍ਰਮਾਣੂ ਹਥਿਆਰਾਂ ਨੂੰ ਕੌਣ ਕਰਦਾ ਕੰਟਰੋਲ, ਕੀ ਪ੍ਰਧਾਨ ਮੰਤਰੀ ਦੇ ਸਕਦੇ ਨੇ ਹਮਲੇ ਦਾ ਹੁਕਮ ?

Embed widget