ਪੜਚੋਲ ਕਰੋ
iPhone ‘ਤੇ ਮਿਲ ਰਹੀ ਬੰਪਰ ਛੋਟ

ਨਵੀਂ ਦਿੱਲੀ: ਐਮਜ਼ੋਨ ਇੰਡੀਆ ਆਪਣੀ ਵੈੱਬਸਾਈਟ ‘ਤੇ ਐੱਪਲ ਫੈਸਟ ਸ਼ੁਰੂ ਹੋ ਚੁੱਕਾ ਹੈ। ਇਸ ਫੇਸਟ ‘ਚ ਯੂਜ਼ਰਸ ਨੂੰ ਐਪਲ ਦੇ ਪ੍ਰੋਡਕਟਸ ‘ਤੇ ਭਾਰੀ ਛੋਟ ਦਿੱਤੀ ਜਾ ਰਹੀ ਹੈ। ਇਨ੍ਹਾਂ ਪ੍ਰੋਡਕਟਸ ‘ਚ ਆਈਫ਼ੋਨ, ਮੈਕਬੁੱਕ, ਆਈਪੈਡ, ਐਪਲ ਵਾਚ ਅਤੇ ਹੋਰ ਕਈ ਚੀਜ਼ਾਂ ਸ਼ਾਮਲ ਹਨ। ਇਸ 14 ਦਸੰਬਰ ਤਕ ਚਲੇਗੀ।
ਹੁਣ ਤੁਹਾਨੂੰ ਦੱਸਦੇ ਹਾਂ ਕਿਸ ਪ੍ਰੋਡਕਸਟ ‘ਤੇ ਕਿੰਨਾਂ ਡਿਸਕਾਊਂਟ ਹੈ:-

- iPhone X ‘ਤੇ ਤੁਹਾਨੂੰ 16,901 ਰੁਪਏ ਦਾ ਡਿਸਕਾਊਂਟ ਮਿਲ ਸਕਦਾ ਹੈ। ਫੋਨ ਦੇ 64 ਜੀਬੀ ਵੈਰੀਏਂਟ ਦੀ ਕੀਮਤ 74,999 ਰੁਪਏ ਹੈ।
- iPhone X ਦੇ 256 ਜੀਬੀ ਵੈਰੀਏਂਟ ‘ਤੇ 18,931 ਰੁਪਏ ਦਾ ਡਿਸਕਾਊਂਟ ਮਿਲਣ ਤੋਂ ਬਾਅਦ ਫ਼ੋਨ ਦੀ ਕੀਮਤ 89,999 ਰੁਪਏ ਰਹੀ ਗਈ ਹੈ।
- ਦੋਵੇਂ ਫ਼ੋਨਾਂ ‘ਤੇ 16,000 ਦਾ ਡਿਸਕਾਊਂਟ ਮਿਲ ਸਕਦਾ ਹੈ ਜੇਕਰ ਹੈਂਡਸੈਟ ਨੂੰ ਤੁਸੀਂ ਐਕਸਚੇਂਜ ਵੀ ਕਰਵਾਉਂਦੇ ਹੋ।
- iPhone 8 ਦੇ 64 ਜੀਬੀ ਵੈਰੀਏਂਟ ਦੀ ਕੀਮਤਾਂ ‘ਚ 12,941 ਰੁਪਏ ਦੀ ਕਮੀ ਕੀਤੀ ਗਈ ਹੈ ਜਿਸ ਤੋਂ ਬਾਅਦ ਤੁਹਾਨੂੰ ਫ਼ੋਨ 54,999 ਰੁਪਏ ‘ਚ ਮਿਲ ਰਿਹਾ ਹੈ। ਇਸ ਦਾ 256 ਜੀਬੀ ਵੈਰੀਏਂਟ ਫ਼ੋਨ 68,999 ਰੁਪਏ ‘ਚ ਖਰੀਦੀਆ ਜਾ ਸਕਦਾ ਹੈ।
- ਜੇਕਰ iPhone 8+ ਦੀ ਗੱਲ ਕਰੀਏ ਤਾਂ 64 ਜੀਬੀ ਵੈਰੀਐਂਟ ਫੋਨ ‘ਤੇ ਯੂਜ਼ਰਸ ਨੂੰ 12,561 ਰੁਪਏ ਦਾ ਡਿਸਕਾਊਂਟ ਮਿਲਣ ਤੋਂ ਬਾਅਦ ਫੋਨ 64,999 ਰੁਪਏ ਦਾ ਮਿਲੇਗਾ। ਇਸ ਦਾ 256 ਜੀਬੀ ਮਾਡਲ 11,111 ਰੁਪਏ ਦੇ ਡਿਸਕਾਊਂਟ ਤੋਂ ਬਾਅਦ 79,999 ਰੁਪਏ ਦਾ ਮਿਲ ਰਿਹਾ ਹੈ।
- 2017 ਮੈਕਬੁਕ ਏਅਰ ਮਾਡਲ 8GB LPDDR3 RAM ਅਤੇ 128GB SSD ਨੂੰ ਤੁਸੀਂ 59,990 ਰੁਪਏ ਦੀ ਕੀਮਤ ‘ਚ ਖਰੀਦ ਸਕਦੇ ਹੋ।
- ਜਦਕਿ 2018 ਦੇ ਮੈਕਬੁੱਕ ਏਅਰ ‘ਤੇ 9000 ਰੁਪਏ ਦਾ ਡਿਸਕਾਉਂਟ ਮਿਲ ਰਿਹਾ ਹੈ।
- ਆਈਪੈਡ ਦੇ ਵਾਈਫਾਈ ਮਾਡਲ ਦੇ 32 ਜੀਬੀ ਵੈਰੀਐਂਟ 23,999 ਰੁਪਏ ੳਤੇ 128 ਜੀਬੀ ਮਾਡਲ 35,695 ਰੁਪਏ ‘ਚ ਖਰੀਦੀਆ ਜਾ ਸਕਦਾ ਹੈ।
- ਵਾਈਫਾਈ ਪਲਸ 4ਜੀ ਐਲਟੀਈ ਮਾਡਲ ਨੂੰ 37.056 ਰੁਪਏ ਦੀ ਕੀਮਤ ਅਤੇ 128 ਜੀਬੀ ਮਾਡਲ ਨੂੰ 44,448 ਰੁਪਏ ਦੀ ਕੀਮਤ ‘ਤੇ ਖਰੀਦਿਆ ਜਾ ਸਕਦਾ ਹੈ।
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਪਟਿਆਲਾ
ਵਿਸ਼ਵ
Advertisement
ਟ੍ਰੈਂਡਿੰਗ ਟੌਪਿਕ
