ਪੜਚੋਲ ਕਰੋ

ਫਰਜ਼ੀ ਵੈੱਬਸਾਈਟਾਂ 'ਤੇ ਲਗਾਮ ਲਗਾਏਗਾ Google, ਮਿਲੇਗੀ ਬਲੂ ਟਿਕ, ਜਾਣੋ ਪੇਡ ਜਾਂ ਫਰੀ ਹੋਵੇਗੀ ਸਰਵਿਸ?

Google Website Verification: ਗੂਗਲ ਦੁਆਰਾ ਇੱਕ ਨਵੀਂ ਵੈਰੀਫਿਕੇਸ਼ਨ ਫੀਚਰ ਪੇਸ਼ ਕੀਤੀ ਗਈ ਹੈ। ਇਸ ਦੀ ਮਦਦ ਨਾਲ, ਗੂਗਲ ਤੁਹਾਨੂੰ ਫਰਜ਼ੀ ਵੈੱਬਸਾਈਟਾਂ 'ਤੇ ਕਲਿੱਕ ਕਰਨ ਤੋਂ ਬਚਾਏਗਾ।

Google Blue Tick Service: ਸਰਚ ਇੰਜਣ ਗੂਗਲ ਸਮੇਂ-ਸਮੇਂ 'ਤੇ ਆਪਣੀ ਨੀਤੀ ਬਦਲਦਾ ਰਹਿੰਦਾ ਹੈ। ਇਸ ਦਾ ਇੰਟਰਨੈੱਟ ਦੀ ਦੁਨੀਆ 'ਤੇ ਕਾਫੀ ਪ੍ਰਭਾਵ ਹੈ। ਗੂਗਲ ਇਕ ਨਵਾਂ ਬਦਲਾਅ ਕਰ ਰਿਹਾ ਹੈ, ਜਿਸ 'ਚ ਗੂਗਲ ਵੈੱਬਸਾਈਟ ਨੂੰ ਵੈਰੀਫਾਈ ਕਰ ਰਿਹਾ ਹੈ। ਭਾਵ, ਜੇਕਰ ਤੁਸੀਂ ਕਿਸੇ ਵੀ ਵੈਬਸਾਈਟ ਨੂੰ ਸਰਚ ਕਰਦੇ ਹੋ, ਤਾਂ ਉਸ ਵੈਬਸਾਈਟ ਦੇ ਰੀਅਲ ਹੈਂਡਲ ਦੇ ਅੱਗੇ ਇੱਕ ਬਲੂ ਟਿਕ ਮਾਰਕ ਦਿਖਾਈ ਦੇਵੇਗਾ। ਅਜਿਹੇ 'ਚ ਤੁਸੀਂ ਫਰਜ਼ੀ ਵੈੱਬਸਾਈਟ ਦੀ ਪਛਾਣ ਕਰ ਸਕਦੇ ਹੋ।

ਗੂਗਲ ਤੁਹਾਨੂੰ ਫਰਜ਼ੀ ਵੈੱਬਸਾਈਟਾਂ ਤੋਂ ਬਚਾਏਗਾ

ਗੂਗਲ ਦੁਆਰਾ ਇੱਕ ਨਵਾਂ ਵੈਰੀਫਿਕੇਸ਼ਨ ਫੀਚਰ ਪੇਸ਼ ਕੀਤਾ ਗਿਆ ਹੈ। ਇਸ ਦੀ ਮਦਦ ਨਾਲ, ਗੂਗਲ ਤੁਹਾਨੂੰ ਫਰਜ਼ੀ ਵੈੱਬਸਾਈਟਾਂ 'ਤੇ ਕਲਿੱਕ ਕਰਨ ਤੋਂ ਬਚਾਏਗਾ। ਸ਼ੁਰੂਆਤ 'ਚ ਗੂਗਲ ਐਪਲ, ਮੈਟਾ ਅਤੇ ਮਾਈਕ੍ਰੋਸਾਫਟ ਵਰਗੀਆਂ ਵੈੱਬਸਾਈਟਾਂ ਨੂੰ ਬਲੂ ਟਿਕ ਮਾਰਕ ਦੇ ਰਿਹਾ ਹੈ। ਰਿਪੋਰਟ ਮੁਤਾਬਕ ਇਸ ਚੈੱਕਮਾਰਕ ਦੇ ਨਾਲ ਇੱਕ ਮੈਸੇਜ ਦਿਖਾਈ ਦੇਵੇਗਾ, ਜੋ ਦੱਸੇਗਾ ਕਿ ਇੰਡੀਕੇਟ ਕਰਦਾ ਹੈ ਕਿ ਇਹ ਵੈੱਬਸਾਈਟ ਵਰਤਣ ਲਈ ਸੁਰੱਖਿਅਤ ਹੈ।

ਇਹ ਵੀ ਪੜ੍ਹੋ: iPhone ਲਈ ਭਾਰਤੀ ਲੋਕਾਂ ਦਾ ਕ੍ਰੇਜ ਵੇਖ ਗਦਗਦ ਹੋਈ Apple ਕੰਪਨੀ, ਕਰ ਦਿੱਤਾ ਵੱਡਾ ਐਲਾਨ...

ਕਿਵੇਂ ਮਿਲੇਗਾ ਇਹ ਬਲੂ ਟਿਕ ਮਾਰਕ?

ਗੂਗਲ ਨੇ ਅਜੇ ਤੱਕ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਕਿ ਕਿਸੇ ਵੈਬਸਾਈਟ 'ਤੇ ਬਲੂ ਟਿੱਕ ਕਿਵੇਂ ਮਿਲੇਗਾ। ਪਿਛਲੇ ਦਿਨੀਂ ਐਕਸ ਦੀ ਵੈਰੀਫਿਕੇਸ਼ਨ ਦੌਰਾਨ ਦੇਖਿਆ ਗਿਆ ਸੀ ਕਿ ਕੁਝ ਨਕਲੀ ਐਕਸ ਹੈਂਡਲਜ਼ ਨੇ ਖੁਦ ਵੈਰੀਫਿਕੇਸ਼ਨ ਕਰ ਲਈ ਸੀ। ਅਜਿਹੇ 'ਚ ਜੇਕਰ ਗੂਗਲ ਨਾਲ ਅਜਿਹਾ ਹੁੰਦਾ ਹੈ ਤਾਂ ਇਹ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਗੂਗਲ 'ਤੇ ਫਰਜ਼ੀ ਵੈੱਬਸਾਈਟਾਂ 'ਤੇ ਲਗਾਮ ਲਗਾਉਣ ਲਈ ਕਾਫੀ ਦਬਾਅ ਹੈ। ਚੋਣਾਂ ਦੌਰਾਨ ਵੀ ਫਰਜ਼ੀ ਵੈੱਬਸਾਈਟਾਂ ਰਾਹੀਂ ਮੁੱਦਿਆਂ ਨੂੰ ਭਟਕਾਉਣ ਦੇ ਦੋਸ਼ ਲੱਗਦੇ ਰਹੇ ਹਨ, ਜਿਸ ਨੂੰ ਰੋਕਣ ਲਈ ਗੂਗਲ ਹੁਣ ਜ਼ਰੂਰੀ ਕਦਮ ਚੁੱਕ ਰਿਹਾ ਹੈ।

ਐਕਸ ਦੀ ਤਰ੍ਹਾਂ, ਗੂਗਲ ਵੀ ਲਗਾ ਸਕਦੀ ਹੈ ਪੇਡ ਸਰਵਿਸ?

ਫਿਲਹਾਲ, ਗੂਗਲ ਸਿਰਫ ਚੁਣੀਆਂ ਗਈਆਂ ਵੈਬਸਾਈਟਾਂ ਨੂੰ ਵੈਰੀਫਾਈ ਕਰ ਰਿਹਾ ਹੈ, ਤਾਂ ਜੋ ਫਰੋਡ ਵੈਬਸਾਈਟ ਦੇ ਨਾਮ 'ਤੇ ਠੱਗੀ ਨਾ ਕਰ ਸਕਣ। ਹਾਲਾਂਕਿ, ਇਹ ਦੇਖਣਾ ਬਾਕੀ ਹੈ ਕਿ ਕੀ ਗੂਗਲ ਇਸਦੇ ਲਈ ਪੇਡ ਸਰਵਿਸ ਲਾਗੂ ਕਰਦਾ ਹੈ ਜਾਂ ਨਹੀਂ। ਇਸ ਤੋਂ ਪਹਿਲਾਂ ਐਕਸ 'ਤੇ ਬਲੂ ਟਿੱਕ ਦਿੱਤਾ ਗਿਆ ਸੀ, ਜਿਸ ਲਈ ਐਲੋਨ ਮਸਕ ਨੇ ਪੇਡ ਸਰਵਿਸ ਸ਼ੁਰੂ ਕੀਤੀ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Shardiya Navratri 2024 Day 5: ਸ਼ਾਰਦੀਆ ਨਰਾਤਿਆਂ ਦਾ ਪੰਜਵਾਂ ਦਿਨ ਅੱਜ, ਜਾਣੋ ਸਕੰਦਮਾਤਾ ਦੀ ਪੂਜਾ ਦਾ ਮਹੱਤਵ ਅਤੇ ਮੰਤਰ

Jio, Airtel, Vi, BSNL ਦੇ ਗਾਹਕਾਂ 'ਤੇ ਸਰਕਾਰ ਦੀ ਵੱਡੀ ਕਾਰਵਾਈ, 1.7 ਕਰੋੜ Sim Card ਕੀਤੇ ਬੰਦ, ਕਿਤੇ ਲਿਸਟ 'ਚ ਤੁਹਾਡਾ ਨਾਮ ਵੀ ਤਾਂ ਨਹੀਂ
Jio, Airtel, Vi, BSNL ਦੇ ਗਾਹਕਾਂ 'ਤੇ ਸਰਕਾਰ ਦੀ ਵੱਡੀ ਕਾਰਵਾਈ, 1.7 ਕਰੋੜ Sim Card ਕੀਤੇ ਬੰਦ, ਕਿਤੇ ਲਿਸਟ 'ਚ ਤੁਹਾਡਾ ਨਾਮ ਵੀ ਤਾਂ ਨਹੀਂ
ਫਰਜ਼ੀ ਵੈੱਬਸਾਈਟਾਂ 'ਤੇ ਲਗਾਮ ਲਗਾਏਗਾ Google, ਮਿਲੇਗੀ ਬਲੂ ਟਿਕ, ਜਾਣੋ ਪੇਡ ਜਾਂ ਫਰੀ ਹੋਵੇਗੀ ਸਰਵਿਸ?
ਫਰਜ਼ੀ ਵੈੱਬਸਾਈਟਾਂ 'ਤੇ ਲਗਾਮ ਲਗਾਏਗਾ Google, ਮਿਲੇਗੀ ਬਲੂ ਟਿਕ, ਜਾਣੋ ਪੇਡ ਜਾਂ ਫਰੀ ਹੋਵੇਗੀ ਸਰਵਿਸ?
Weather Update : ਪੰਜਾਬ ਅਤੇ ਚੰਡੀਗੜ੍ਹ 'ਚ ਅੱਜ ਰਾਤ ਤੋਂ ਬਦਲੇਗਾ ਮੌਸਮ, ਅਗਲੇ ਦਿਨਾਂ 'ਚ ਮੀਂਹ ਪੈਣ ਦੀ ਸੰਭਾਵਨਾ

ABP Premium

ਵੀਡੀਓਜ਼

Patiala ਦਾ ਇਹ ਪਿੰਡ ਉਲਟਪੁਰ, ਸਾਰੇ ਪੰਜਾਬ ਨਾਲੋਂ ਹੈ ਉਲਟਆਪ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਮੁਆਫੀ ਮੰਗੇ-ਵਿਨਰਜੀਤ ਗੋਲਡੀਅਕਾਲੀ ਸਰਕਾਰ ਸਮੇਂ ਅਜਿਹਾ ਕੁੱਝ ਨਹੀਂ ਹੋਇਆ ਜੋ ਹੁਣ ਹੋ ਰਿਹਾ-Parminder Dhindsaਸਰਪੰਚੀ ਦੀ ਨਾਮਜ਼ਦਗੀ ਹੋਈ ਰੱਦ ਤਾਂ ਪਾਣੀ ਦੀ ਟੈਂਕੀ 'ਤੇ ਪੈਟਰੋਲ ਲੈ ਕੇ ਚੜ੍ਹਿਆ ਉਮੀਦਵਾਰ..

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Shardiya Navratri 2024 Day 5: ਸ਼ਾਰਦੀਆ ਨਰਾਤਿਆਂ ਦਾ ਪੰਜਵਾਂ ਦਿਨ ਅੱਜ, ਜਾਣੋ ਸਕੰਦਮਾਤਾ ਦੀ ਪੂਜਾ ਦਾ ਮਹੱਤਵ ਅਤੇ ਮੰਤਰ
Shardiya Navratri 2024 Day 5: ਸ਼ਾਰਦੀਆ ਨਰਾਤਿਆਂ ਦਾ ਪੰਜਵਾਂ ਦਿਨ ਅੱਜ, ਜਾਣੋ ਸਕੰਦਮਾਤਾ ਦੀ ਪੂਜਾ ਦਾ ਮਹੱਤਵ ਅਤੇ ਮੰਤਰ
Jio, Airtel, Vi, BSNL ਦੇ ਗਾਹਕਾਂ 'ਤੇ ਸਰਕਾਰ ਦੀ ਵੱਡੀ ਕਾਰਵਾਈ, 1.7 ਕਰੋੜ Sim Card ਕੀਤੇ ਬੰਦ, ਕਿਤੇ ਲਿਸਟ 'ਚ ਤੁਹਾਡਾ ਨਾਮ ਵੀ ਤਾਂ ਨਹੀਂ
Jio, Airtel, Vi, BSNL ਦੇ ਗਾਹਕਾਂ 'ਤੇ ਸਰਕਾਰ ਦੀ ਵੱਡੀ ਕਾਰਵਾਈ, 1.7 ਕਰੋੜ Sim Card ਕੀਤੇ ਬੰਦ, ਕਿਤੇ ਲਿਸਟ 'ਚ ਤੁਹਾਡਾ ਨਾਮ ਵੀ ਤਾਂ ਨਹੀਂ
ਫਰਜ਼ੀ ਵੈੱਬਸਾਈਟਾਂ 'ਤੇ ਲਗਾਮ ਲਗਾਏਗਾ Google, ਮਿਲੇਗੀ ਬਲੂ ਟਿਕ, ਜਾਣੋ ਪੇਡ ਜਾਂ ਫਰੀ ਹੋਵੇਗੀ ਸਰਵਿਸ?
ਫਰਜ਼ੀ ਵੈੱਬਸਾਈਟਾਂ 'ਤੇ ਲਗਾਮ ਲਗਾਏਗਾ Google, ਮਿਲੇਗੀ ਬਲੂ ਟਿਕ, ਜਾਣੋ ਪੇਡ ਜਾਂ ਫਰੀ ਹੋਵੇਗੀ ਸਰਵਿਸ?
Weather Update : ਪੰਜਾਬ ਅਤੇ ਚੰਡੀਗੜ੍ਹ 'ਚ ਅੱਜ ਰਾਤ ਤੋਂ ਬਦਲੇਗਾ ਮੌਸਮ, ਅਗਲੇ ਦਿਨਾਂ 'ਚ ਮੀਂਹ ਪੈਣ ਦੀ ਸੰਭਾਵਨਾ
Weather Update : ਪੰਜਾਬ ਅਤੇ ਚੰਡੀਗੜ੍ਹ 'ਚ ਅੱਜ ਰਾਤ ਤੋਂ ਬਦਲੇਗਾ ਮੌਸਮ, ਅਗਲੇ ਦਿਨਾਂ 'ਚ ਮੀਂਹ ਪੈਣ ਦੀ ਸੰਭਾਵਨਾ
Israel Hamas ਦੀ ਜੰਗ ਨੂੰ ਇੱਕ ਸਾਲ ਹੋਇਆ ਪੂਰਾ, ਇੱਥੇ ਪੜ੍ਹੋ ਯੁੱਧ ਦੀ ਪੂਰੀ ਦਾਸਤਾਨ, ਹੁਣ ਤੱਕ ਇੰਨੇ ਲੋਕਾਂ ਦੀ ਹੋਈ ਮੌਤ

ਕਰਾਚੀ ਏਅਰਪੋਰਟ ਕੋਲ ਹੋਇਆ ਵੱਡਾ ਧਮਾਕਾ, 1 ਦੀ ਮੌਤ, 10 ਜ਼ਖ਼ਮੀ

Right Way Drink Water- ਪਾਣੀ ਪੀਂਦੇ ਸਮੇਂ ਕਦੇ ਵੀ ਨਾ ਕਰੋ ਇਹ ਗਲਤੀ, ਫਾਇਦੇ ਦੀ ਥਾਂ ਹੋ ਸਕਦੈ ਨੁਕਸਾਨ

ਸਾਵਧਾਨ! ਹੋਟਲ 'ਚ ਵੀ ਤੁਸੀਂ ਵੀ ਦਿੰਦੇ ਹੋ ਆਪਣਾ ਆਰੀਜਨਲ ਆਧਾਰ ਕਾਰਡ, ਤਾਂ ਅੱਜ ਹੀ ਛੱਡ ਦਿਓ ਆਹ ਆਦਤ, ਫਸ ਜਾਓਗੇ ਮੁਸ਼ਕਿਲ 'ਚ

Embed widget