ਪੜਚੋਲ ਕਰੋ

ਸੜਕ 'ਤੇ ਸੰਭਲ ਕੇ ਚੱਲਣ ਲਈ Google ਲਿਆ ਰਿਹਾ ਸ਼ਾਨਦਾਰ ਫੀਚਰ, ਜਾਣੋ ਇਨ੍ਹਾਂ ਦੀਆਂ ਵਿਸ਼ੇਸ਼ਤਾ

ਜਿਵੇਂ ਮੋਬਾਈਲ ਸਾਨੂੰ ਸਹੂਲਤਾਂ ਦੇ ਰਿਹਾ ਹੈ, ਉਸੇ ਤਰ੍ਹਾਂ ਇਹ ਸਾਡੇ ਲਈ ਜ਼ੋਖ਼ਮ ਵੀ ਪੈਦਾ ਕਰ ਰਿਹਾ ਹੈ। ਹਾਲਾਂਕਿ ਸਾਵਧਾਨੀ ਨਾਲ ਵਰਤੋਂ ਕਰਨ 'ਤੇ ਇਹ ਸਾਨੂੰ ਕੋਈ ਜ਼ੋਖਮ ਨਹੀਂ ਦਿੰਦਾ, ਪਰ ਬੇਹਿਸਾਬੀ ਅਤੇ ਬੇਲਗਾਮ ਵਰਤੋਂ ਸਾਨੂੰ ਮੌਤ ਦੇ ਮੂੰਹ 'ਚ ਧੱਕ ਦਿੰਦੀ ਹੈ।

ਨਵੀਂ ਦਿੱਲੀ: ਜਿਵੇਂ ਮੋਬਾਈਲ ਸਾਨੂੰ ਸਹੂਲਤਾਂ ਦੇ ਰਿਹਾ ਹੈ, ਉਸੇ ਤਰ੍ਹਾਂ ਇਹ ਸਾਡੇ ਲਈ ਜ਼ੋਖ਼ਮ ਵੀ ਪੈਦਾ ਕਰ ਰਿਹਾ ਹੈ। ਹਾਲਾਂਕਿ ਸਾਵਧਾਨੀ ਨਾਲ ਵਰਤੋਂ ਕਰਨ 'ਤੇ ਇਹ ਸਾਨੂੰ ਕੋਈ ਜ਼ੋਖਮ ਨਹੀਂ ਦਿੰਦਾ, ਪਰ ਬੇਹਿਸਾਬੀ ਅਤੇ ਬੇਲਗਾਮ ਵਰਤੋਂ ਸਾਨੂੰ ਮੌਤ ਦੇ ਮੂੰਹ 'ਚ ਧੱਕ ਦਿੰਦੀ ਹੈ। ਦੁਨੀਆਂ 'ਚ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ, ਜਿਸ 'ਚ ਸੜਕ 'ਤੇ ਮੋਬਾਈਲ ਦੀ ਵਰਤੋਂ ਕਰਦੇ ਹੋਏ ਯੂਜਰ ਆਪਣੀ ਜਾਨ ਗੁਆ ਬੈਠੇ ਹਨ।

ਲੋਕ ਕੰਨ 'ਚ ਈਅਰਫੋਨ ਲਗਾ ਕੇ ਸੜਕ 'ਤੇ ਤੁਰਦੇ ਹਨ, ਜਿਸ ਕਾਰਨ ਹਰ ਰੋਜ਼ ਹਾਦਸੇ ਵਾਪਰਦੇ ਹਨ। ਇਸ ਖਤਰੇ ਨੂੰ ਵੇਖਦਿਆਂ ਗੂਗਲ ਨੇ ਇਕ ਵਿਸ਼ੇਸ਼ ਫੀਚਰ ਲਾਂਚ ਕੀਤਾ ਹੈ, ਜੋ ਸੜਕ 'ਤੇ ਮੋਬਾਈਲ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਜਾਗਰੂਕ ਜਾਂ ਚਿਤਾਵਨੀ ਦੇਵੇਗੀ।

ਸੁਚੇਤ ਰਹਿਣ ਲਈ ਕਰੇਗਾ ਅਲਰਟ
ਗੂਗਲ ਨੇ ਇਸ ਸ਼ਾਨਦਾਰ ਫੀਚਰ ਦਾ ਨਾਮ Heads up ਰੱਖਿਆ ਹੈ। ਗੂਗਲ ਦੇ ਡਿਜ਼ੀਟਲ ਵੈਲਬੀਇੰਗ ਐਪ 'ਚ ਇਹ ਫੀਚਰ ਉਪਲੱਬਧ ਹੋਵੇਗਾ। ਜਦੋਂ ਇਹ ਐਪ ਮੋਬਾਈਲ 'ਚ ਐਕਟਿਵੇਟ ਹੋ ਜਾਵੇਗਾ ਤਾਂ ਇਹ ਮੋਬਾਈਲ ਯੂਜਰ ਨੂੰ ਅਲਰਟ ਕਰੇਗਾ। ਕੁਝ ਚੋਣਵੇਂ ਅਲਰਟ ਇਸ ਤਰ੍ਹਾਂ ਹੋਣਗੇ - ਬੀ ਕੇਅਰਫੁਲ, ਲੁਕ ਅਹੈਡ, ਸਟੇ ਫੋਕਸਡ, ਲੁਕ-ਅਪ, ਸਟੇ ਅਲਰਟ, ਵਾਚ ਆਊਟ ਐਂਡ ਵਾਚ ਯੋਰ ਸਟੈਪ ਆਦਿ।

ਮਤਲਬ ਜਿਵੇਂ ਹੀ ਐਪ ਨੂੰ ਕੋਈ ਖਤਰਾ ਨਜ਼ਰ ਆਵੇਗਾ ਤਾਂ ਯੂਜਰ ਨੂੰ ਸੁਚੇਤ ਕਰੇਗਾ ਕਿ ਅਜਿਹਾ ਨਾ ਕਰੋ ਅਤੇ ਸਾਵਧਾਨ ਹੋ ਜਾਓ। ਜਦੋਂ ਵੀ ਤੁਸੀਂ ਸੜਕ 'ਤੇ ਮੋਬਾਈਲ ਦੀ ਵਰਤੋਂ ਕਰੋਗੇ ਤਾਂ ਇਹ ਕਰੇਗਾ ਰੁੱਕ ਜਾਓ, ਅਜਿਹਾ ਨਾ ਕਰੋ।

ਫਿਲਹਾਲ ਬੀਟਾ ਵਰਜ਼ਨ 'ਤੇ ਉਪਲੱਬਧ
ਹੈਡਜ਼ ਅਪ ਫੀਚਰ ਨੂੰ ਡਿਜ਼ੀਟਲ ਵੈਲਬੀਇੰਗ ਤੋਂ ਮੋਬਾਈਲ 'ਚ ਮੈਨੁਅਲੀ ਐਕਟਿਵੇਟ ਕਰਨਾ ਹੋਵੇਗਾ। ਸਭ ਤੋਂ ਪਹਿਲਾਂ ਇਹ ਲੋਕੇਸ਼ਨ ਪਰਮਿਸ਼ਨ ਮੰਗੇਗਾ ਜਦੋਂ ਇਸ ਨੂੰ ਪਰਮਿਸ਼ਨ ਮਿਲ ਜਾਵੇਗੀ ਤਾਂ ਇਹ ਫਿਜ਼ੀਕਲੀ ਐਕਟਿਵ ਹੋ ਜਾਵੇਗਾ। ਇਸ ਦਾ ਮਤਲਬ ਇਹ ਹੈ ਕਿ ਜਦੋਂ ਵੀ ਮੋਬਾਈਲ ਯੂਜਰ ਸੜਕ 'ਤੇ ਮੁਸੀਬਤ 'ਚ ਹੋਵੇਗਾ ਤਾਂ ਮੋਬਾਈਲ ਦਾ ਇਹ ਫੀਚਰ ਉਸ ਨੂੰ ਤੁਰੰਤ ਚੇਤਾਵਨੀ ਦੇਵੇਗਾ।

ਗੂਗਲ ਨੇ ਇਸ ਨੂੰ ਐਪ ਦੇ ਬੀਟਾ ਵਰਜ਼ਨ 'ਚ ਪੇਸ਼ ਕੀਤਾ ਹੈ। ਇਹ ਫਿਲਹਾਲ ਡਿਜ਼ੀਟਲ ਵੈਲਬੀਇੰਗ v1.0.3.64375698 aND 'ਤੇ ਉਪਲੱਬਧ ਹੈ, ਜੋ Pixel 4a ਅਤੇ Pixel-5 ਡਿਵਾਈਸਾਂ 'ਤੇ ਦੇਖੀ ਜਾ ਸਕਦੀ ਹੈ। ਇਹ ਫੀਚਰ ਜਲਦੀ ਹੀ ਐਂਡਰਾਇਡ ਡਿਵਾਈਸਿਸ 'ਤੇ ਆਵੇਗਾ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ

Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ

ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ

ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ

ਵੀਡੀਓਜ਼

ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ
ਠੰਢ ਨੇ ਵਧਾਈਆਂ ਸਕੂਲਾਂ ਦੀਆਂ ਛੁੱਟੀਆਂ , ਸਰਕਾਰ ਦਾ ਐਲਾਨ
ਨਵੇਂ ਸਾਲ ‘ਚ ਮੌਸਮ ਦਾ ਹਾਲ , ਬਾਰਿਸ਼ ਤੇ ਕੋਹਰੇ ਦੀ ਮਾਰ
ਹਰਸਿਮਰਤ ਬਾਦਲ ਦੀ ਵੀਡੀਓ ਨਾਲ ਦਿੱਤਾ ਅਕਾਲੀਆਂ ਨੇ AAP ਨੂੰ ਜਵਾਬ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ
ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ
Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ
Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
NOC ਨਾ ਲੈਣ ਵਾਲਿਆਂ ‘ਤੇ ਹੋਵੇਗੀ ਕਾਰਵਾਈ, ਐਕਸ਼ਨ ਮੋਡ ‘ਚ ਨਗਰ ਨਿਗਮ

ਨਵਾਂ ਸਾਲ ਚੜ੍ਹਦਿਆਂ ਹੀ 50 ਮੁਲਾਜ਼ਮਾਂ ਦੇ ਹੋਏ ਤਬਾਦਲੇ, ਦੇਖੋ ਪੂਰੀ ਲਿਸਟ

ਪੰਜਾਬ ਦੇ ਇਹਨਾਂ ਵਾਹਨ ਚਾਲਕਾਂ ਲਈ ਖ਼ਤਰਨਾਕ ਖ਼ਬਰ! ਡ੍ਰਾਈਵਿੰਗ ਲਾਇਸੈਂਸ ਹੋਵੇਗਾ ਸਸਪੈਂਡ

ਸਾਬਕਾ AAG ਦੀ ਪਤਨੀ ਦੇ ਕਤਲ ਦੇ ਮਾਮਲੇ 'ਚ ਵੱਡਾ ਖੁਲਾਸਾ, ਨੌਕਰ ਨੇ ਹੀ ਕੀਤੀ ਸੀ ਹੱਤਿਆ; ਜਾਣੋ ਪੂਰਾ ਮਾਮਲਾ

Embed widget