Holi Sale: Amazon ਤੇ Flipkart ਸੇਲ ’ਚ ਖ਼ਰੀਦੋ ਸਸਤੇ ਸਮਾਰਟਫ਼ੋਨਜ਼ ਤੇ ਹੋਰ ਗੈਜੇਟਸ
ਜੇ ਤੁਸੀਂ ਕੋਈ ਇਲੈਕਟ੍ਰੌਨਿਕ ਵਸਤਾਂ ਜਾਂ ਮੋਬਾਇਲ ਫ਼ੋਨ ਖ਼ਰੀਦਣ ਦੀ ਯੋਜਨਾ ਉਲੀਕ ਰਹੇ ਹੋ, ਤਾਂ ਤੁਹਾਡੇ ਲਈ ਇਹ ਬਿਹਤਰੀਨ ਮੌਕਾ ਹੈ।
![Holi Sale: Amazon ਤੇ Flipkart ਸੇਲ ’ਚ ਖ਼ਰੀਦੋ ਸਸਤੇ ਸਮਾਰਟਫ਼ੋਨਜ਼ ਤੇ ਹੋਰ ਗੈਜੇਟਸ Holi 2021 Sale Amazon Flipkart Sale Buy Smartphones Gadgets at Low Prices Holi Sale: Amazon ਤੇ Flipkart ਸੇਲ ’ਚ ਖ਼ਰੀਦੋ ਸਸਤੇ ਸਮਾਰਟਫ਼ੋਨਜ਼ ਤੇ ਹੋਰ ਗੈਜੇਟਸ](https://feeds.abplive.com/onecms/images/uploaded-images/2021/03/22/33897ab81c1cb21aa57ca6b6929f0d77_original.jpg?impolicy=abp_cdn&imwidth=1200&height=675)
Holi Sale: ਰੰਗਾਂ ਦੇ ਤਿਉਹਾਰ ਹੋਲੀ ਮੌਕੇ ਈ-ਕਾਮਰਸ ਵੈੱਬਸਾਈਟ Amazon ਅਤੇ Flipkart ਉੱਤੇ ਸੇਲ ਸ਼ੁਰੂ ਹੋ ਚੁੱਕੀ ਹੈ। ਫ਼ਲਿਪਕਾਰਟ ਉੱਤੇ ਇਹ ਸੇਲ 20 ਮਾਰਚ ਤੋਂ ਸ਼ੁਰੂ ਹੋ ਚੁੱਕੀ ਹੈ। ਐਮੇਜ਼ੌਨ ਉੱਤੇ ਇਹ ਸੇਲ 25 ਮਾਰਚ ਤੋਂ ਸ਼ੁਰੂ ਹੋਣੀ ਹੈ। ਇਨ੍ਹਾਂ ਦੋਵੇਂ ‘ਸੇਲ’ ਵਿੱਚ ਤੁਸੀਂ ਸਮਾਰਟਫ਼ੋਨ, ਗੈਜੇਟਸ ਸਮੇਤ ਆਪਣੀ ਜ਼ਰੂਰਤ ਦੀਆਂ ਇਲੈਕਟ੍ਰੌਨਿਕ ਵਸਤਾਂ ਘੱਟ ਕੀਮਤ ਉੱਤੇ ਲੈ ਸਕਦੇ ਹੋ।
ਜੇ ਤੁਸੀਂ ਕੋਈ ਇਲੈਕਟ੍ਰੌਨਿਕ ਵਸਤਾਂ ਜਾਂ ਮੋਬਾਇਲ ਫ਼ੋਨ ਖ਼ਰੀਦਣ ਦੀ ਯੋਜਨਾ ਉਲੀਕ ਰਹੇ ਹੋ, ਤਾਂ ਤੁਹਾਡੇ ਲਈ ਇਹ ਬਿਹਤਰੀਨ ਮੌਕਾ ਹੈ।
Flipkart Sale
Flipkart ਉੱਤੇ Apple ਦੇ ਸਮਾਰਟਫ਼ੋਨ ਮਿਲ ਰਹੇ ਹਨ। ਇੱਥੇ Apple iPhone SE ਤੁਸੀਂ 29,999 ਰੁਪਏ ’ਚ ਆਰਡਰ ਕਰ ਸਕਦੇ ਹੋ। ਇਸ ਤੋਂ ਇਲਾਵਾ Apple iPhone 11 ਸਿਰਫ਼ 46,999 ਰੁਪਏ ’ਚ ਖ਼ਰੀਦਣ ਦਾ ਮੌਕਾ ਮਿਲ ਰਿਹਾ ਹੈ। ਐਮੇਜ਼ੌਲ ਦੀ ਸੇਲ ਵਿੱਚ ਸਮਾਰਟਫ਼ੋਨਜ਼ ਨੂੰ HDFC ਬੈਂਕ ਦੇ ਕ੍ਰੈਡਿਟ ਜਾਂ ਡੇਬਿਟ ਕਾਰਡ ਰਾਹੀਂ ਖ਼ਰੀਦਣ ’ਤੇ 10 ਫ਼ੀ ਸਦੀ ਦਾ ਇੰਸਟੈਂਟ ਡਿਸਕਾਊਂਟ ਦਿੱਤਾ ਜਾ ਰਿਹਾ ਹੈ।
Amazone Sale
ਈ-ਕਾਮਰਸ ਪਲੇਟਫ਼ਾਰਮ Amazon ਉੱਤੇ ਸੇਲ 25 ਮਾਰਚ ਤੋਂ ਸ਼ੁਰੂ ਹੋਵੇਗੀ। ਇਹ ਸੇਲ 29 ਮਾਰਚ ਤੱਕ ਚੱਲਣੀ ਹੈ। ਸੇਲ ’ਚ ਸਮਾਰਟਫ਼ੋਨਜ਼ ਉੱਤੇ 40 ਫ਼ੀ ਸਦੀ ਤੱਕ ਦੀ ਛੋਟ ਦਿੱਤੀ ਜਾਵੇਗੀ। ਐਮੇਜ਼ੌਨ ਸੇਲ ਵਿੱਚ ਸਮਾਰਟਫ਼ੋਨ ਦੇ ਟੌਪ ਬ੍ਰਾਂਡਜ਼ ਉੱਤੇ ਚੋਖਾ ਡਿਸਕਾਊਂਟ ਮਿਲੇਗਾ। ਤੁਸੀਂ ਸਮਾਰਟਫ਼ੋਨ ਨੋ ਕਾਸਟ EMI ਉੱਤੇ ਵੀ ਖ਼ਰੀਦ ਸਕੋਗੇ।
ਇਹ ਵੀ ਪੜ੍ਹੋ: ‘ਨਾਸਾ’ ’ਚ ਦੋ ਭਾਰਤੀ ਕੁੜੀਆਂ ਬਿੰਦੀ ਤੇ ਕੋਕੇ ਕਾਰਨ ਬਣੀਆਂ ਚਰਚਾ ਦਾ ਵਿਸ਼ਾ, ਕੰਗਣਾ ਨੇ ਕੀਤੀ ਤਾਰੀਫ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)