ਪੜਚੋਲ ਕਰੋ

ਜੇਕਰ ਘੰਟਿਆਂ ਤੱਕ ਬਿਜਲੀ ਕੱਟ ਤੋਂ ਹੋ ਪਰੇਸ਼ਾਨ ਤਾਂ ਹੁਣ ਬਿਨਾਂ ਬਿਜਲੀ ਤੋਂ ਜਗਾ ਸਕਦੇ ਬਲਬ...ਜਾਣੋ

ਅਸੀਂ ਇੱਕ ਇਨਵਰਟਰ ਬਲਬ ਬਾਰੇ ਜਾਣਕਾਰੀ ਲੈ ਕੇ ਆਏ ਹਾਂ, ਜਿਸ ਵਿੱਚ ਤੁਹਾਨੂੰ ਇਸ ਦੇ ਨਾਲ ਬੈਟਰੀ ਵੀ ਮਿਲੇਗੀ। ਇਹ ਬਲਬ ਸਿੰਗਲ ਚਾਰਜ ਵਿੱਚ 12 ਘੰਟੇ ਤੱਕ ਲਗਾਤਾਰ ਜੱਗ ਸਕਦਾ ਹੈ। ਆਓ ਜਾਣਦੇ ਹਾਂ ਇਨਵਰਟਰ ਬਲਬ ਬਾਰੇ...

Inverter bulb: ਦੇਸ਼ ਦੇ ਕਈ ਸ਼ਹਿਰਾਂ ਵਿੱਚ ਕਈ ਘੰਟਿਆਂ ਤੱਕ ਬਿਜਲੀ ਦੇ ਕੱਟ ਲੱਗੇ ਰਹਿੰਦੇ ਹਨ। ਤੁਸੀਂ ਦਿਨ ਵੇਲੇ ਤਾਂ ਸੂਰਜ ਦੀ ਰੋਸ਼ਨੀ ਵਿੱਚ ਕੰਮ ਕਰ ਲੈਂਦੇ ਹੋ। ਪਰ ਰਾਤ ਨੂੰ ਲਾਈਟ ਜਾਣ ਕਰਕੇ ਹਨੇਰੇ ਵਿੱਚ ਕੰਮ ਕਰਨਾ ਮੁਸ਼ਕਲ ਹੋ ਜਾਂਦਾ ਹੈ। ਅਸੀਂ ਤੁਹਾਡੇ ਲਈ ਇਸ ਮੁਸ਼ਕਿਲ ਦਾ ਹੱਲ ਲੈ ਕੇ ਆਏ ਹਾਂ । ਦੱਸ ਦਈਏ ਅਸੀਂ ਇੱਕ ਇਨਵਰਟਰ ਬਲਬ ਬਾਰੇ ਜਾਣਕਾਰੀ ਲੈ ਕੇ ਆਏ ਹਾਂ, ਜਿਸ ਵਿੱਚ ਤੁਹਾਨੂੰ ਇਸ ਦੇ ਨਾਲ ਬੈਟਰੀ ਵੀ ਮਿਲੇਗੀ। ਇਹ ਬਲਬ ਸਿੰਗਲ ਚਾਰਜ ਵਿੱਚ 12 ਘੰਟੇ ਤੱਕ ਲਗਾਤਾਰ ਜੱਗ ਸਕਦਾ ਹੈ। ਆਓ ਜਾਣਦੇ ਹਾਂ ਇਨਵਰਟਰ ਬਲਬ ਬਾਰੇ...

ਇਹ ਇਨਵਰਟਰ ਬਲਬ ਮਲਟੀ ਕਲਰ ਆਪਸ਼ਨ ਵਿੱਚ ਆਉਂਦਾ ਹੈ। ਇਸ ਵਿੱਚ ਰੰਗੀਨ ਕਲਰ ਵਿੱਚ ਕਈ ਆਪਸ਼ਨ ਦੇ ਨਾਲ ਵ੍ਹਾਈਟ ਕਲਰ ਦਾ ਬਲਬ ਮਿਲ ਜਾਵੇਗਾ। ਇਹ ਬਲਬ ਪਿੰਡਾਂ ਦੇ ਉਨ੍ਹਾਂ ਘਰਾਂ ਵਿੱਚ ਆਸਾਨੀ ਨਾਲ ਮਿਲ ਸਕਦਾ ਹੈ ਜਿੱਥੇ ਇਨਵਰਟਰ ਨਹੀਂ ਹੁੰਦਾ ਹੈ ਅਤੇ ਕਈ ਘੰਟਿਆਂ ਤੱਕ ਬਿਜਲੀ ਦੇ ਕੱਟ ਲੱਗੇ ਰਹਿੰਦੇ ਹਨ। ਇਸ ਦੇ ਨਾਲ ਹੀ ਇਨਵਰਟਰ ਐਲਈਡੀ ਬਲਬ ਵਿੱਚ ਬਹੁਤ ਚੰਗੇ-ਚੰਗੇ ਫੀਚਰਸ ਵੀ ਦਿੱਤੇ ਗਏ ਹਨ।

ਇਹ ਵੀ ਪੜ੍ਹੋ: ਬੱਸ ਰਾਹੀਂ ਕਰ ਰਹੇ ਭਾਰਤ ਤੋਂ ਲੰਡਨ ਦਾ ਸਫ਼ਰ...ਜਾਣੋ ਕਿੰਨਾ ਆਉਂਦਾ ਖ਼ਰਚਾ, ਰਾਹ 'ਚ ਆਉਂਦੇ ਕਿਹੜੇ-ਕਿਹੜੇ ਦੇਸ਼

ਇਨਵਰਟਰ ਬਲਬ ਦੀ ਖ਼ਾਸੀਅਤ

ਇਨਵਰਟਰ ਬਲਬ 'ਚ 2200 mAh ਦੀ ਬੈਟਰੀ ਦਿੱਤੀ ਗਈ ਹੈ। ਇਹ ਬਲਬ ਵੱਖ-ਵੱਖ ਬੈਟਰੀ ਸਮਰੱਥਾ ਵਿੱਚ ਆਉਂਦਾ ਹੈ। ਅਸੀਂ ਤੁਹਾਨੂੰ ਜਿਸ ਬਲਬ ਬਾਰੇ ਦੱਸ ਰਹੇ ਹਾਂ, ਉਹ ਵਿਪਰੋ ਦਾ ਬਣਿਆ ਬਲਬ ਹੈ ਅਤੇ ਇਹ ਬਲਬ 12W ਦਾ ਹੈ।

Inverter Bulb ਦੀ ਕੀਮਤ

ਇਹ ਬਲਬ ਈ-ਕਾਮਰਸ ਸਾਈਟ 'ਤੇ 990 ਰੁਪਏ 'ਚ ਲਿਸਟ ਹੋਇਆ ਹੈ। ਪਰ ਇਸ ਸਮੇਂ ਇੱਕ ਜ਼ਬਰਦਸਤ ਆਫਰ ਚੱਲ ਰਿਹਾ ਹੈ, ਜਿਸ ਵਿੱਚ ਤੁਸੀਂ ਸਿਰਫ 520 ਰੁਪਏ ਵਿੱਚ 47 ਪ੍ਰਤੀਸ਼ਤ ਦੀ ਛੋਟ 'ਤੇ ਇਨਵਰਟਰ ਬਲਬ ਖਰੀਦ ਸਕਦੇ ਹੋ।

ਜੇਕਰ ਤੁਸੀਂ ਐਮਾਜ਼ਾਨ ਤੋਂ ਇਨਵਰਟਰ ਬਲਬ ਖਰੀਦਦੇ ਹੋ ਤਾਂ ਤੁਹਾਨੂੰ ਮੁਫਤ ਡਿਲੀਵਰੀ, ਪੇਅ ਓਨ ਡਿਲੀਵਰੀ, 10 ਦਿਨਾਂ ਦੀ ਰਿਟਰਨ ਡਿਲੀਵਰੀ ਅਤੇ ਇਕ ਸਾਲ ਦੀ ਵਾਰੰਟੀ ਮਿਲੇਗੀ। ਇਸ ਤੋਂ ਇਲਾਵਾ, ਤੁਹਾਨੂੰ ਈ-ਕਾਮਰਸ ਸਾਈਟਸ ਐਮਾਜ਼ਾਨ ਅਤੇ ਫਲਿੱਪਕਾਰਟ 'ਤੇ ਇਨਵਰਟਰ ਬਲਬ ਦੇ ਕਈ ਹੋਰ ਵਿਕਲਪ ਵੀ ਮਿਲਣਗੇ। ਜੇਕਰ ਤੁਸੀਂ ਜ਼ਿਆਦਾ ਪਾਵਰ ਜਾਂ ਜ਼ਿਆਦਾ ਬੈਟਰੀ ਬੈਕਅਪ ਵਾਲਾ ਬਲਬ ਖਰੀਦਣਾ ਚਾਹੁੰਦੇ ਹੋ, ਤਾਂ ਤੁਸੀਂ ਈ-ਕਾਮਰਸ ਸਾਈਟ 'ਤੇ ਸਰਚ ਕਰ ਸਕਦੇ ਹੋ।

ਇਹ ਵੀ ਪੜ੍ਹੋ: ਮਹਿਲਾ ਨੇ ਸੇਮੀ ਨਿਊਡ ਸਰੀਰ 'ਤੇ ਬੱਚਿਆਂ ਤੋਂ ਕਰਾਈ ਪੇਂਟਿੰਗ , ਕੇਰਲ ਹਾਈ ਕੋਰਟ ਨੇ ਕਿਹਾ- ਇਸ 'ਚ ਅਸ਼ਲੀਲਤਾ ਨਹੀਂ

ਟਾਪ ਹੈਡਲਾਈਨ

BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ

Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ

Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    

Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    
Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    
Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 
Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 
FD Rates : ਆਮ ਲੋਕਾਂ ਨੂੰ 8.25%, ਸੀਨੀਅਰ ਸਿਟੀਜ਼ਨਾਂ ਨੂੰ ਮਿਲੇਗਾ 8.50% ਵਿਆਜ

Punjab News: ਪੰਜਾਬ ਸਿਆਸਤ 'ਚ ਮੱਚਿਆ ਘਮਸਾਣ, ਕਾਂਗਰਸ ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂ 'ਆਪ' 'ਚ ਹੋਏ ਸ਼ਾਮਲ...

Weekend ’ਤੇ ਨੀਂਦ ਪੂਰੀ ਕਰ ਲਵਾਂਗੇ , ਜੇ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਹੋ ਜਾਓ ਸਾਵਧਾਨ !

 Jalandhar 'ਚ ਕਿਰਾਏਦਾਰ ਨੇ ਮਕਾਨ ਮਾਲਕ ’ਤੇ ਕੀਤਾ ਹਮਲਾ, ਚਲਾਈਆਂ ਇੱਟਾਂ, ਇੱਕ ਸਾਲ ਤੋਂ ਨਹੀਂ ਦਿੱਤਾ ਕਿਰਾਇਆ

Embed widget