ਪੜਚੋਲ ਕਰੋ

Maruti Suzuki ਦੀਆਂ ਕਾਰਾਂ ਦਾ ਬੁਰਾ ਹਾਲ...ਵ੍ਹੀਲ ਸੇਫਟੀ ਟੈਸਟ ਫੇਲ੍ਹ

  ਚੰਡੀਗੜ੍ਹ: ਮਾਰੂਤੀ ਸਜ਼ੂਕੀ ਇੰਡੀਆ ਦੀਆਂ ਕਾਰਾਂ ਦੇ ਨਵੇਂ ਕ੍ਰੈਸ਼ ਟੈਸਟ ਦਾ ਨਤੀਜਾ ਸਾਹਮਣੇ ਆ ਗਿਆ ਹੈ। ਦੇਸ਼ ਦੀ ਸਭ ਤੋ ਵੱਡੀ ਕਾਰ ਕੰਪਨੀ ਮਾਰੂਤੀ ਦੀਆਂ 15 ਵਿੱਚੋਂ ਮਹਿਜ਼ 9 ਕਾਰਾਂ ਹੀ ਵ੍ਹੀਲਜ਼ ਸੇਫਟੀ ਦੇ ਨਵੇਂ ਸੁਰੱਖਿਆ ਨਿਯਮ ਦੇ ਟੈਸਟ ਪਾਸ ਕਰ ਸਕੀਆਂ ਹਨ। WagonR ਤੇ ਆਲਟੋ ਸਣੇ ਦੂਜੀਆਂ ਕਾਰਾਂ ਵੀ ਟੈਸਟ ਵਿੱਚ ਫੇਲ੍ਹ ਹੋ ਗਈਆਂ ਹਨ। ਨਵੇਂ ਕ੍ਰੈਸ਼ ਟੈਸਟ ਨਿਯਮਾਂ ਵਿੱਚ ਫੁੱਲ ਫਰੰਟਲ, ਆਫਸੈੱਟ ਫਰੰਟ ਤੇ ਸਾਈਡ ਇੰਪੈਕਟ ਪ੍ਰੋਟੈਕਸ਼ਨ ਸ਼ਾਮਲ ਹੈ। ਨਵੇਂ ਨਿਯਮਾਂ ਦਾ ਮਕਸਦ ਇੰਡੀਅਨ ਵ੍ਹੀਲਜ਼ ਨੂੰ ਕੌਮਾਂਤਰੀ ਸੇਫਟੀ ਸਟੈਂਡਰਡ ’ਤੇ ਲੈ ਕੇ ਜਾਣਾ ਹੈ। ਪਹਿਲੀ ਅਕਤੂਬਰ, 2019 ਤੋਂ ਸਾਰੀਆਂ ਕਾਰਾਂ ਲਈ ਨਵੇਂ ਸੁਰੱਖਿਆ ਨਿਯਮ ਜ਼ਰੂਰੀ ਹੋਣਗੇ। ਸਾਰੀਆਂ ਕੰਪਨੀਆਂ ਦੀਆਂ ਨਵੀਆਂ ਕਾਰਾਂ ਨੂੰ BNVSAP ਕ੍ਰੈਸ਼ ਪ੍ਰੋਟੈਕਸ਼ਨ ਨਿਯਮਾਂ ਨਾਲ ਬਾਜ਼ਾਰ ’ਚ ਉਤਾਰਿਆ ਜਾਏਗਾ।
  ਕਿਹੜੇ ਮਾਡਲ ਹੋਏ ਫੇਲ੍ਹ
ਟੈਸਟ ਵਿੱਚੋਂ ਫੇਲ੍ਹ ਹੋਈਆਂ ਕਾਰਾਂ ਦੇ ਮਾਡਲਾਂ ਵਿੱਚ ਓਮਨੀ, ਜਿਪਸੀ ਈਕੋ, ਵੈਗਨਆਰ ਤੇ ਆਲਟੋ ਦਾ ਨਾਂ ਸ਼ਾਮਲ ਹੈ। ਫੇਲ੍ਹ ਹੋਏ ਮਾਡਲਾਂ ਨੂੰ ਜਾਂ ਤਾਂ ਬੰਦ ਕਰ ਦਿੱਤਾ ਜਾਏਗਾ, ਜਾਂ ਫਿਰ ਸੇਫਟੀ ਸਟੈਂਡਰਡ ਦੇ ਹਿਸਬ ਨਾਲ ਅਪਡੇਟ ਕੀਤਾ ਜਾਏਗਾ। ਕ੍ਰੈਸ਼ ਟੈਸਟ ਵਿੱਚ ਸਲੈਰੀਓ, ਇਗਨਿਸ, ਸਵਿਫਟ, ਡਿਜ਼ਾਇਰ, ਅਰਟਿਗਾ, ਬਲੈਨੋ, ਵਿਟਾਰਾ ਬਰੀਜ਼ਾ, ਸ਼ਿਆਜ ਤੇ ਐਸ ਕਰਾਸ ਪਾਸ ਹੋਈਆਂ ਹਨ।
  ਨਵੀਂ ਆਲਟੋ ਤੇ ਵੈਗਨਆਰ ’ਤੇ ਚੱਲ ਰਿਹੈ ਕੰਮ
ਮਾਰੂਤੀ ਪਹਿਲਾਂ ਹੀ ਆਲਟੋ ਤੇ ਵੈਗਨਆਰ ਦੇ ਨਵੇਂ ਵਰਸ਼ਨਾਂ ’ਤੇ ਕੰਮ ਕਰ ਰਹੀ ਹੈ। ਹਾਲਾਂਕਿ ਓਮਨੀ, ਈਕੋ ਤੇ ਜਿਪਸੀ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਇਹ ਤਿੰਨੇ ਕੰਪਨੀ ਦੇ ਬੇਸਿਕ ਮਾਡਲ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ

Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ

ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ

ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ

ਵੀਡੀਓਜ਼

ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ
ਠੰਢ ਨੇ ਵਧਾਈਆਂ ਸਕੂਲਾਂ ਦੀਆਂ ਛੁੱਟੀਆਂ , ਸਰਕਾਰ ਦਾ ਐਲਾਨ
ਨਵੇਂ ਸਾਲ ‘ਚ ਮੌਸਮ ਦਾ ਹਾਲ , ਬਾਰਿਸ਼ ਤੇ ਕੋਹਰੇ ਦੀ ਮਾਰ
ਹਰਸਿਮਰਤ ਬਾਦਲ ਦੀ ਵੀਡੀਓ ਨਾਲ ਦਿੱਤਾ ਅਕਾਲੀਆਂ ਨੇ AAP ਨੂੰ ਜਵਾਬ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ
ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ
Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ
Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
NOC ਨਾ ਲੈਣ ਵਾਲਿਆਂ ‘ਤੇ ਹੋਵੇਗੀ ਕਾਰਵਾਈ, ਐਕਸ਼ਨ ਮੋਡ ‘ਚ ਨਗਰ ਨਿਗਮ

ਨਵਾਂ ਸਾਲ ਚੜ੍ਹਦਿਆਂ ਹੀ 50 ਮੁਲਾਜ਼ਮਾਂ ਦੇ ਹੋਏ ਤਬਾਦਲੇ, ਦੇਖੋ ਪੂਰੀ ਲਿਸਟ

ਪੰਜਾਬ ਦੇ ਇਹਨਾਂ ਵਾਹਨ ਚਾਲਕਾਂ ਲਈ ਖ਼ਤਰਨਾਕ ਖ਼ਬਰ! ਡ੍ਰਾਈਵਿੰਗ ਲਾਇਸੈਂਸ ਹੋਵੇਗਾ ਸਸਪੈਂਡ

ਸਾਬਕਾ AAG ਦੀ ਪਤਨੀ ਦੇ ਕਤਲ ਦੇ ਮਾਮਲੇ 'ਚ ਵੱਡਾ ਖੁਲਾਸਾ, ਨੌਕਰ ਨੇ ਹੀ ਕੀਤੀ ਸੀ ਹੱਤਿਆ; ਜਾਣੋ ਪੂਰਾ ਮਾਮਲਾ

Embed widget