ਪੜਚੋਲ ਕਰੋ
Advertisement
World Photography Day 2020: ਭਾਰਤ ਦੇ 10 ਵਾਇਰਲ ਫੋਟੋਗ੍ਰਾਫਰਾਂ ਦੀਆਂ ਕੁਝ ਤਸਵੀਰਾਂ, ਨਹੀਂ ਹਟਾ ਪਾਓਗੇ ਨਜ਼ਰਾਂ
ਅੱਜ 19 ਅਗਸਤ ਨੂੰ ਵਰਲਡ ਫੋਟੋਗ੍ਰਾਫੀ ਡੇਅ ਵਜੋਂ ਮਨਾਇਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਭਾਰਤ ਦੇ ਕੁਝ ਅਜਿਹੇ ਫੋਟੋਗ੍ਰਾਫਰਸ ਦੀਆਂ ਮਸ਼ਹੂਰ ਤਸਵੀਰਾਂ ਦਿਖਾਵਾਂਗੇ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ।
ਅੱਜ 19 ਅਗਸਤ ਨੂੰ ਵਰਲਡ ਫੋਟੋਗ੍ਰਾਫੀ ਡੇਅ ਵਜੋਂ ਮਨਾਇਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਭਾਰਤ ਦੇ ਕੁਝ ਅਜਿਹੇ ਫੋਟੋਗ੍ਰਾਫਰਸ ਦੀਆਂ ਮਸ਼ਹੂਰ ਤਸਵੀਰਾਂ ਦਿਖਾਵਾਂਗੇ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ।
1. ਰੋਹਿਤ ਅਦਲਾਖਾ: ਇਹ ਤਸਵੀਰ ਰੋਹਿਤ ਅਦਲਾਖਾ ਨੇ ਖਿੱਚੀ ਹੈ। ਅਦਲਾਖਾ ਸਿਰਫ ਇੱਕ ਫੋਟੋ ਕਲਾਕਾਰ ਹੀ ਨਹੀਂ, ਇੱਕ ਫੋਟੋਗ੍ਰਾਫੀ ਇੰਸਟ੍ਰਕਟਰ ਵੀ ਹੈ।
2. ਦ ਵਾਂਡਰਸਟਰੱਕ 5: ਜੇ ਤੁਸੀਂ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਦੁਨੀਆ ਭਰ ਦੇ ਸੁੰਦਰ ਸਥਾਨਾਂ 'ਤੇ ਨਾ ਘੁੰਮਣ ਤੋਂ ਦੁਖੀ ਮਹਿਸੂਸ ਕਰਦੇ ਹੋ, ਤਾਂ ਤੁਹਾਨੂੰ ਵਿਗਿਆਨੀਆਂ ਦੇ ਇਸ ਗਰੁੱਪ ਦੇ ਇਸ ਪ੍ਰੋਫਾਈਲ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ।
3. ਨਿਤੇਸ਼ ਖੰਡੇਲਵਾਲ: ਖੰਡੇਲਵਾਲ ਪੇਸ਼ੇ ਤੋਂ ਇਕ ਵਿਗਿਆਨੀ ਹਨ ਤੇ ਇਹ ਉਨ੍ਹਾਂ ਦੀ ਖਿੱਚੀ ਤਸਵੀਰ ਹੈ।
4. ਮਹਿਮੂਦਾਬਾਦ: ਜੇ ਇਤਿਹਾਸ ਦੀਆਂ ਲੇਨਸ ਦਾ ਦੌਰਾ ਕਰਨ ਦੀ ਤੁਸੀਂ ਉਡੀਕ ਕਰ ਰਹੇ ਹੋ, ਤਾਂ ਇੰਸਟਾਗ੍ਰਾਮ ਪੇਜ ਮਹਿਮੂਦਾਬਾਦ ਤੁਹਾਡੀ ਇਸ ਇੱਛਾ ਨੂੰ ਪੂਰਾ ਕਰਨ ਲਈ ਸਹੀ ਮੰਜ਼ਲ ਹੈ।
5. ਨੂਪੁਰ ਸਿੰਘ: ਨੂਪੁਰ ਸਿੰਘ ਦੇ ਇੰਸਟਾਗ੍ਰਾਮ ਪੇਜ 'ਤੇ ਤੁਹਾਨੂੰ ਬਹੁਤ ਸਾਰੀਆਂ ਖੂਬਸੂਰਤ ਤਸਵੀਰਾਂ ਦੇਖਣ ਨੂੰ ਮਿਲ ਜਾਣਗੀਆਂ।
6. ਕੀਰਾ ਈਸਾਰ:
7. ਰੇਵਤੀ ਕੁਲਕਰਨੀ:
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
8. ਵੈਭਵ ਮਹਿਤਾ:
9. ਲੋਕੇਸ਼ ਦਾਂਗ:
10. ਸਿਧਾਰਥ ਜੋਸ਼ੀ:
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਤਕਨਾਲੌਜੀ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਕ੍ਰਿਕਟ
ਕ੍ਰਿਕਟ
ਪੰਜਾਬ
Advertisement