ਪੜਚੋਲ ਕਰੋ

jio ਨੂੰ ਟੱਕਰ ਦੇਣ ਲਈ Xiaomi ਨੇ ਲਾਂਚ ਕੀਤੇ ਸਸਤੇ ਫੀਚਰ ਫ਼ੋਨ

    ਚੰਡੀਗੜ੍ਹ:  ਮਿਡ ਰੇਂਜ ਸਮਾਰਟਫ਼ੋਨ ਤੋਂ ਸ਼ੁਰੂਆਤ ਕਰ ਕੇ ਮੋਬਾਈਲ ਦੀ ਦੁਨੀਆ ਵਿੱਚ ਧਮਾਲਾਂ ਪਾਉਣ ਵਾਲੇ ਸ਼ਿਓਮੀ ਨੇ ਦੋ ਨਵੇਂ ਫੀਚਰ ਫ਼ੋਨ Xiaomi Qin1 ਤੇ Qin1s ਬਾਜ਼ਾਰ ਵਿੱਚ ਉਤਾਰੇ ਹਨ। ਚੀਨੀ ਕੰਪਨੀ ਨੇ ਯੂਪਿਨ ਕ੍ਰਾਊਡਫੰਡਿੰਗ ਪਲੇਟਫਾਰਮ ਦੀ ਮਦਦ ਨਾਲ ਨਵਾਂ ਸਮਾਰਟਫ਼ੋਨ ਲਾਂਚ ਕੀਤਾ ਹੈ ਜੋ ਬੇਸਿਕ ਟੈਲੀਫ਼ੋਨੀ ਤੇ ਮੈਸੇਜਿੰਗ ਐਪ ਨਾਲ ਲੈਸ ਹੈ। ਦੋਵਾਂ ਸਮਾਰਟਫੋਨ ਵਿੱਚ ਏਆਈ ਸਪੋਰਟ ਤੇ ਮਸ਼ੀਨ ਲਰਨਿੰਗ ਦੀ ਸੁਵਿਧਾ ਦਿੱਤੀ ਗਈ ਹੈ। Qin1s ਵਰਸ਼ਨ 4G ਸਪੋਰਟ ਕਰਦਾ ਹੈ। ਦੋਵਾਂ ਵਰਸ਼ਨ ਦੀ ਕੀਮਤ 2 ਹਜ਼ਾਰ ਰੁਪਏ ਹੈ। ਇਹ ਲਾਂਚ ਇਸ ਲਈ ਵੀ ਖਾਸ ਹੈ ਕਿਉਂਕਿ ਇਸ ਸਮੇਂ ਭਾਰਤੀ ਬਾਜ਼ਾਰ ਵਿੱਚ 4G ਫ਼ੋਨ ਵਧੀਆ ਪ੍ਰਦਰਸ਼ਨ ਕਰ ਰਹੇ ਹਨ। ਇਹ ਲਾਂਚ ਜੀਓ ਫ਼ੋਨ ਨੂੰ ਟੱਕਰ ਦੇਣ ਲਈ ਕੀਤਾ ਗਿਆ ਹੈ ਜਿਸ ਨੇ ਬਾਜ਼ਾਰ ਵਿੱਚ 27 ਫ਼ੀਸਦੀ ਹਿੱਸੇ’ਤੇ ਆਪਣਾ ਕਬਜ਼ਾ ਕੀਤਾ ਹੋਇਆ ਹੈ।
  Xiaomi Qin1, Qin1s ਦੀ ਕੀਮਤ
ਸ਼ਿਓਮੀ Qin1 ਤੇ Qin1s ਨੂੰ 1,990 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਇਸ ਦੀ ਸ਼ਿਪਮੈਂਟ 15 ਸਤੰਬਰ ਤੋਂ ਸ਼ੁਰੂ ਹੋਏਗੀ। ਇਹ ਫੋਨ ਕਾਲ਼ੇ ਤੇ ਸਫੈਦ, ਦੋ ਰੰਗਾਂ ਵਿੱਚ ਉਪਲਬਧ ਹੋਏਗਾ।
  ਫ਼ੋਨ ਦੀਆਂ ਸਪੈਸੀਫਿਕੇਸ਼ਨਜ਼
ਸ਼ਿਓਮੀ Qin1 ਤੇ Qin1s 17 ਭਾਸ਼ਾਵਾਂ ਨੂੰ ਸਪੋਰਟ ਕਰਦੇ ਹਨ। ਫੋਨ ਵਿੱਚ ਮਸ਼ੀਨ ਲਰਨਿੰਗ ਬੇਲਡ ਟ੍ਰਾਂਸਲੇਸ਼ਨ ਦੀ ਸਹੂਲਤ ਦਿੱਤੀ ਗਈ ਹੈ। ਇਸ ਵਿੱਚ ਬਿਲਟ ਇਨ ਇਨਫਰਾਰੈੱਡ ਬਲਾਸਟਰ ਦੀ ਵੀ ਸੁਵਿਧਾ ਹੈ ਜੋ ਫ਼ੋਨ ਨੂੰ ਇੱਕ ਯੂਨੀਵਰਸਲ ਰਿਮੋਟ ਵਿੱਚ ਬਦਲ ਦਿੰਦਾ ਹੈ। ਇਸ ਦੀ ਮਦਦ ਨਾਲ ਟੀਵੀ, AC, ਸੈੱਟਅਪ ਬਾਕਸ ਤੇ ਹੋਰ ਘਰ ਵਿੱਚ ਵਰਤੀਆਂ ਜਾਮ ਵਾਲੀਆਂ ਡਿਵਾਈਸਿਜ਼ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਫ਼ੋਨ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ USB ਟਾਈਪ C ਦੀ ਵੀ ਸਹੂਲਤ ਹੈ ਤੋ ਅਜਿਹੇ ਫੋਨਜ਼ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲੀ ਹੈ। ਸ਼ਿਓਮੀ Qin1 ਤੇ Qin1s ਦੋਵੇਂ 2.8 ਇੰਚ ਦੇ QVGA 240x320 ਪਿਕਸਲ ਤੇ ਆਈਪੀਐਸ ਡਿਸਪਲੇਅ ਨਾਲ ਲੈਸ ਹਨ। ਫ਼ੋਨ ਦੀ ਬੈਟਰੀ 1480mAh ਦੀ ਹੈ। ਇਹ ਫੋਨ ਟੀ9 ਕੀਪੈਡ ਤੇ ਡੀਪੈਡ ਨੈਵੀਗੇਸ਼ਨ ਮੈਨਿਊ ਨਾਲ ਆਉਂਦੇ ਹਨ। ਫ਼ੋਨ ਵਿੱਚ ਡੂਅਲ ਕੋਰ ਮੀਡੀਆਟੈੱਕ MT6260A SoC ਦੀ ਸਹੂਲਤ ਹੈ ਜੋ 8 MB ਰੈਮ ਤੇ 16 MB ਦੀ ਆਨਬੋਰਡ ਸਟੋਰੇਜ ਨਾਲ ਲੈਸ ਹੈ। ਇਸ ਵਿੱਚ ਬਲੂਟੁੱਥ ਦੀ ਸਹੂਲਤ ਵੀ ਦਿੱਤੀ ਗਈ ਹੈ। ਸ਼ਿਓਮੀ Qin1s ਦੀ ਗੱਲ ਕੀਤੀ ਜਾਏ ਤਾਂ ਇਹ ਫ਼ੋਨ ਐਂਡ੍ਰੌਇਡ ਬੇਸਡ MOCOR5 ’ਤੇ ਕੰਮ ਕਰਦਾ ਹੈ ਜਿਸ ਵਿੱਚ ਡੂਅਲ ਕੋਰ ਸਨੈਪਡਰੈਗਨ SC9820E ਦੀ ਸੁਵਿਧਾ ਦਿੱਤੀ ਗਈ ਹੈ। ਫ਼ੋਨ ਵਿੱਚ 256MB ਰੈਮ ਤੇ 512MB ਦੀ ਸਟੋਰੇਜ ਦਿੱਤੀ ਗਈ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ

Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ

ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ

ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ

ਵੀਡੀਓਜ਼

ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ
ਠੰਢ ਨੇ ਵਧਾਈਆਂ ਸਕੂਲਾਂ ਦੀਆਂ ਛੁੱਟੀਆਂ , ਸਰਕਾਰ ਦਾ ਐਲਾਨ
ਨਵੇਂ ਸਾਲ ‘ਚ ਮੌਸਮ ਦਾ ਹਾਲ , ਬਾਰਿਸ਼ ਤੇ ਕੋਹਰੇ ਦੀ ਮਾਰ
ਹਰਸਿਮਰਤ ਬਾਦਲ ਦੀ ਵੀਡੀਓ ਨਾਲ ਦਿੱਤਾ ਅਕਾਲੀਆਂ ਨੇ AAP ਨੂੰ ਜਵਾਬ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ
ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ
Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ
Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
NOC ਨਾ ਲੈਣ ਵਾਲਿਆਂ ‘ਤੇ ਹੋਵੇਗੀ ਕਾਰਵਾਈ, ਐਕਸ਼ਨ ਮੋਡ ‘ਚ ਨਗਰ ਨਿਗਮ

ਨਵਾਂ ਸਾਲ ਚੜ੍ਹਦਿਆਂ ਹੀ 50 ਮੁਲਾਜ਼ਮਾਂ ਦੇ ਹੋਏ ਤਬਾਦਲੇ, ਦੇਖੋ ਪੂਰੀ ਲਿਸਟ

ਪੰਜਾਬ ਦੇ ਇਹਨਾਂ ਵਾਹਨ ਚਾਲਕਾਂ ਲਈ ਖ਼ਤਰਨਾਕ ਖ਼ਬਰ! ਡ੍ਰਾਈਵਿੰਗ ਲਾਇਸੈਂਸ ਹੋਵੇਗਾ ਸਸਪੈਂਡ

ਸਾਬਕਾ AAG ਦੀ ਪਤਨੀ ਦੇ ਕਤਲ ਦੇ ਮਾਮਲੇ 'ਚ ਵੱਡਾ ਖੁਲਾਸਾ, ਨੌਕਰ ਨੇ ਹੀ ਕੀਤੀ ਸੀ ਹੱਤਿਆ; ਜਾਣੋ ਪੂਰਾ ਮਾਮਲਾ

Embed widget