ਪੜਚੋਲ ਕਰੋ

Google Year in Search 2022: ਜਾਣ ਕੇ ਹੋ ਜਾਓਗੇ ਹੈਰਾਨ? ਇਸ ਸਾਲ ਗੂਗਲ 'ਤੇ ਲੋਕਾਂ ਨੇ ਸਭ ਤੋਂ ਵੱਧ ਕੀ ਕੀਤਾ ਸਰਚ? ਇਸ ਲਿਸਟ ਨੂੰ ਦੇਖ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ

IPL ਨੂੰ ਭਾਰਤ ਵਿੱਚ ਸਭ ਤੋਂ ਵੱਧ ਸਰਚ ਕੀਤਾ ਗਿਆ ਹੈ। ਇਹ ਦੇਸ਼ 'ਚ ਸਭ ਤੋਂ ਵੱਧ ਸਰਚ ਕੀਤੇ ਜਾਣ ਵਾਲੀ ਗੇਮ ਵੀ ਹੈ। ਇਸ ਤੋਂ ਬਾਅਦ CoWIN, ਤੀਜੇ ਨੰਬਰ 'ਤੇ ਫੀਫਾ ਵਿਸ਼ਵ ਕੱਪ, ਏਸ਼ੀਆ ਕੱਪ ਸਰਚ ਕੀਤਾ ਗਿਆ।

Google Year in Search 2022: ਗੂਗਲ ਨੇ ਆਪਣੀ "ਈਅਰ ਇਨ ਸਰਚ 2022" ਰਿਪੋਰਟ ਜਾਰੀ ਕੀਤੀ ਹੈ। ਇਸ 'ਚ ਉਹ ਕੀਵਰਡ ਸ਼ਾਮਲ ਹਨ, ਜਿਨ੍ਹਾਂ ਨੇ ਇਸ ਸਾਲ ਹਲਚਲ ਮਚਾਈ ਅਤੇ ਪਲੇਟਫਾਰਮ 'ਤੇ ਸਭ ਤੋਂ ਵੱਧ ਸਰਚ ਕੀਤੇ ਗਏ। ਇਹ ਸੂਚੀ ਹਰ ਸਾਲ ਵੱਖ-ਵੱਖ ਦੇਸ਼ਾਂ 'ਚ ਜਾਰੀ ਕੀਤੀ ਜਾਂਦੀ ਹੈ। ਪਿਛਲੇ ਸਾਲ ਦੇ ਮੁਕਾਬਲੇ ਭਾਰਤ 'ਚ ਜਾਰੀ ਸੂਚੀ 'ਚ ਕਈ ਬਦਲਾਅ ਦੇਖਣ ਨੂੰ ਮਿਲੇ ਹਨ। 2021 'ਚ ਲੋਕਾਂ ਨੇ ਕੋਰੋਨਾ ਵਾਇਰਸ ਨਾਲ ਸਬੰਧਤ ਸਵਾਲਾਂ ਦੀ ਵੱਧ ਸਰਚ ਕੀਤੀ, ਪਰ ਇਸ ਸਾਲ ਮਨੋਰੰਜਨ, ਖੇਡਾਂ ਅਤੇ ਹੋਰ ਵਿਸ਼ਿਆਂ ਬਾਰੇ ਵੱਧ ਸਰਚਾਂ ਕੀਤੀਆਂ ਗਈਆਂ ਹਨ।

ਇੰਡੀਅਨ ਪ੍ਰੀਮੀਅਰ ਲੀਗ (IPL) ਨੂੰ ਭਾਰਤ ਵਿੱਚ ਸਭ ਤੋਂ ਵੱਧ ਸਰਚ ਕੀਤਾ ਗਿਆ ਹੈ। ਇਹ ਦੇਸ਼ 'ਚ ਸਭ ਤੋਂ ਵੱਧ ਸਰਚ ਕੀਤੇ ਜਾਣ ਵਾਲੀ ਗੇਮ ਵੀ ਹੈ। ਇਸ ਤੋਂ ਬਾਅਦ CoWIN, ਇੱਕ ਸਰਕਾਰੀ ਵੈੱਬ ਪੋਰਟਲ, ਜੋ COVID-19 ਟੀਕਿਆਂ ਲਈ ਰਜਿਸਟ੍ਰੇਸ਼ਨ ਦੀ ਸਹੂਲਤ ਦਿੰਦਾ ਹੈ, ਅਤੇ ਡਿਜ਼ੀਟਲ ਵੈਕਸੀਨ ਸਰਟੀਫ਼ਿਕੇਟ ਜਾਰੀ ਕਰਦਾ ਹੈ। ਇਸ ਨੂੰ ਨੰਬਰ 2 'ਤੇ ਸਭ ਤੋਂ ਵੱਧ ਸਰਚ ਕੀਤਾ ਗਿਆ। ਤੀਜੇ ਨੰਬਰ 'ਤੇ ਫੀਫਾ ਵਿਸ਼ਵ ਕੱਪ ਸੀ। ਏਸ਼ੀਆ ਕੱਪ ਅਤੇ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਨੂੰ ਚੌਥੇ ਅਤੇ ਪੰਜਵੇਂ ਨੰਬਰ 'ਤੇ ਸਰਚ ਕੀਤਾ ਗਿਆ। ਛੇਵੇਂ ਨੰਬਰ 'ਤੇ ਬਾਲੀਵੁੱਡ ਬਲਾਕਬਸਟਰ ਬ੍ਰਹਮਾਸਤਰ ਪਾਰਟ-1 - ਸ਼ਿਵਾ, ਇਸ ਤੋਂ ਬਾਅਦ ਈ-ਸ਼੍ਰਮ ਕਾਰਡ, 8ਵੇਂ ਨੰਬਰ 'ਤੇ ਰਾਸ਼ਟਰਮੰਡਲ ਖੇਡਾਂ, 9ਵੇਂ 'ਤੇ ਕੇਜੀਐਫ: ਚੈਪਟਰ-2 ਅਤੇ 10ਵੇਂ 'ਤੇ ਇੰਡੀਅਨ ਸੁਪਰ ਲੀਗ ਸੀ। ਆਓ ਦੇਖੀਏ ਕਿ ਲੋਕਾਂ ਨੇ ਵੱਖ-ਵੱਖ ਕੈਟਾਗਰੀ 'ਚ ਹੋਰ ਕੀ ਸਰਚ ਕੀਤਾ ਗਿਆ?

  1. ਅਗਨੀਪਥ ਸਕੀਮ ਕੀ ਹੈ?
  2. ਨਾਟੋ ਕੀ ਹੈ?
  3. ਐਨਐਫਟੀ ਕੀ ਹੈ?
  4. ਪੀਐਫਆਈ ਕੀ ਹੈ?
  5. 4 ਦਾ ਵਰਗ ਮੂਲ ਕੀ ਹੈ?
  6. ਸਰੋਗੇਸੀ ਕੀ ਹੈ?
  7. ਸੂਰਜ ਗ੍ਰਹਿਣ ਕੀ ਹੈ?
  8. ਧਾਰਾ 370 ਕੀ ਹੈ?
  9. ਮੀਟੇਵਰਸ ਕੀ ਹੈ?
  10. ਮਾਏਸਾਇਟਿਸ ਕੀ ਹੈ?

'How to' 'ਚ ਇਹ ਸਰਚ ਕੀਤਾ ਗਿਆ

  1. How to download vaccination certificate (ਟੀਕਾਕਰਨ ਸਰਟੀਫਿਕੇਟ ਕਿਵੇਂ ਡਾਊਨਲੋਡ ਕਰਨਾ ਹੈ)
  2. How to download PTRC challan (ਪੀਟੀਆਰਸੀ ਚਲਾਨ ਕਿਵੇਂ ਡਾਊਨਲੋਡ ਕਰੀਏ)
  3. How to drink Pornstar martini (ਪੋਰਨਸਟਾਰ ਮਾਰਟੀਨੀ ਨੂੰ ਕਿਵੇਂ ਪੀਣਾ ਹੈ)
  4. ਈ-ਸ਼ਰਮ ਕਾਰਡ ਕਿਵੇਂ ਬਣਾਈਏ (How to make an e-SHRAM card)
  5. How to stop motions during pregnancy (ਗਰਭ ਅਵਸਥਾ ਦੌਰਾਨ ਮੋਸ਼ਨ ਨੂੰ ਕਿਵੇਂ ਰੋਕੀਏ
  6. How to link voter ID with Aadhaar (ਵੋਟਰ ਆਈਡੀ ਨੂੰ ਆਧਾਰ ਨਾਲ ਕਿਵੇਂ ਲਿੰਕ ਕਰੀਏ)
  7. How to make banana bread (ਕੇਲੇ ਦੀ ਰੋਟੀ ਕਿਵੇਂ ਬਣਾਈਏ)
  8. How to file ITR online (ਆਈਟੀਆਰ ਆਨਲਾਈਨ ਕਿਵੇਂ ਫਾਈਲ ਕਰੀਏ)
  9. How to write Hindi text on image (ਇਮੇਜ 'ਤੇ ਹਿੰਦੀ ਟੈਕਸਟ ਕਿਵੇਂ ਲਿਖਣਾ ਹੈ)
  10. How to play Wordle (ਵਰਡਲ ਕਿਵੇਂ ਖੇਡਣਾ ਹੈ)

ਇਹ ਫ਼ਿਲਮਾਂ ਬਾਰੇ ਕੀਤੀ ਗਈ ਸਭ ਤੋਂ ਵੱਧ ਸਰਚ

  1. ਬ੍ਰਹਮਾਸਤਰ: ਪਾਰਟ-1 - ਸ਼ਿਵਾ
  2. K.G.F: ਚੈਪਟਰ 2
  3. ਕਸ਼ਮੀਰ ਫਾਈਲਜ਼
  4. ਆਰਆਰਆਰ
  5. ਕੰਟਾਰਾ
  6. ਪੁਸ਼ਪਾ
  7. ਵਿਕਰਮ
  8. ਲਾਲ ਸਿੰਘ ਚੱਢਾ
  9. ਦ੍ਰਿਸ਼ਯਮ 2
  10. ਥੋਰ : ਲਵ ਐਂਡ ਥੰਡਰ

ਇਨ੍ਹਾਂ ਲੋਕਾਂ ਬਾਰੇ ਸਭ ਤੋਂ ਜ਼ਿਆਦਾ ਕੀਤੀ ਗਈ ਸਰਚ

  1. ਨੂਪੁਰ ਸ਼ਰਮਾ
  2. ਦ੍ਰੋਪਦੀ ਮੁਰਮੂ
  3. ਰਿਸ਼ੀ ਸੁਨਕ
  4. ਲਲਿਤ ਮੋਦੀ
  5. ਸੁਸ਼ਮਿਤਾ ਸੇਨ
  6. ਅੰਜਲੀ ਅਰੋੜਾ
  7. ਅਬਦੁ ਰੋਜ਼ਿਕ
  8. ਏਕਨਾਥ ਸ਼ਿੰਦੇ
  9. ਪ੍ਰਵੀਨ ਤਾਂਬੇ
  10. ਅੰਬਰ ਹਾਰਡ

ਸਪੋਰਟਸ 'ਚ ਇਹ ਰਿਹਾ ਟਾਪ ਸਰਚ

  1. ਇੰਡੀਅਨ ਪ੍ਰੀਮੀਅਰ ਲੀਗ
  2. ਫੀਫਾ ਵਿਸ਼ਵ ਕੱਪ
  3. ਏਸ਼ੀਆ ਕੱਪ
  4. ਆਈਸੀਸੀ ਟੀ-20 ਵਿਸ਼ਵ ਕੱਪ
  5. ਰਾਸ਼ਟਰਮੰਡਲ ਖੇਡਾਂ
  6. ਇੰਡੀਅਨ ਸੁਪਰ ਲੀਗ
  7. ਪ੍ਰੋ ਕਬੱਡੀ ਲੀਗ
  8. ਆਈਸੀਸੀ ਮਹਿਲਾ ਕ੍ਰਿਕਟ ਵਿਸ਼ਵ ਕੱਪ
  9. ਆਸਟ੍ਰੇਲੀਅਨ ਓਪਨ
  10. ਵਿੰਬਲਡਨ

ਟਾਪ ਹੈਡਲਾਈਨ

 Airtel ਨੇ ਆਪਣੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਕੰਪਨੀ ਨੇ ਆਪਣਾ ਸਭ ਤੋਂ ਸਸਤਾ ਪਲਾਨ ਕੀਤਾ ਬੰਦ
 Airtel ਨੇ ਆਪਣੇ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਕੰਪਨੀ ਨੇ ਆਪਣਾ ਸਭ ਤੋਂ ਸਸਤਾ ਪਲਾਨ ਕੀਤਾ ਬੰਦ
iPhone 17 Pro On Down Payment: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
iPhone 17 Pro ਸਿਰਫ਼ 20 ਹਜ਼ਾਰ ਦੀ ਡਾਊਨ ਪੇਮੈਂਟ ’ਤੇ! ਜਾਣੋ ਕਿਵੇਂ?
iPhone 17 Pro ਸਿਰਫ਼ 20 ਹਜ਼ਾਰ ਦੀ ਡਾਊਨ ਪੇਮੈਂਟ ’ਤੇ! ਜਾਣੋ ਕਿਵੇਂ?
Sim Card : ਕੀ ਤੁਸੀਂ ਵੀ ਸਾਲਾਂ ਪੁਰਾਣੀ SIM ਵਰਤ ਰਹੇ ਹੋ? ਜਾਣੋ ਕਦੋਂ ਬਦਲ ਲੈਣੀ ਚਾਹੀਦੀ ਹੈ
Sim Card : ਕੀ ਤੁਸੀਂ ਵੀ ਸਾਲਾਂ ਪੁਰਾਣੀ SIM ਵਰਤ ਰਹੇ ਹੋ? ਜਾਣੋ ਕਦੋਂ ਬਦਲ ਲੈਣੀ ਚਾਹੀਦੀ ਹੈ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸ਼ਿਲਾਜੀਤ ਤੋਂ 10 ਗੁਣਾ ਪਾਵਰਫੁਲ ਇਹ ਫਲ ਭਾਰਤ ਵਿੱਚ ਕਦੋਂ ਅਤੇ ਕਿੱਥੇ ਹੁੰਦਾ ਹੈ?
ਸ਼ਿਲਾਜੀਤ ਤੋਂ 10 ਗੁਣਾ ਪਾਵਰਫੁਲ ਇਹ ਫਲ ਭਾਰਤ ਵਿੱਚ ਕਦੋਂ ਅਤੇ ਕਿੱਥੇ ਹੁੰਦਾ ਹੈ?
iPhone 17 Pro On Down Payment: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...  
Gutkha Ban : ਇਸ ਸ਼ਹਿਰ 'ਚ ਗੁਟਖਾ-ਪਾਨ ਮਸਾਲੇ ’ਤੇ ਬੈਨ, ਵੇਚਣ ਜਾਂ ਰੱਖਣ ’ਤੇ ਹੋਵੇਗੀ ਜੇਲ੍ਹ
Gutkha Ban : ਇਸ ਸ਼ਹਿਰ 'ਚ ਗੁਟਖਾ-ਪਾਨ ਮਸਾਲੇ ’ਤੇ ਬੈਨ, ਵੇਚਣ ਜਾਂ ਰੱਖਣ ’ਤੇ ਹੋਵੇਗੀ ਜੇਲ੍ਹ
Punjab Government ਨੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦਾ ਮੰਗਿਆ 1.44 ਲੱਖ ਕਰੋੜ, 30 ਦਿਨ ਦਾ ਦਿੱਤਾ ਅਲਟੀਮੇਟਮ
Punjab Government ਨੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦਾ ਮੰਗਿਆ 1.44 ਲੱਖ ਕਰੋੜ, 30 ਦਿਨ ਦਾ ਦਿੱਤਾ ਅਲਟੀਮੇਟਮ
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...
Sukhbir Badal ’ਤੇ ਹੋਇਆ ਹਮਲਾ , CM ਫਡਣਵੀਸ ਨੇ ਦਿੱਤੇ ਜਾਂਚ ਦੇ ਹੁਕਮ
Sukhbir Badal ’ਤੇ ਹੋਇਆ ਹਮਲਾ , CM ਫਡਣਵੀਸ ਨੇ ਦਿੱਤੇ ਜਾਂਚ ਦੇ ਹੁਕਮ
Imran Khan Death: ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
ਜੇਲ੍ਹ 'ਚ ਇਮਰਾਨ ਖਾਨ ਦੀ ਹੋਈ ਮੌਤ? ਖਬਰ ਨੇ ਸਿਆਸੀ ਜਗਤ 'ਚ ਮਚਾਈ ਹਲਚਲ, ਪਰਿਵਾਰ ਅਤੇ PTI ਨੂੰ ਮਿਲਣ ਦੀ ਇਜਾਜ਼ਤ ਨਹੀਂ...
Bill Gates ਦੀ Daughter ਨੂੰ ਹੋ ਸਕਦੀ ਹੈ 20 ਸਾਲ ਦੀ ਜੇਲ੍ਹ ਦੀ ਸਜ਼ਾ, ਪਰ ਕਿਉਂ?
Bill Gates ਦੀ Daughter ਨੂੰ ਹੋ ਸਕਦੀ ਹੈ 20 ਸਾਲ ਦੀ ਜੇਲ੍ਹ ਦੀ ਸਜ਼ਾ, ਪਰ ਕਿਉਂ?
Embed widget