ਪੜਚੋਲ ਕਰੋ
Advertisement
ਬੜੀ ਧੂਮ-ਧਾਮ ਨਾਲ ਮਨਾਇਆ ਗਿਆ 4 ਸਾਲਾ ਹਾਥੀ 'ਸਾਵਨ' ਦਾ ਜਨਮ ਦਿਨ, ਵੇਖੋ Viral Video
ਬਿਜਨੌਰ: ਯੂਪੀ ਉੱਤਰਾਖੰਡ ਦੀ ਸਰਹੱਦ ਨਾਲ ਲੱਗਦੇ ਜਿਮ ਕਾਰਬੇਟ ਟਾਈਗਰ ਰਿਜ਼ਰਵ (JIM Corbett National Park) ਦੇ ਕਾਲਾਗੜ੍ਹ ਹਾਥੀ ਕੈਂਪ ਵਿੱਚ ਇੱਕ ਹਾਥੀ ਦੇ ਬੱਚੇ ਦਾ ਜਨਮ ਦਿਨ ਧੂਮਧਾਮ (Elephant Birthday Celebration) ਨਾਲ ਮਨਾਇਆ ਗਿਆ। ਇਸ ਹਾਥੀ ਦਾ ਨਾਂ 'ਸਾਵਨ' ਹੈ। ਸਾਵਣ ਦੇ ਜਨਮ ਦਿਨ 'ਤੇ ਜੰਗਲਾਤ ਵਿਭਾਗ ਨੇ ਵਿਸ਼ੇਸ਼ ਕੇਕ ਬਣਾਇਆ। ਸਾਵਣ ਨੂੰ ਭੋਜਨ ਕਰਵਾ ਕੇ ਜਨਮ ਦਿਨ ਦੀਆਂ ਖੁਸ਼ੀਆਂ ਵੰਡੀਆਂ। ਇਸ ਸਾਲ ਸਾਵਨ ਚਾਰ ਸਾਲ ਦਾ ਹੋ ਗਿਆ ਹੈ। ਪਿਛਲੇ ਚਾਰ ਸਾਲਾਂ ਤੋਂ ਜੰਗਲਾਤ ਵਿਭਾਗ ਵੱਲੋਂ ਸਾਵਣ ਦਾ ਜਨਮ ਦਿਨ 2 ਅਗਸਤ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ।
ਅਜ਼ਬ ਗਜ਼ਬ
Diwali 2024: 31 ਅਕਤੂਬਰ ਜਾਂ 01 ਨਵੰਬਰ, ਕਦੋਂ ਹੈ ਦੀਵਾਲੀ ? ਇਹ ਹੈ ਸਹੀ ਦਿਨ! |abp Sanjha
ਹੋਰ ਵੇਖੋ
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਪੰਜਾਬ
ਵਿਸ਼ਵ
Advertisement
Advertisement
ਟ੍ਰੈਂਡਿੰਗ ਟੌਪਿਕ
Advertisement