ਪੜਚੋਲ ਕਰੋ
ਅੰਮ੍ਰਿਤਸਰ: ਦੁਬਈ ਤੋਂ ਪਰਤੇ ਇੱਕ ਯਾਤਰੀ ਕੋਲੋਂ 933 ਗ੍ਰਾਮ ਸੋਨਾ ਬਰਾਮਦ
ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਅਧਿਕਾਰੀਆਂ ਨੇ ਦੁਬਈ ਤੋਂ ਆਏ ਭਾਰਤੀ ਨਾਗਰਿਕ ਕੋਲੋਂ 49.27 ਲੱਖ ਰੁਪਏ ਮੁੱਲ ਦਾ 933.2 ਗ੍ਰਾਮ ਸੋਨਾ ਜ਼ਬਤ ਕੀਤਾ ਹੈ। ਕਸਟਮ ਅਧਿਕਾਰੀ ਨੇ ਦੱਸਿਆ ਕਿ ਸੋਨਾ ਸਮਾਨ ਵਿੱਚ ਛੁਪਾਇਆ ਹੋਇਆ ਸੀ। ਦੋਸ਼ੀ ਨੂੰ ਕਸਟਮ ਐਕਟ, 1962 ਦੀ ਧਾਰਾ 104 ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ।
ਹੋਰ ਵੇਖੋ






















