ਪੜਚੋਲ ਕਰੋ
Advertisement
ਯੂਪੀ ਪੁਲਿਸ ਪੱਤਰਕਾਰਾਂ ਦਾ ਕਿਉਂ ਰੋਕ ਰਹੀ ਰਾਹ ?
19 ਸਾਲ ਦੀ ਕੁੜੀ ਨਾਲ ਜਬਰ-ਜਿਨਾਹ ਅਤੇ ਤਸ਼ਦੱਦ ਦਾ ਮਾਮਲਾ
ਯੂਪੀ ਦੇ ਹਾਥਰਸ ਜ਼ਿਲ੍ਹੇ 'ਚ 14 ਸਤੰਬਰ ਦੀ ਵਾਰਦਾਤ
ਅਲੀਗੜ੍ਹ ਤੋਂ ਬਾਅਦ ਦਿੱਲੀ 'ਚ ਕਰਵਾਇਆ ਗਿਆ ਇਲਾਜ
16ਵੇਂ ਦਿਨ ਇਲਾਜ ਦੌਰਾਨ ਪੀੜਤ ਕੁੜੀ ਨੇ ਤੋੜਿਆ ਦਮ
ਰਾਤ 2.30 ਵਜੇ ਪੀੜਤਾ ਦਾ ਪ੍ਰਸ਼ਾਸਨ ਨੇ ਕੀਤਾ ਅੰਤਿਮ ਸਸਕਾਰ
3 ਮੈਂਬਰੀ SIT ਦਾ ਕੀਤਾ ਗਿਆ ਗਠਨ
ਫਾਸਟ ਟ੍ਰੈਕ ਕੋਰਟ 'ਚ ਮੁਕੱਦਮਾ ਚੱਲੇਗਾ
ਯੂਪੀ ਦੇ ਹਾਥਰਸ ਜ਼ਿਲ੍ਹੇ 'ਚ 14 ਸਤੰਬਰ ਦੀ ਵਾਰਦਾਤ
ਅਲੀਗੜ੍ਹ ਤੋਂ ਬਾਅਦ ਦਿੱਲੀ 'ਚ ਕਰਵਾਇਆ ਗਿਆ ਇਲਾਜ
16ਵੇਂ ਦਿਨ ਇਲਾਜ ਦੌਰਾਨ ਪੀੜਤ ਕੁੜੀ ਨੇ ਤੋੜਿਆ ਦਮ
ਰਾਤ 2.30 ਵਜੇ ਪੀੜਤਾ ਦਾ ਪ੍ਰਸ਼ਾਸਨ ਨੇ ਕੀਤਾ ਅੰਤਿਮ ਸਸਕਾਰ
3 ਮੈਂਬਰੀ SIT ਦਾ ਕੀਤਾ ਗਿਆ ਗਠਨ
ਫਾਸਟ ਟ੍ਰੈਕ ਕੋਰਟ 'ਚ ਮੁਕੱਦਮਾ ਚੱਲੇਗਾ
ਮੀਡਿਆ ਨੂੰ ਪੀੜਤ ਪਰਿਵਾਰ ਨੂੰ ਮਿਲਣ ਤੋਂ ਰੋਕਿਆ
ਕੱਲ੍ਹ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੂੰ ਵੀ ਪੁਲਿਸ ਵੱਲੋਂ ਰੋਕਿਆ ਗਿਆ
ਪੱਤਰਕਾਰਾਂ ਨਾਲ ਯੂਪੀ ਪੁਲਿਸ ਨੇ ਕੀਤੀ ਬਦਸਲੂਕੀ
ਪੱਤਰਕਾਰਾਂ ਨਾਲ ਯੂਪੀ ਪੁਲਿਸ ਨੇ ਕੀਤੀ ਬਦਸਲੂਕੀ
ਪੁਲਿਸ ਨੇ ਸਰਕਾਰੀ ਪਾਬੰਦੀਆਂ ਦੀ ਦਿੱਤੀ ਦੁਹਾਈ
ਪੁਲਿਸ ਵੱਲੋਂ ਨਹੀਂ ਦਿਖਾਇਆ ਗਿਆ ਕੋਈ ਔਡਰ
ਸਵਾਲ ਪੁੱਛਣ 'ਤੇ ਰਿਪੋਰਟਿੰਗ ਤੋਂ ਰੋਕਿਆ ਗਿਆ
ABP ਦੀ ਰਿਪੋਟਰ ਪ੍ਰਤਿਮਾ ਦਾ ਖੋਹਿਆ ਫੋਨ
ਪੀੜਤਾਂ ਦੇ ਪਰਿਵਾਰ ਤੱਕ ਨਹੀਂ ਜਾਣ ਦੇ ਰਹੀ ਪੁਲਿਸ
ABP ਨਿਊ਼ਜ਼ ਦੇ ਕੈਮਰਾਮੈਨ ਨਾਲ ਹੋਈ ਧੱਕਾ-ਮੁੱਕੀ
ਪੀੜਤਾਂ ਦੇ ਪਿੰਡ ਬਾਹਰ ABP ਨਿਊਜ਼ ਦਾ ਧਰਨਾ
Tags :
#hathras Ki News #hathras Case Update #media Hathras #hathras Ki Ghatna Up Police Misbehave Hathras #media Asks Question Hathras Hathras Hadsa Hathras Case Full Story Up Police Hathras Hathras News Today Hathras Media Questions Hathras Hatyakand ABP Sanjha News Hathras DM Hathras Gangrape Case Hathras Horrorਅਪਰਾਧ
ਘਰੋਂ ਰੱਜੇ ਪੁੱਜੇ ਵੀ ਕਰ ਗਏ ਆਂਡਿਆਂ ਦੀ ਚੋਰੀ, ਆਂਡੇ ਚੋਰੀ ਕਰਕੇ ਫਰਾਰ ਹੋਏ ਕਾਰ ਸਵਾਰ,
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਦੇਸ਼
ਟ੍ਰੈਂਡਿੰਗ ਟੌਪਿਕ
Advertisement