ਪੜਚੋਲ ਕਰੋ

Big News | Lawrence Bishnoi - Goldy Brar ਸਣੇ 43 ਗੈਂਗਸਟਰਾਂ 'ਤੇ NIA ਦਾ ਵੱਡਾ ਐਕਸ਼ਨ

Big News | Lawrence Bishnoi - Goldy Brar ਸਣੇ 43 ਗੈਂਗਸਟਰਾਂ 'ਤੇ NIA ਦਾ ਵੱਡਾ ਐਕਸ਼ਨ

#NIA #Gangster #lawrencebishnoi #Goldybrar #crime #abpnews

NIA ਦੀ ਗੈਂਗਸਟਰਾਂ-ਅੱਤਵਾਦੀਆਂ ਖਿਲਾਫ਼ ਵੱਡੀ ਕਾਰਵਾਈ 
43 ਗੈਂਗਸਟਰਾਂ-ਅੱਤਵਾਦੀਆਂ 'ਤੇ ਵੱਡੇ ਐਕਸ਼ਨ ਦੀ ਤਿਆਰੀ
NIA ਨੇ ਸੂਚੀ ਕੀਤੀ ਜਾਰੀ, ਲੋਕਾਂ ਤੋਂ ਮੰਗੀ ਜਾਣਕਾਰੀ 

ਦੇਸ਼ 'ਚ ਅੱਤਵਾਦੀਆਂ ਗੈਂਗਸਟਰਾਂ ਅਤੇ ਬਦਨਾਮ ਅਪਰਾਧੀਆਂ ਖਿਲਾਫ ਲਗਾਤਾਰ ਹੋ ਰਹੀ ਕਾਰਵਾਈ ਦੇ ਵਿਚਕਾਰ ਜਾਂਚ ਏਜੰਸੀ NIA ਨੇ ਇਕ ਹੋਰ ਵੱਡਾ ਐਕਸ਼ਨ ਲਿਆ 
NIA ਨੇ 43 ਬਦਨਾਮ ਅਪਰਾਧੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। 
ਇਸ ਦੇ ਨਾਲ ਹੀ ਅਪੀਲ ਕੀਤੀਹੈ ਕਿ ਜੇਕਰ ਕਿਸੇ ਕੋਲ ਇਨ੍ਹਾਂ ਗੈਂਗਸਟਰਾਂ ਦੀ ਜਾਇਦਾਦ ਅਤੇ ਕਾਰੋਬਾਰ ਸਮੇਤ ਕੋਈ ਵੀ ਵੇਰਵਾ ਹੈ ਤਾਂ ਉਹ ਐਨਆਈਏ ਨਾਲ ਸਾਂਝਾ ਕਰੇ।

ਦਰਅਸਲ, ਜਿਨ੍ਹਾਂ ਅਪਰਾਧੀਆਂ ਦੀ ਸੂਚੀ ਜਾਰੀ ਕੀਤੀ ਗਈ ਹੈ, ਉਨ੍ਹਾਂ ਵਿਚੋਂ ਬਹੁਤ ਸਾਰੇ ਭਾਰਤ ਦੀਆਂ ਜੇਲ੍ਹਾਂ ਵਿਚ ਬੰਦ ਹਨ ਜਦਕਿ ਕੁਝ ਭਾਰਤ ਤੋਂ ਫਰਾਰ ਹਨ ਅਤੇ ਵਿਦੇਸ਼ਾਂ ਤੋਂ ਭਾਰਤ ਵਿਚ ਦਹਿਸ਼ਤ ਫੈਲਾ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ NIA ਅਪਰਾਧੀਆਂ ਦੀ ਕਮਰ ਤੋੜਨ ਲਈ ਸਮੇਂ-ਸਮੇਂ 'ਤੇ ਕਾਰਵਾਈ ਕਰਦੀ ਰਹਿੰਦੀ ਹੈ। ਇਸ ਕੜੀ ਵਿੱਚ ਭਾਰਤ ਦੀਆਂ ਜੇਲ੍ਹਾਂ ਵਿੱਚ ਬੰਦ ਕਈ ਅਪਰਾਧੀਆਂ ਦੀ ਜੇਲ੍ਹ ਬਦਲਣ ਦੀ ਮੰਗ ਕੀਤੀ ਗਈ। ਇਸ ਦੇ ਨਾਲ ਹੀ ਗੈਂਗ ਵਾਰ, ਫਿਰੌਤੀ ਅਤੇ ਹੋਰ ਅਪਰਾਧਾਂ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਗਈ ਹੈ। ਤੇ ਹੁਣ ਇਸ ਲੜੀ ਵਿਚ ਜਾਂਚ ਏਜੰਸੀ 43 ਦੋਸ਼ੀਆਂ ਦੀ ਜਾਇਦਾਦ ਬਾਰੇ ਲੋਕਾਂ ਤੋਂ ਜਾਣਕਾਰੀ ਇਕੱਠੀ ਕਰ ਰਹੀ ਹੈ, ਤਾਂ ਜੋ ਉਨ੍ਹਾਂ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਸਕੇ।
NIA ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ 43 ਬਦਮਾਸ਼ਾਂ ਦੀ  ਸੂਚੀ ਜਾਰੀ ਕੀਤੀ ਹੈ | ਜਿਨ੍ਹਾਂ 'ਚ ਹਨ 
1. ਅਰਸ਼ਦੀਪ ਡੱਲਾ | ਅਰਸ਼ਦੀਪ ਡਾਲਾ ਕੈਨੇਡਾ ਵਿੱਚ ਹੈ ਅਤੇ ਖਾਲਿਸਤਾਨ ਟਾਈਗਰ ਫੋਰਸ ਅਤੇ ISI ਨਾਲ ਮਿਲ ਕੇ ਪੰਜਾਬ ਵਿੱਚ ਲਗਾਤਾਰ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਹੈ। ਅਰਸ਼ ਡੱਲਾ ਨੇ ਦਿੱਲੀ 'ਚ ਵੀ ਇਕ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇ ਚੁੱਕਾ ਹੈ।

2. ਲਖਬੀਰ ਸਿੰਘ ਲੰਡਾ: ਇਹ ਵੀ ਪੰਜਾਬ ਦਾ ਹੀ ਰਹਿਣ ਵਾਲਾ ਹੈ, ਇਸ ਸਮੇਂ ਕੈਨੇਡਾ ਵਿੱਚ ਮੌਜੂਦ ਹੈ, ਲਖਬੀਰ ਸਿੰਘ ਲਗਾਤਾਰ ISI ਨਾਲ ਮਿਲ ਕੇ ਪੰਜਾਬ ਵਿੱਚ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਹੈ, ਉਸਨੇ ਮੋਹਾਲੀ ਇੰਟੈਲੀਜੈਂਸ ਬਿਲਡਿੰਗ 'ਤੇ ਆਰਪੀਜੀ ਹਮਲੇ ਵਿੱਚ ਵੀ ਭੂਮਿਕਾ ਨਿਭਾਈ ਹੈ।

3. ਗੋਲਡੀ ਬਰਾੜ: ਗੋਲਡੀ ਬਰਾੜ ਨੇ ਕੈਨੇਡਾ 'ਚ ਰਹਿੰਦਿਆਂ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਕਤਲ ਕਰਵਾ ਦਿੱਤਾ, ਪੰਜਾਬ 'ਚ ਪ੍ਰਦੀਪ ਸਿੰਘ ਜਿਸ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ ਉਸਦਾ ਕਤਲ ਕਰਵਾ ਦਿੱਤਾ, ਗੋਲਡੀ ਬਰਾੜ ਨੇ ਪਾਕਿਸਤਾਨ 'ਚ ਰਹਿੰਦੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਨਾਲ ਮਿਲ ਕੇ ਪੰਜਾਬ 'ਚ ਅੱਤਵਾਦ ਫੈਲਾਇਆ।

4. ਲਾਰੈਂਸ ਬਿਸ਼ਨੋਈ: International Crime syndicate ਖੜ੍ਹਾ ਕਰ ਚੁੱਕਾ ਹੈ | ਕੈਨੇਡਾ ਅਤੇ ਪਾਕਿਸਤਾਨ ਵਿੱਚ ਬੈਠੇ ਅੱਤਵਾਦੀ ਲਾਰੇਂਸ ਦੇ ਨੈੱਟਵਰਕ ਦੀ ਵਰਤੋਂ ਕਰਕੇ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ, ਇਸ ਸਮੇਂ ਬਿਸ਼ਨੋਈ ਗੁਜਰਾਤ ਦੀ ਜੇਲ੍ਹ ਵਿੱਚ ਹੈ।

5. ਜਸਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ । ਜੱਗੂ ਪੰਜਾਬ ਦਾ ਨਹੀਂ ਬਲਕਿ ਦੇਸ਼ ਦਾ ਸਭ ਤੋਂ ਅਮੀਰ ਡੌਨ ਮੰਨਿਆ ਜਾਂਦਾ ਹੈ, ਉਹ ਸਮੁੰਦਰ ਰਾਹੀਂ ਨਸ਼ਾ ਮੰਗਵਾਉਂਦਾ ਹੈ, ਡਰੋਨ ਰਾਹੀਂ ਪਾਕਿਸਤਾਨ ਤੋਂ ਨਸ਼ਾ ਲਿਆਉਂਦਾ ਹੈ, ਕਈ ਸਾਲਾਂ ਤੋਂ ਪੰਜਾਬ ਦੀ ਜੇਲ੍ਹ ਵਿੱਚ ਬੰਦ ਹੈ, ਜੇਲ੍ਹ ਵਿੱਚੋਂ ਹੀ ਆਪਣਾ ਨੈੱਟਵਰਕ ਚਲਾ ਰਿਹਾ ਹੈ। , ਜੱਗੂ ਦੀ ਆਸਟ੍ਰੇਲੀਆ ਵਿਚ ਕਰੋੜਾਂ ਦੀ ਪ੍ਰੋਪਰਟੀ ਹੈ। ਉਸ ਦਾ ਕੈਨੇਡਾ ਅਤੇ ਪਾਕਿਸਤਾਨ ਵਿਚ ਮਜ਼ਬੂਤ ​​ਨੈੱਟਵਰਕ ਹੈ...ਨਸ਼ੇ ਦਾ ਸਭ ਤੋਂ ਵੱਡਾ ਕਾਰੋਬਾਰ ਹੈ... 

6. ਅਨਮੋਲ ਬਿਸ਼ਨੋਈ: ਲਾਰੈਂਸ ਦਾ ਭਰਾ, ਉਹ ਸਿੱਧੂ ਮੂਸੇ ਦੇ ਕਤਲ ਵਿੱਚ ਲੋੜੀਂਦਾ ਹੈ, ਜੋ ਇਸ ਸਮੇਂ ਅਮਰੀਕਾ ਵਿੱਚ ਹੈ।

ਇਨ੍ਹਾਂ ਤੋਂ ਇਲਾਵਾ ਹੋਰ ਬਦਮਾਸ਼ਾਂ ਦੇ ਨਾਂ-

7. ਕਾਲੇ ਜਠੇੜੀ 
8. ਵਰਿੰਦਰ ਪ੍ਰਤਾਪ ਉਰਫ ਕਾਲਾ ਰਾਣਾ
9. ਜੋਗਿੰਦਰ ਸਿੰਘ
10. ਰਾਜੇਸ਼ ਕੁਮਾਰ ਉਰਫ ਰਾਜੂ ਮੋਟਾ
11. ਰਾਜ ਕੁਮਾਰ ਉਰਫ ਰਾਜੂ ਬਸੂੜੀ 
12. ਅਨਿਲ ਚਿੱਪੀ
13. ਮੁਹੰਮਦ ਸਹਿਬਾਜ਼ ਅੰਸਾਰੀ
14. ਸਚਿਨ ਥਾਪਰ ਬਿਸ਼ਨੋਈ
15. ਵਿਕਰਾਂਤ ਸਿੰਘ ਉਰਫ਼ ਵਿਕਰਮ ਬਰਾੜ
16. ਦਰਮਨ ਸਿੰਘ ਉਰਫ਼ ਦਰਮਨਜੋਤ ਕਾਹਲੋਂ
17. ਸੁਰਿੰਦਰ ਸਿੰਘ ਉਰਫ਼ ਚੀਕੂ
18. ਦਲੀਪ ਕੁਮਾਰ ਉਰਫ਼ ਭੋਲਾ
19. ਪ੍ਰਵੀਨ ਵਧਵਾ ਉਰਫ਼ ਪ੍ਰਿੰਸ 
20. ਯੁੱਧਵੀਰ ਸਿੰਘ
21. ਵਿਕਾਸ ਸਿੰਘ
22. ਗੌਰਵ ਪਟਿਆਲ ਉਰਫ ਸੌਰਵ ਠਾਕੁਰ
23. ਸੁਖਪ੍ਰੀਤ ਸਿੰਘ ਉਰਫ਼ ਬੁੱਢਾ
24. ਅਮਿਤ ਡਾਗਰ
25. ਕੌਸ਼ਲ ਚੌਧਰੀ
26. ਆਸਿਫ਼ ਖ਼ਾਨ
27. ਨਵੀਨ ਡਬਾਸ ਉਰਫ ਨਵੀਨ ਬਾਲੀ
28. ਛੋਟੂ ਰਾਮ ਉਰਫ ਭੱਟ
29.ਜਗਸ਼ੀਰ ਸਿੰਘ ਉਰਫ ਜੱਗੀ
30. ਸੁਨੀਲ ਬਾਲਿਆਨ ਉਰਫ ਟਿੱਲੂ ਤਾਜਪੁਰੀਆ
31. ਦਲੇਰ ਸਿੰਘ
32. ਦਿਨੇਸ਼ ਸ਼ਰਮਾ
33. ਮਨਪ੍ਰੀਤ ਸਿੰਘ ਪੀਟਾ
34. ਹਰੀਓਮ ਉਰਫ ਟੀਟੂ
35. ਹਰਪ੍ਰੀਤ
36. ਸਖਬੀਰ ਸਿੰਘ
37. ਇਰਫਾਨ ਉਰਫ ਚੀਨੂ ਪਹਿਲਵਾਨ
38. ਸਨੀ ਡਾਗਰ
39. ਭੁਪਿੰਦਰ ਸਿੰਘ ਉਰਫ ਭੂਪੀ ਰਾਣਾ
40. ਸੰਦੀਪ ਉਰਫ਼ ਬਾਂਦਰ
41. ਸੁਖਦੋਲ ਸਿੰਘ
42. ਗੁਰਪਿੰਦਰ ਸਿੰਘ
43. ਨੀਰਜ ਉਰਫ ਪੰਡਿਤ

NIA ਨੇ ਇੱਕ ਨੰਬਰ ਵੀ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਤੁਹਾਨੂੰ ਸ਼ਰਾਰਤੀ ਅਨਸਰਾਂ ਜਾਂ ਉਨ੍ਹਾਂ ਦੇ ਸਾਥੀਆਂ, ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਨਾਂ 'ਤੇ ਜਾਇਦਾਦ/ਸੰਪੱਤੀ/ਕਾਰੋਬਾਰ ਬਾਰੇ ਕੋਈ ਜਾਣਕਾਰੀ ਹੈ ਤਾਂ ਕਿਰਪਾ ਕਰਕੇ ਫੋਨ ਨੰਬਰ-7290009373 'ਤੇ ਕਾਲ ਕਰੋ। Whatsapp ਕਰੋ

Subscribe Our Channel: ABP Sanjha https://www.youtube.com/channel/UCYGZ...

Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube:   

 / abpsanjha  

Facebook:  

 / abpsanjha  
Twitter:  

 / abpsanjha  

Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de....

ਵੀਡੀਓਜ਼ ਅਪਰਾਧ

Ranjeet Singh Dadrianwala | ਰਣਜੀਤ ਸਿੰਘ ਢੱਡਰੀਆਂ ਵਾਲਾ ਖਿਲਾਫ ਮਾਮਲਾ ਦਰਜ | Abp sanjha|
Ranjeet Singh Dadrianwala | ਰਣਜੀਤ ਸਿੰਘ ਢੱਡਰੀਆਂ ਵਾਲਾ ਖਿਲਾਫ ਮਾਮਲਾ ਦਰਜ | Abp sanjha|

ਸ਼ਾਟ ਵੀਡੀਓ ਅਪਰਾਧ

ਹੋਰ ਵੇਖੋ
Advertisement

ਫੋਟੋਗੈਲਰੀ

Advertisement

ਵੀਡੀਓਜ਼

ਦਿਲਜੀਤ ਦੋਸਾਂਝ ਦਾ ਲੁਧਿਆਣਾ 'ਚ ਗ੍ਰੈਂਡ ਸ਼ੋਅ , ਪੰਜਾਬੀ ਘਰ ਆ ਗਏ ਓਏਦੋਸਾਂਝਾਵਾਲੇ ਵਾਲੇ ਦਾ ਇੱਕ ਹੋਰ ਟੈਲੇੰਟ , ਬੱਲੇ ਓਏ ਦਿਲਜੀਤ ਹੈ ਪੱਕਾ ਪੰਜਾਬੀਛੋਟੇ ਸਾਹਿਬਜ਼ਾਦਿਆਂ ਲਈ ਦਿਲਜੀਤ ਦੇ ਬੋਲ , ਦਿਲ ਛੂਹ ਜਾਏਗੀ ਦੋਸਾਂਝਾਵਾਲੇ ਦੀ ਗਾਇਕੀਦਿਲਜੀਤ ਨੇ ਕੀਤਾ ਲੁਧਿਆਣਾ ਸ਼ੋਅ ਦਾ ਐਲਾਨ ,  ਮਿੰਟਾ 'ਚ ਹੀ ਵੇਖੋ ਆਖ਼ਰ ਕੀ ਹੋ ਗਿਆ
Advertisement

ਟਾਪ ਹੈਡਲਾਈਨ

ਸਰਦੀਆਂ 'ਚ ਨਜ਼ਰ ਆਉਂਦੇ ਆਹ ਲੱਛਣ ਤਾਂ ਹੋ ਜਾਓ ਸਾਵਧਾਨ, ਹਾਰਟ ਅਟੈਕ ਦਾ ਹੋ ਸਕਦੇ ਲੱਛਣ
ਸਰਦੀਆਂ 'ਚ ਨਜ਼ਰ ਆਉਂਦੇ ਆਹ ਲੱਛਣ ਤਾਂ ਹੋ ਜਾਓ ਸਾਵਧਾਨ, ਹਾਰਟ ਅਟੈਕ ਦਾ ਹੋ ਸਕਦੇ ਲੱਛਣ
ਡੱਲੇਵਾਲ ਦੇ ਮਰਨ ਵਰਤ ਨੂੰ ਹੋਇਆ ਇੱਕ ਮਹੀਨਾ ਪੂਰਾ, ਹਾਲਤ ਹੋਈ ਨਾਜ਼ੁਕ, ਬੋਲਣ ਤੋਂ ਵੀ ਅਸਮਰਥ, ਜਾਣੋ ਤਾਜ਼ਾ ਅਪਡੇਟ
ਡੱਲੇਵਾਲ ਦੇ ਮਰਨ ਵਰਤ ਨੂੰ ਹੋਇਆ ਇੱਕ ਮਹੀਨਾ ਪੂਰਾ, ਹਾਲਤ ਹੋਈ ਨਾਜ਼ੁਕ, ਬੋਲਣ ਤੋਂ ਵੀ ਅਸਮਰਥ, ਜਾਣੋ ਤਾਜ਼ਾ ਅਪਡੇਟ
ਸਰਦੀਆਂ ਆਉਂਦਿਆਂ ਹੀ ਕਿਤੇ ਤੁਸੀਂ ਵੀ ਤਾਂ ਨਹੀਂ ਹੋ ਰਹੇ ਡਿਪਰੈਸ਼ਨ ਦਾ ਸ਼ਿਕਾਰ, ਮਨ ਉਦਾਸ ਹੋਣ ਦੇ ਪਿੱਛੇ ਹੋ ਸਕਦੇ ਆਹ ਕਾਰਨ
ਸਰਦੀਆਂ ਆਉਂਦਿਆਂ ਹੀ ਕਿਤੇ ਤੁਸੀਂ ਵੀ ਤਾਂ ਨਹੀਂ ਹੋ ਰਹੇ ਡਿਪਰੈਸ਼ਨ ਦਾ ਸ਼ਿਕਾਰ, ਮਨ ਉਦਾਸ ਹੋਣ ਦੇ ਪਿੱਛੇ ਹੋ ਸਕਦੇ ਆਹ ਕਾਰਨ
ਇਜ਼ਰਾਈਲ ਦੀ ਚਿਤਾਵਨੀ, ਗਾਜਾ ਤੋਂ ਨਹੀਂ ਹਟਾਵਾਂਗੇ ਫੌਜ, ਇੱਥੇ ਕਦੇ ਫਿਰ ਹਮਾਸ ਦੀ ਸਰਕਾਰ ਨਹੀਂ ਹੋਵੇਗੀ
ਇਜ਼ਰਾਈਲ ਦੀ ਚਿਤਾਵਨੀ, ਗਾਜਾ ਤੋਂ ਨਹੀਂ ਹਟਾਵਾਂਗੇ ਫੌਜ, ਇੱਥੇ ਕਦੇ ਫਿਰ ਹਮਾਸ ਦੀ ਸਰਕਾਰ ਨਹੀਂ ਹੋਵੇਗੀ
ABP Premium
Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼

ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 26-12-2024
ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 26-12-2024
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
ਗੋਆ ਦੇ ਕਲੰਗੂਟ ਬੀਚ 'ਤੇ ਸੈਲਾਨੀਆਂ ਦੀ ਕਿਸ਼ਤੀ ਪਲਟੀ, 1 ਵਿਅਕਤੀ ਦੀ ਮੌ*ਤ
ਚੰਡੀਗੜ੍ਹ ਸਣੇ ਪੰਜਾਬ 'ਚ ਪਵੇਗਾ ਮੀਂਹ, 15 ਜ਼ਿਲ੍ਹਿਆਂ 'ਚ ਸੀਤ ਲਹਿਰ ਦਾ ਅਲਰਟ, 30-40 ਕਿਮੀ. ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ
ਚੰਡੀਗੜ੍ਹ ਸਣੇ ਪੰਜਾਬ 'ਚ ਪਵੇਗਾ ਮੀਂਹ, 15 ਜ਼ਿਲ੍ਹਿਆਂ 'ਚ ਸੀਤ ਲਹਿਰ ਦਾ ਅਲਰਟ, 30-40 ਕਿਮੀ. ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Embed widget