ਪੜਚੋਲ ਕਰੋ
ਸ਼ੁਰੇਸ਼ ਰੈਨਾ ਰਿਸ਼ਤੇਦਾਰ ਮਾਮਲਾ- ਪੁਲਿਸ ਨੇ ਗਿਰੋਹ ਦੇ 3 ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ
ਕ੍ਰਿਕੇਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰਾਂ ਦਾ ਪਠਾਨਕੋਟ ‘ਚ ਪਿਛਲੇ ਦਿਨੀ ਕਤਲ ਹੋਇਆ ਸੀ.ਪੁਲਿਸ ਨੂੰ ਅੱਜ ਇਸ ਕੇਸ 'ਚ ਵੱਡੀ ਸਫਲਤਾ ਹੱਥ ਲੱਗੀ ਹੈ.ਪੁਲਿਸ ਨੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ ਹੈ ਤੇ 11 ਦੀ ਭਾਲ ਜਾਰੀ ਹੈ,ਇਸ ਘਟਨਾ ਨੂੰ ਲੁਟੇਰਿਆਂ ਨੇ ਲੁੱਟ-ਖੋਹ ਦੇ ਇਰਾਦੇ ਨਾਲ ਅੰਜਾਮ ਦਿੱਤਾ ਸੀ,ਦਸਦੇਈਏ ਇਹ ਵਾਰਦਾਤ 19 ਅਗਸਤ ਨੂੰ ਹੋਈ ਸੀ, ਇਸ 'ਚ ਦੋ ਲੋਕਾਂ ਦਾ ਕਤਲ ਹੋਇਆ ਸੀ
ਹੋਰ ਵੇਖੋ






















