ਪੜਚੋਲ ਕਰੋ
ਹੁਸ਼ਿਆਰਪੁਰ ਦੇ ਟਾਂਡਾ 'ਚ ਲੁਟੇਰੇ ਬੇਖੌਫ਼, ਦਿਨਦਿਹਾੜੇ ਬੰਦੂਕ ਦੀ ਨੋਕ 'ਤੇ ਦੁਕਾਨ 'ਚ ਕੀਤੀ ਲੁੱਟ
ਹੁਸ਼ਿਆਰਪੁਰ ਦੇ ਟਾਂਡਾ 'ਚ ਹਾਈਵੇਅ 'ਤੇ ਅੱਡਾ ਖੁੱਡਾ ਵਿਖੇ ਦੋ ਲੁਟੇਰਿਆਂ ਵੱਲੋਂ ਦੁਕਾਨਦਾਰ ਨੂੰ ਪਿਸਤੌਲ ਦੀ ਨੋਕ 'ਤੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ,,, ਇਹ ਵਾਰਦਾਤ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਕੀਤੀ,,, ਸੀਸੀਟੀਵੀ 'ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਲੁੱਟੇਰੇ ਰੋਹਿਤ ਬੁੱਕ ਡੀਪੂ ਵਿਚ ਦਾਖ਼ਲ ਹੋਏ ਅਤੇ ਦੁਕਾਨਦਾਰ ਰੋਹਿਤ ਕੁਮਾਰ 'ਤੇ ਪਿਸਤੌਲ ਤਾਣਦੇ ਨੇ
ਹੋਰ ਵੇਖੋ






















