ਪੜਚੋਲ ਕਰੋ
ਕਈ ਵਾਰ ਵਿਵਾਦਾਂ 'ਚ ਰਿਹਾ ਜਲੰਧਰ ਦਾ ਡੀਏਵੀ ਕਾਲਜ, ਇੱਕ ਵਾਰ ਫਿਰ ਚਰਚਾ ਵਿੱਚ, ਜਾਣੋ ਕਿਉਂ
Jalandhar College Fight: ਕਈ ਵਾਰ ਵਿਵਾਦਾਂ ਵਿੱਚ ਰਿਹਾ ਜਲੰਧਰ ਦਾ ਡੀਏਵੀ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ (ਡੇਵਿਟ) ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਐਤਵਾਰ ਦੇਰ ਰਾਤ ਡਿਵੀਏਟ ਵਿੱਚ ਕੇਕ ਕੱਟਣ ਨੂੰ ਲੈ ਕੇ ਹੋਈ ਲੜਾਈ ਵਿੱਚ ਬੀਐਸਸੀ ਦੇ ਦੋ ਵਿਦਿਆਰਥੀ ਤੀਜੀ ਮੰਜ਼ਿਲ ਤੋਂ ਡਿੱਗ ਪਏ। ਇਸ ਵਿੱਚ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਹੈ ਜਦਕਿ ਦੂਜਾ ਵਿਦਿਆਰਥੀ ਗੰਭੀਰ ਰੂਪ ਵਿੱਚ ਜ਼ਖਮੀ ਹੈ ਅਤੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਜਾਣਕਾਰੀ ਮੁਤਾਬਕ ਬਿਹਾਰ ਦੇ ਵਿਦਿਆਰਥੀ ਕਿਸ਼ਨ ਕੁਮਾਰ ਯਾਦਵ ਅਤੇ ਅਮਨ ਬੀ.ਐਸ.ਸੀ ਦੇ ਆਖਰੀ ਸਮੈਸਟਰ ਦੇ ਵਿਦਿਆਰਥੀ ਸੀ।
ਅਪਰਾਧ
Police ਦੀ ਗੱਡੀ ਦੇਖ ਘਬਰਾ ਕੇ ਜਦੋਂ ਲੱਗਾ ਭੱਜਣ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲਾ ਆਰੋਪੀ | Abp Sanjha
ਹੋਰ ਵੇਖੋ
Advertisement





















