Punjab Weather | ਧੁੰਦ 'ਚ ਲੁਕਿਆ ਪੰਜਾਬ, ਰੇਲਾਂ ਅਤੇ ਫਲਾਈਟਸ ਲੇਟ, ਮੁਸਾਫਿਰ ਖੱਜਲ ਖੁਆਰ
Punjab Weather | ਧੁੰਦ 'ਚ ਲੁਕਿਆ ਪੰਜਾਬ, ਰੇਲਾਂ ਅਤੇ ਫਲਾਈਟਸ ਲੇਟ, ਮੁਸਾਫਿਰ ਖੱਜਲ ਖੁਆਰ
#Punjab #Weather #coldwave #Amritsar #Bathinda #Fog #flightdelay #trains #IGIairport #abpsanjha
ਅੰਮ੍ਰਿਤਸਰ 'ਚ ਹਰ ਪਾਸੇ ਧੁੰਦ ਹੀ ਧੁੰਦ ਹੈ ਕੁਝ ਨਜ਼ਰ ਨਹੀਂ ਆ ਰਿਹਾ, ਸੜਕਾਂ ਤੇ ਵਾਹਨ ਕੀੜੀ ਦੀ ਚਾਲ ਚੱਲ ਰਹੇ ਨੇ, ਪੰਜਾਬ 'ਚ ਅਜਿਹਾ ਮੌਸਮ ਲੰਘੇ 20 ਦਿਨਾਂ ਤੋਂ ਬਰਕਰਾਰ ਹੈ, ਲੋਕਾਂ ਨੇ ਲੋਹੜੀ ਤੋਂ ਬਾਅਦ ਰਾਹਤ ਦੀ ਉਮੀਦ ਕੀਤੀ ਸੀ ਪਰ ਅਜਿਹਾ ਹੋਇਆ ਨਹੀਂ, ਮੌਸਮ ਦਾ ਹੀ ਅਸਰ ਹੈ ਕਿ ਟ੍ਰੇਨਾਂ ਬਹੁਤ ਦੇਰੀ ਨਾਲ ਚੱਲ ਰਹੀਆਂ ਨੇ ਅੱਜ ਦਿੱਲੀ ਤੋਂ ਆਉਣ ਵਾਲੀਆਂ 18 ਰੇਲ ਗੱਡੀਆਂ ਦੇਰੀ ਨਾਲ ਚੱਲ ਰਹੀਆਂ ਹਨ, ਇੰਨਾਂ ਵਿੱਚ ਜੰਮੂ ਤਵੀ ਨਿਊ ਦਿੱਲੀ ਰਾਜਧਾਨੀ ਐਕਸਪ੍ਰੈਸ ਹੈ, ਫਿਰੋਜ਼ਪੁਰ ਮੁੰਬਈ ਐਕਸਪ੍ਰੈਸ ਹੈ ਅਤੇ ਅੰਮ੍ਰਿਤਸਰ ਮੁੰਬਈ ਐਕਸਪ੍ਰੈਸ ਵੀ ਦੇਰੀ ਨਾਲ ਚੱਲ ਰਹੀ ਹੈ |






















