ਪੜਚੋਲ ਕਰੋ
Cabinet Meeting|Bhagwant Maan ਨੇ ਫ਼ਿਰ ਤੋਂ ਸੱਦੀ ਕੈਬਿਨੇਟ ਮੀਟਿੰਗ ਵਾਪਰੀਆਂ ਸਮੇਤ ਕਈਂ ਵਰਗਾ ਨੂੰ ਮਿਲੇਗੀ ਰਾਹਤ !
Cabinet Meeting|Bhagwant Maan ਨੇ ਫ਼ਿਰ ਤੋਂ ਸੱਦੀ ਕੈਬਿਨੇਟ ਮੀਟਿੰਗ ਵਾਪਰੀਆਂ ਸਮੇਤ ਕਈਂ ਵਰਗਾ ਨੂੰ ਮਿਲੇਗੀ ਰਾਹਤ !
Punjab News: ਪੰਜਾਬ ਕੈਬਿਨੇਟ ਦੀ ਅਹਿਮ ਬੈਠਕ 3 ਮਾਰਚ ਨੂੰ ਸੱਦੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਵਪਾਰੀਆਂ ਨਾਲ ਜੁੜੇ ਅਹਿਮ ਫੈਸਲੇ ਲਏ ਜਾ ਸਕਦੇ ਹਨ। ਵਪਾਰੀਆਂ ਨੂੰ ਰਾਹਤ ਦੇਣ ਦੀ ਤਿਆਰੀ 'ਚ ਮਾਨ ਸਰਕਾਰ।
ਮਾਨ ਸਰਕਾਰ ਇੱਕ ਵਾਰ ਫਿਰ ਤੋਂ ਅਹਿਮ ਮੁੱਦਿਆਂ ਨੂੰ ਲੈ ਕੇ ਮੀਟਿੰਗ ਕਰਨ ਜਾ ਰਹੀ ਹੈ। ਜਿਸਦੇ ਚੱਲਦੇ ਭਲਕੇ ਯਾਨੀਕਿ 3 ਮਾਰਚ ਨੂੰ ਪੰਜਾਬ ਕੈਬਿਨੇਟ ਦੀ ਮੀਟਿੰਗ ਸੱਦ ਲਈ ਗਈ ਹੈ। ਜਿਸ ਵਿੱਚ ਵਪਾਰੀਆਂ ਨਾਲ ਜੁੜੇ ਅਹਿਮ ਫੈਸਲੇ ਲਏ ਜਾ ਸਕਦੇ ਹਨ।
Punjab News: ਭਲਕੇ ਹੋਏਗੀ ਪੰਜਾਬ ਕੈਬਿਨੇਟ ਦੀ ਅਹਿਮ ਬੈਠਕ, ਲਏ ਜਾ ਸਕਦੇ ਅਹਿਮ ਫੈਸਲੇ
ਹੋਰ ਵੇਖੋ
Advertisement




















