ਪੜਚੋਲ ਕਰੋ
Advertisement
(Source: ECI/ABP News/ABP Majha)
ਪੰਚਾਇਤ ਚੋਣਾਂ 'ਚ ਜੋ ਵੀ ਅਮਨ ਸ਼ਾਂਤੀ ਭੰਗ ਕਰੇਗਾ ਉਸਨੂੰ ਬਖਸ਼ਿਆ ਨਹੀਂ ਜਾਏਗਾ-ਮਲਵਿੰਦਰ ਕੰਗ
ਪੰਚਾਇਤ ਚੋਣਾ ਬਾਰੇ ਬੋਲੇ ਆਪ ਸਾਂਸਦ ਮਲਵਿੰਦਰ ਕੰਗ
ਇਸ ਵਾਰ ਉਮੀਦਵਾਰਾਂ ਦੀਆਂ ਨਾਮਜਦਗੀਆਂ ਵਿੱਚ ਵਾਧਾ ਹੋਈਆਂ ਹਨ ।
ਪੰਚਾਇਤ ਚੋਣ ਵਿੱਚ ਕੋਈ ਧਕੇਸ਼ਾਹੀ ਨਹੀ ਹੋ ਰਹੀ ਹੈ ।
ਸਾਡੀ ਸਰਕਾਰ ਪੰਜਾਬ ਵਿਚ ਬਿਨਾ ਕਿਸੇ ਪਖਪਾਤ ਤੋਂ ਚੋਣ ਕਰਵਾ ਰਹੀ ਹੈ ।
ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਵਧ ਤੋ ਵਧ ਇਸ ਚੋਣ ਵਿਚ ਹਿਸਾ ਲਓ
ਪੰਜਾਬ ਵਿਚ ਅਮਨ ਸ਼ਾਂਤੀ ਨੂੰ ਬਰਕਰਾਰ ਰਖਿਆ ਜਾਏਗਾ । ਜੋ ਕੋਈ ਵੀ ਅਮਨ ਸ਼ਾਂਤੀ ਭੰਗ ਕਰੇਗਾ । ਉਸ ਤੇ ਸਖਤ ਕਾਰਵਾਈ ਕਰੇਗੀ ।
ਗ੍ਰਾਮ ਪੰਚਾਇਤਾਂ ਦੀ ਚੋਣ ਵਿਚ ਜਿਆਦਾ ਤੋ ਜਿਆਦਾ ਲੋਕ ਹਿਸਾ ਲੈਣ ਇਸ ਲਈ ਸਰਕਾਰ ਹਰ ਕਦਮ ਚੁਕ ਰਹੀ ਹੈ ।
ਪੁਰਾਣੀਆਂ ਸਰਕਾਰਾਂ ਨੇ ਪੰਚਾਇਤ ਚੋਣਾ ਨੂੰ ਹਮੇਸ਼ਾ ਹੀ ਲੁਟਣ ਦੀ ਕੋਸ਼ਿਸ਼ ਕੀਤੀ ਹੈ ।
Tags :
Malwinder Kangਚੰਡੀਗੜ੍ਹ
MLA Kulwant Singh| ਆਪ ਦੀ ਜਿੱਤ ਤੇ ਵਿਧਾਇਕ ਕੁਲਵੰਤ ਸਿੰਘ ਨੇ ਵਿਰੋਧੀਆਂ ਨੂੰ ਸੁਣਾਈਆਂ ਖਰੀਆਂ ਖਰੀਆਂ
ਹੋਰ ਵੇਖੋ
Advertisement
ਟਾਪ ਹੈਡਲਾਈਨ
ਆਈਪੀਐਲ
ਕ੍ਰਿਕਟ
ਪੰਜਾਬ
ਦੇਸ਼
Advertisement
Advertisement
ਟ੍ਰੈਂਡਿੰਗ ਟੌਪਿਕ
Advertisement