ਸੜਕ 'ਤੇ ਚਲਦੀ Audi ਬਣੀ ਅੱਗ ਦਾ ਗੋਲਾ, ਵੀਡੀਓ ਦੇਖ ਕੰਬ ਜਾਵੇਗੀ ਰੂਹ !
*5-6-7 ਅਕਤੂਬਰ ਨੂੰ ਮੌਸਮ ਵਿਭਾਗ ਵੱਲੋਂ ਪੰਜਾਬ,ਹਿਮਾਚਲ ਅਤੇ ਜੰਮੂ ਕਸ਼ਮੀਰ ਵਿੱਚ ਭਾਰੀ ਬਾਰਿਸ਼ ਦੀ ਚੇਤਾਵਨੀ,,ਇਹ ਦੁਖਦਾਈ ਖ਼ਬਰ ਕਿਉਂਕਿ ਪਹਿਲਾਂ ਹੀ ਕੁਦਰਤ ਨੇ ਕੀਤਾ ਭਾਰੀ ਨੁਕਸਾਨ..*
*ਮੌਸਮ ਵਿਭਾਗ ਦੀ ਚੇਤਾਵਨੀ ਦੇ ਨਾਲ ਹੀ 2 ਅਕਤੂਬਰ ਤੋਂ ਹੀ ਸਰਕਾਰ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ,*
*2 ਅਕਤੂਬਰ ਨੂੰ ਹੀ ਲੇ ਲਿਆ ਸੀ ਫੈਸਲਾ ਕਿ ਰਣਜੀਤ ਸਾਗਰ ਡੈਮ ਵਿੱਚੋਂ 35000 ਕਿਉਸਕ ਪਾਣੀ ਛੱਡ ਦਵਾਂਗੇ,,ਜਿਸ ਵਿਚੋਂ 20000 ਕਿਓਸਕ ਪਾਣੀ ਚੋਂ ਕਰਾਂਗੇ ਬਿਜਲੀ ਤਿਆਰ ਅਤੇ 15000 ਵੈਸੇ ਹੀ ਛੱਡ ਦਵਾਂਗੇ ਜਿਸ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ*
*ਹੁਣ ਪੋਂਗ ਡੈਮ ਦਾ ਲੈਵਲ 1388 ਫੁੱਟ ਦੇ ਕਰੀਬ ਅਤੇ ਭਾਖੜਾ ਦਾ 1673 ਫੁੱਟ ਹੈ,,BBMB ਨੇ ਅੱਜ ਮੀਟਿੰਗ ਕਰਕੇ ਫੈਸਲਾ ਲਿਆ ਕਿ 50000 ਕਿਉਸਕ ਪਾਣੀ ਛੱਡਿਆ ਜਾਵੇਗਾ*
*ਸਾਡੇ ਮਹਿਕਮੇ ਦੇ ਸਾਰੇ ਅਫ਼ਸਰ ਕੱਲ ਤੂੰ ਹੀ ਲਗਾਤਾਰ ਸਤਰਕ ਹਨ ਤਾਂ ਜੋ ਕਿਸੇ ਕਿਸਮ ਦਾ ਨੁਕਸਾਨ ਨਾ ਹੋ ਸਕੇ*
*ਉਹਨਾਂ ਕਿਹਾ ਕਿ ਇਸ ਵਾਰ ਕੁਦਰਤ ਆਪਣਾ ਵੱਡਾ ਪ੍ਰਕੋਪ ਦਿਖਾ ਰਹੀ ਹੈ ਪਹਿਲਾਂ ਵੀ ਪੰਜਾਬ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ*
*ਪਹਿਲਾਂ ਵੀ ਪੰਜਾਬ ਸਰਕਾਰ ਦੇ ਕੀਤੇ ਗਏ ਅਗਾਊਂ ਪ੍ਰਬੰਧਾਂ ਦੇ ਕਾਰਨ ਨੁਕਸਾਨ ਘੱਟ ਹੋਇਆ ਹੈ,,ਜਿਸ ਦੀ ਵੱਡੀ ਉਦਾਹਰਨ ਘਗਰ ਦਰਿਆ ਹੈ ਜਿਆਦਾ ਪਾਣੀ ਹੋਣ ਦੇ ਕਾਰਨ ਵਿਓ ਨਹੀਂ ਟੁੱਟਿਆ*
*2023 ਦੇ ਵਿੱਚ ਆਏ ਹੜਾਂ ਦੌਰਾਨ ਘੱਗਰ ਨੇ ਵੱਡਾ ਨੁਕਸਾਨ ਕੀਤਾ ਸੀ। ਪਰ ਇਸ ਵਾਰ ਪਾਣੀ ਦਾ ਪੱਧਰ ਜਿਆਦਾ ਹੋਣ ਦੇ ਬਾਵਜੂਦ ਵੀ ਘੱਗਰ ਦੇ ਬੰਨ ਅਟੁੱਟ ਰਹੇ*






















