ਪੜਚੋਲ ਕਰੋ
ਪੰਜਾਬ ਪੁਲਿਸ ਦੀ ਹੈਵਾਨੀਅਤ, ਕੁੱਟ-ਕੁੱਟ ਅੱਧ-ਮਰਿਆ ਕੀਤਾ ਵਿਅਕਤੀ
ਪੰਜਾਬ ਪੁਲਿਸ ਦੀ ਹੈਵਾਨੀਅਤ, ਕੁੱਟ-ਕੁੱਟ ਅੱਧ-ਮਰਿਆ ਕੀਤਾ ਵਿਅਕਤੀ ਬਟਾਲਾ ਦੇ ਡੇਰਾ ਰੋਡ ਨੇੜੇ ਸਟਾਰ ਹੋਟਲ ਨੇੜੇ ਇਕ ਵਰਦੀਧਾਰੀ ਅਤੇ ਇਕ ਬਿਨਾਂ ਵਰਦੀ ਸਬ ਇੰਸਪੈਕਟਰਾਂ ਵਲੋਂ ਇਕ ਵਿਅਕਤੀ ਜਿਹਡ਼ਾ ਪਤਰਕਾਰ ਵੀ ਹੈ ਉਸ ਨਾਲ ਬੁਰੀ ਤਰ੍ਹਾਂ ਮਾਰਕੁਟਾਈ ਕੀਤੀ ਗਈ। ਸੀਸੀਟੀਵੀ ਵਿਚ ਸਾਫ ਦਿਖਾਈ ਦੇ ਰਿਹਾ ਹਾਂ ਕਿ ਕਿਸ ਤਰ੍ਹਾਂ ਦੋਵੇਂ ਸਬ ਇੰਸਪੈਕਟਰ ਜੋ ਬਠਿੰਡਾ ਵਿਚ ਤੈਨਾਤ ਹਨ ਬਲਵਿੰਦਰ ਕੁਮਾਰ ਨੂੰ ਸੜਕ ਤੇ ਕਢੀਸ ਕੇ ਢੁੱਡਾਂ ਮਾਰ ਰਹੇ ਹਨ ਅਤੇ ਵੀਡੀਓ ਵਿੱਚ ਇਸ ਤਰਾਂ ਲਗ ਰਿਹਾ ਹੈ ਕਿ ਬਲਵਿੰਦਰ ਕੁਮਾਰ ਨੂੰ ਮਰਿਆ ਸਮਝ ਕੇ ਦੋਨਾਂ ਸੜਕ ਤੇ ਹੀ ਛੱਡ ਗਏ। ਜਿਸਦੇ ਬਾਅਦ ਪੁਲਿਸ ਥਾਣਾ ਸਿਵਲ ਲਾਈਨ ਵਿਚ ਆਰੋਪੀ ਸੁਰਜੀਤ ਕੁਮਾਰ ਵਾਸੀ ਗੁਰੂ ਨਾਨਕ ਨਗਰ ਅਤੇ ਮਨਦੀਪ ਸਿੰਘ ਵਾਸੀ ਹਾਊਸਿੰਗ ਫੈਡ ਕਲੋਨੀ ਬਠਿੰਡਾ ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।
ਹੋਰ ਵੇਖੋ






















