ਪੜਚੋਲ ਕਰੋ
Sangrur : ਮੀਤ ਹੇਅਰ ਸਾਡੇ ਇਲਾਕੇ ਦਾ, ਸੰਗਰੂਰ ਦੇ ਲੋਕਾਂ ਨੇ ਕੀ ਕਿਹਾ ?
Sangrur : ਮੀਤ ਹੇਅਰ ਸਾਡੇ ਇਲਾਕੇ ਦਾ, ਸੰਗਰੂਰ ਦੇ ਲੋਕਾਂ ਨੇ ਕੀ ਕਿਹਾ ?
ਸੰਗਰੂਰ ਲੋਕ ਸਭਾ ਸੀਟ ਤੋਂ ਆਪ ਉਮੀਦਵਾਰ ਬਾਰੇ ਸੰਗਰੂਰ ਦੇ ਪਿੰਡ ਦੇ ਲੋਕਾਂ ਨੇ ਕਿਹਾ ਕਿ ਜਿਨ੍ਹੇ ਵੀ ਉਮੀਦਵਾਰ ਹਨ ਸਾਰੇ ਹੀ ਬਾਹਰ ਤੋਂ ਆਏ ਹਨ ਸਿਰਫ ਮੀਤ ਹੇਅਰ ਹੀ ਸੰਗਰੂਰ ਤੋਂ ਹੈ । ਪਹਿਲੀਆਂ ਸਰਕਾਰਾ ਨੇ ਰਾਜ ਕਰਿਆ ਪਰ ਲੁਟ ਕੇ ਖਾ ਗਏ । ਜਦੋ ਦੀ ਆਪ ਸਰਕਾਰ ਆਈ ਹੈ ਇਹਨਾ ਨੇ ਗਰੀਬ ਲੋਕਾ ਦਾ ਬਿਜਲੀ ਦਾ ਬਿਲ ਮੁਆਫ ਕੀਤਾ । ਬਰਨਾਲਾ ਤੋਂ ਜਿੱਤੇ ਹੋਏ ਵਿਧਾਇਕ ਹਨ ਮੀਤ ਹੇਅਰ। ਕਾਂਗਰਸ ਅਤੇ ਅਕਾਲੀ ਦਲ ਬਾਰੇ ਸੰਗਰੂਰ ਦੇ ਲੋਕਾਂ ਨੇ ਕੀ ਕਿਹਾ ।
ਗਰਮੀ ਦੇ ਬਾਵਜੂਦ ਵੀ ਲੋਕ ਮੀਤ ਹੇਅਰ ਨੂੰ ਸੁਣਨ ਲਈ ਪਹੁੰਚੇ ।
ਹੋਰ ਵੇਖੋ






















