ਪੜਚੋਲ ਕਰੋ
Sangrur: ਜੋ ਵਾਅਦਾ ਸਾਡੀ ਸਰਕਾਰ ਨੇ ਨਹੀਂ ਕੀਤਾ ਸੀ ਉਹ ਵੀ ਪੂਰਾ ਕੀਤਾ - ਮੀਤ ਹੇਅਰ
ਸੰਗਰੂਰ ਤੋਂ ਆਪ ਉਮੀਦਵਾਰ ਮੀਤ ਹੇਅਰ ਨੇ ਕਿਹਾ ਕਿ ਜਿਹੜਾ ਵਾਅਦਾ ਨਹੀਂ ਕੀਤਾ ਸੀ ਉਹ ਵੀ ਪੂਰਾ ਕੀਤਾ ਹੈ।
Sangrur (Ashraph Dhuddy)
ਸਾਡੀ ਆਪ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਹਨ । 14 ਟੋਲ ਪਲਾਜਾ ਪੰਜਾਬ ਵਿੱਚ ਬੰਦ ਕੀਤੇ ਹਨ , ਸੜਕ ਸੁਰੱਖਿਆ ਫੋਰਸ ਚਲਾਈ ਹੈ , ਮੋਟਰਾਂ ਤੇ ਬਿਜਲੀ ਨਿਰਵਿਘਣ ਦਿੱਤੀ ਹੈ ਇਹ ਤਾਂ ਵਾਅਦਾ ਸਾਡੀ ਸਰਕਾਰ ਨੇ ਕੀਤਾ ਨਹੀਂ ਸੀ ਫਿਰ ਵੀ ਇਹ ਕੰਮ ਕੀਤੇ ਹਨ । ਬਾਕੀ ਜੋ ਵਾਅਦੇ ਸਾਡੀ ਸਰਕਾਰ ਵਲੋ ਰਹਿ ਗਏ ਹਨ ਉਹ ਵੀ ਪੂਰੇ ਕਰਾਂਗੇ । ਔਰਤਾਂ ਨੂੰ ਜਲਦ 1000 ਰੁਪਇਆ ਮਹੀਨੇ ਦਾ ਦੇਣਾ ਸ਼ੁਰੂ ਕਰੇਗੀ ਸਾਡੀ ਸਰਕਾਰ।
ਨਹਿਰੀ ਪਾਣੀ ਦੀ ਚੈਂਕਿੰਗ ਕੀਤੀ ਗਈ ਅਤੇ ਪੰਜਾਬ ਦਾ ਪਾਣੀ ਪੰਜਾਬ ਵਿੱਚ ਰੋਕਿਆ ਗਿਆ ਹੈ ।
ਹੋਰ ਵੇਖੋ






















