ਪੜਚੋਲ ਕਰੋ
Advertisement
ਸੰਗਰੂਰ ਪ੍ਰਦਰਸ਼ਨ 'ਚ ਭੀੜ 'ਚ ਫਸੀ ਮਹਿਲਾ ਕਾਂਸਟੇਬਲ ਦੀ ਸਿਹਤ ਵਿਗੜੀ
ਸੰਗਰੂਰ ਪ੍ਰਦਰਸ਼ਨ 'ਚ ਭੀੜ 'ਚ ਫਸੀ ਮਹਿਲਾ ਕਾਂਸਟੇਬਲ ਦੀ ਸਿਹਤ ਵਿਗੜੀ
ਸੰਗਰੂਰ ਦੇ ਮੁੱਖ ਮੰਤਰੀ ਨਿਵਾਸ ਅੱਗੇ ਕੰਪਿਊਟਰ ਅਧਿਆਪਕਾਂ ਵੱਲੋਂ ਕੀਤੇ ਧਰਨੇ ਦੌਰਾਨ ਪੁਲੀਸ ਮੁਲਾਜ਼ਮ ਮਨਦੀਪ ਕੌਰ ਦੀ ਸਿਹਤ ਵਿਗੜੀ।
ਹੱਥੋਪਾਈ ਦੌਰਾਨ ਭੀੜ ਵਿੱਚ ਫਸ ਗਈ ਮਨਦੀਪ ਕੌਰ, ਹੁਣ ਸਾਹ ਲੈਣ ਵਿੱਚ ਮੁਸ਼ਕਲ, ਸੰਗਰੂਰ ਦੇ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਦਾਖਲ।
ਡਾਕਟਰਾਂ ਵੱਲੋਂ ਸਿਟੀ ਸਕੈਨ ਕੀਤਾ ਜਾ ਰਿਹਾ ਹੈ, ਐਸਪੀ ਪਲਵਿੰਦਰ ਚੀਮਾ ਨੇ ਦੱਸਿਆ ਕਿ ਪੁਲੀਸ ਮੁਲਾਜ਼ਮ ਲੜਕੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਅਧਿਆਪਕਾਂ ਨੂੰ ਨਸੀਹਤ ਦਿੰਦੇ ਹੋਏ ਐਸ ਪੀ ਪਲਵਿੰਦਰ ਚੀਮਾ ਨੇ ਕਿਹਾ ਕਿ ਅਧਿਆਪਕਾਂ ਨੂੰ ਪ੍ਰਦਰਸ਼ਨ ਦੋਰਾਨ ਮਹਿਲਾ ਪੁਲਿਸ ਅਫਸਰਾਂ ਨਾਲ ਸਲੀਕੇ ਨਾਲ ਪੇਸ਼ ਆਉਣਾ ਚਾਹੀਦਾ ਹੈ ।
Tags :
#Sangrurਸੰਗਰੂਰ
ਮੋਗਾ ਕਿਸਾਨ ਮਹਾਂਪੰਚਾਇਤ 'ਚ ਜੋਗਿੰਦਰ ਉਗਰਾਹਾਂ ਦਾ ਵੱਡਾ ਬਿਆਨ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਦੇਸ਼
ਪਟਿਆਲਾ
ਲੁਧਿਆਣਾ
ਟ੍ਰੈਂਡਿੰਗ ਟੌਪਿਕ
Advertisement