ਪੜਚੋਲ ਕਰੋ
ਅਦਾਕਾਰ ਆਸਿਫ਼ ਬਸਰਾ ਨੇ ਕੀਤੀ ਖ਼ੁਦਕੁਸ਼ੀ, ਬੌਲੀਵੁੱਡ ਦੇ ਨਾਲ ਹੌਲੀਵੁੱਡ ਫ਼ਿਲਮ 'ਚ ਵੀ ਕੀਤਾ ਕੰਮ
ਬਾਲੀਵੁੱਡ ਅਦਾਕਾਰ ਆਸਿਫ ਬਸਰਾ ਨੇ ਖੁਦਕੁਸ਼ੀ ਕਰ ਲਈ ਹੈ ਅਭਿਨੇਤਾ ਨੇ ਧਰਮਸ਼ਾਲਾ ਦੇ ਮਕਲੋੜਗੰਜ ਵਿਖੇ ਇਕ ਕੈਫੇ ਵਿਚ ਆਤਮ ਹੱਤਿਆ ਕਰ ਲਈ। ਆਸਿਫ਼ ਬਸਰਾ ਵਲੋਂ ਕੀਤੀ ਖ਼ੁਦਕੁਸ਼ੀ ਦਾ ਕੋਈ ਕਾਰਨ ਅਜੇ ਸਾਹਮਣੇ ਨਹੀਂ ਆਈਆਂ .ਕਾਂਗੜਾ ਪੁਲਿਸ ਦੇ ਐਸਐਸਪੀ ਵਿਮੁਕਤ ਰੰਜਨ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ .ਆਸਿਫ ਬਸਰਾ ਦੇ ਕਰੀਅਰ ਦੀ ਗੱਲ ਕਰੀਏ ਤਾ ਉਨ੍ਹਾਂ ਨੇ ਕਈ ਟੀਵੀ ਸ਼ੋਅਜ਼ , ਵੈੱਬ ਸੀਰੀਜ਼ ਤੇ ਬਾਲੀਵੁੱਡ ਫ਼ਿਲਮਾਂ ਕੀਤੀਆਂ ਨੇ.
ਹੋਰ ਵੇਖੋ






















