ਪੜਚੋਲ ਕਰੋ
ਨੇਹਾ ਕੱਕੜ ਦੇ ਗੀਤ 'ਚ ਨਜ਼ਰ ਆਏਗੀ ਅਲੀ ਗੋਨੀ ਤੇ ਜੈਸਮੀਨ ਭਸੀਨ ਦੀ ਜੋੜੀ
ਗਾਇਕਾ ਨੇਹਾ ਕੱਕੜ ਨੂੰ ਜੇਕਰ ਫੀਮੇਲ ਗਾਣਿਆਂ ਦੀ ਮਸ਼ੀਨ ਕਿਹਾ ਜਾਏ ਤਾ ਇਸ 'ਚ ਕੋਈ ਹਰਜ਼ ਨਹੀਂ. ਨੇਹਾ ਕੱਕੜ ਇਕ ਤੋਂ ਬਾਅਦ ਇਕ ਗੀਤ ਰਿਲੀਜ਼ ਕਰਦੀ ਰਹਿੰਦੀ ਹੈ. ਪਲੇਬੈਕ ਗਾਇਕੀ ਦੇ ਨਾਲ-ਨਾਲ ਸਿੰਗਲ ਟ੍ਰੈਕਸ 'ਚ ਆਪਣੀ ਆਵਾਜ਼ ਦਿੰਦੀ ਰਹਿੰਦੀ ਹੈ. ਨੇਹਾ ਕੱਕੜ ਦੇ ਅਗਲੇ ਗਾਣੇ 'ਦੋ ਫੋਨ' ਦਾ ਐਲਾਨ ਹੋ ਗਿਆ ਹੈ. ਖਾਸ ਗੱਲ ਹੈ ਕਿ ਗਾਣੇ 'ਚ ਜੇਸਲੀ ਯਾਨੀ ਕਿ ਜੈਸਮੀਨ ਭਸੀਨ ਤੇ ਅਲੀ ਗੋਨੀ ਦੀ ਜੋੜੀ ਨਜ਼ਰ ਆਏਗੀ
ਹੋਰ ਵੇਖੋ

















