ਪੜਚੋਲ ਕਰੋ
ਕੰਗਨਾ ਰਣੌਤ ਦੀਆਂ ਵਧੀਆ ਮੁਸ਼ਿਕਲਾਂ, ਕੋਰਟ ਨੇ ਕੰਗਨਾ ਖਿਲਾਫ ਜਾਰੀ ਕੀਤਾ ਵਾਰੰਟ
ਬੌਲੀਵੁੱਡ ਦੇ ਦਿੱਗਜ ਰਾਈਟਰ ਜਾਵੇਦ ਅਖਤਰ ਵੱਲੋਂ ਦਰਜ਼ ਕਰਵਾਏ ਗਏ ਮਾਣਹਾਨੀ ਦੇ ਕੇਸ ਵਿੱਚ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ। ਅਦਾਲਤ ਨੇ ਕੰਗਨਾ ਖਿਲਾਫ ਮਾਣਹਾਨੀ ਦੇ ਕੇਸ ਵਿੱਚ ਪੇਸ਼ ਨਾ ਹੋਣ ਲਈ ਇਹ ਵਾਰੰਟ ਜਾਰੀ ਕੀਤਾ ਹੈ ।
ਹੋਰ ਵੇਖੋ






















