ਟੀ.ਵੀ ਐਕਟਰ ਆਸ਼ੀਸ਼ ਰਾਏ ਦਾ ਹੋਇਆ ਦੇਹਾਂਤ.ਕਿਡਨੀ ਦੀ ਬਿਮਾਰੀ ਨਾਲ ਜੂਝ ਰਹੇ ਸੀ ਆਸ਼ੀਸ਼ ਰਾਏ.ਕਈ ਟੀ.ਵੀ ਸਿਰੀਅਲਜ਼ 'ਚ ਨਜ਼ਰ ਆਏ ਆਸ਼ੀਸ਼.55 ਸਾਲ ਦੀ ਉਮਰ 'ਚ ਹੋਇਆ ਦੇਹਾਂਤ