ਪੜਚੋਲ ਕਰੋ
ਫਿਲਮ' ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਦੇ ਨਾਮ ਨਵਾਂ ਰਿਕਾਰਡ
ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਤਕਰੀਬਨ ਪਿਛਲੇ ਦੋ ਸਾਲਾਂ ਤੋਂ ਵੱਡੇ ਪਰਦੇ ਤੋਂ ਦੂਰ ਨੇ , ਪਰ ਉਨ੍ਹਾਂ ਦੀ ਸ਼ਖਸ਼ੀਅਤ ਤੇ ਪਰਸਨੈਲਿਟੀ ਸ਼ਾਹਰੁਖ ਨੂੰ ਸੁਰਖੀਆਂ ਵਿੱਚ ਲਿਆ ਦਿੰਦੀ ਹੈ. ਸ਼ਾਹਰੁਖ ਖਾਨ ਅਤੇ ਕਾਜੋਲ ਦੀ 25 ਸਾਲ ਪੁਰਾਣੀ ਫਿਲਮ ਨੇ ਇੰਡੀਅਨ ਸਿਨੇਮਾ ਵਿਚ ਇਤਿਹਾਸ ਰਚਿਆ ਹੈ ਜੀ ਹਾ ਗੱਲ ਹੋ ਰਹੀ ਹੈ 25 ਸਾਲ ਪਹਿਲਾਂ ਬਾਕਸ ਆਫਿਸ 'ਤੇ ਰਿਲੀਜ਼ ਹੋਈ ਫਿਲਮ' ਦਿਲਵਾਲੇ ਦੁਲਹਨੀਆ ਲੇ ਜਾਏਂਗੇ 'ਦੀ, ਜਿਸ ਨੂੰ ਤੁਸੀਂ 'ਡੀ ਡੀ ਐਲ ਜੇ' ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ .25 ਸਾਲ ਪੂਰੇ ਹੋਣ ‘ਤੇ ਲੰਡਨ‘ ਚ ਇਸ ਦੀ ਸਿਲਵਰ ਜੁਬਲੀ ਮਨਾਈ ਜਾਏਗੀ । ਇਸ ਦੇ ਨਾਲ ਹੀ ਸ਼ਾਹਰੁਖ ਖਾਨ ਅਤੇ ਕਾਜੋਲ ਦੇ ਬਰੌਂਜ਼ ਦੇ ਸਟੈਚੂ ਲੰਡਨ ਦੇ ਲਾਈਸੈਸਟਰ ਸਕੁਏਅਰ 'ਤੇ ਲਗਾਏ ਜਾਣਗੇ |
ਹੋਰ ਵੇਖੋ






















