ਪੜਚੋਲ ਕਰੋ
ਕੰਗਨਾ ਰਣੌਤ ਬਣੇਗੀ ਹੋਸਟ, ਅਮਰੀਕੀ ਸ਼ੋਅ ਦਾ ਹੋਵੇਗਾ ਹਿੰਦੀ ਵਰਜ਼ਨ
ਅਦਾਕਾਰਾ ਕੰਗਨਾ ਰਣੌਤ ਹੁਣ ਹੋਸਟ ਬਣਨ ਜਾ ਰਹੀ ਹੈ. ਕੰਗਨਾ ਇਕ ਰਿਐਲਟੀ ਸ਼ੋਅ ਨੂੰ ਹੋਸਟ ਕਰੇਗੀ. ਇਸ ਸ਼ੋਅ ਦਾ ਨਾਲ ਅਦਾਕਾਰਾ OTT ਪਲੇਟਫਾਰਮ 'ਤੇ ਵੀ ਕਦਮ ਰਖੇਗੀ. ਕਿਹਾ ਜਾ ਰਿਹਾ ਹੈ ਕਿ ਇਹ ਸ਼ੋਅ ਅਮੇਰਿਕਨ ਰਿਐਲਿਟੀ ਸ਼ੋਅ 'Temptation Island' ਦਾ ਹਿੰਦੀ ਵਰਜ਼ਨ ਹੋਏਗਾ.
ਹੋਰ ਵੇਖੋ

















