ਪੜਚੋਲ ਕਰੋ
Advertisement
'Laal Singh Chaddha' ਦੇ ਸੌਂਗ 'Kahani' 'ਚ ਵੇਖਣ ਨੂੰ ਮਿਲਿਆ Aamir ਅਤੇ Kareena ਦਾ ਰੌਮਾਂਟਿਕ ਅੰਦਾਜ਼
Aamir Khan Laal Singh Chaddha Kahani Song: ਆਮਿਰ ਖਾਨ ਲਈ ਹਰ ਫਿਲਮ ਬਹੁਤ ਖਾਸ ਹੁੰਦੀ ਹੈ ਪਰ ਲਾਲ ਸਿੰਘ ਚੱਢਾ ਉਸ ਲਈ ਕਿਸੇ ਡਰੀਮ ਪ੍ਰੋਜੈਕਟ ਤੋਂ ਘੱਟ ਨਹੀਂ ਹੈ। ਫਿਲਮ 'ਤੇ ਸਾਲਾਂ ਤੋਂ ਕੰਮ ਚੱਲ ਰਿਹਾ ਸੀ ਅਤੇ ਹੁਣ ਫਾਈਨਲ ਫਿਲਮ ਵੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫਿਲਮ ਦਾ ਪਹਿਲਾ ਗੀਤ Kahani ਰਿਲੀਜ਼ ਹੋ ਗਿਆ ਹੈ। ਪਹਿਲਾਂ ਇਸ ਗੀਤ ਦਾ ਸਿਰਫ ਆਡੀਓ ਹੀ ਰਿਲੀਜ਼ ਹੋਇਆ ਸੀ ਪਰ ਹੁਣ ਇਸ ਦਾ ਵਿਜ਼ੂਅਲ ਟ੍ਰੀਟ ਦਰਸ਼ਕਾਂ ਨਾਲ ਸਾਂਝਾ ਕੀਤਾ ਗਿਆ ਹੈ।
ਮਨੋਰੰਜਨ
ਅਕਾਲ ਦੇ ਟੀਜ਼ਰ ਨਾਲ ਗਿੱਪੀ ਦਾ ਕਮਾਲ , ਨਿਮਰਤ ਖ਼ੈਰਾ ਤੇ ਘੁੱਗੀ ਕਰਣਗੇ ਹੈਰਾਨ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
ਟ੍ਰੈਂਡਿੰਗ ਟੌਪਿਕ
Advertisement