ਪੜਚੋਲ ਕਰੋ
ਮਾਧੁਰੀ ਦੀਕਸ਼ਿਤ ਦਾ ਫੈਨਸ ਨੂੰ ਸੰਦੇਸ਼
#Madhuridixit #Covid-19
ਮਾਧੁਰੀ ਦੀਕਸ਼ਿਤ ਨੇ ਬੀਤੇ ਦਿਨ ਆਪਣਾ ਜਨਮ ਦਿਨ ਸੇਲੀਬ੍ਰੇਟ ਕੀਤਾ. ਮਾਧੁਰੀ ਨੂੰ
ਉਨ੍ਹਾਂ ਦੇ ਫੈਨਸ ਨੇ ਵੀ ਜਨਮਦਿਨ ਦੀ ਵਧਾਈ ਦਿੱਤੀ ਸੀ. ਜਿਸ ਤੋਂ ਬਾਅਦ ਮਾਧੁਰੀ ਨੇ
ਸਭ ਦਾ ਧੰਨਵਾਦ ਦਾ ਕੀਤਾ ਹੀ ਨਾਲ ਹੀ ਇਕ ਖਾਸ ਸੰਦੇਸ਼ ਵੀ ਦਿੱਤਾ . ਮਾਧੁਰੀ ਨੇ ਇਸ
ਜਨਮ ਦਿਨ ਦੇ ਮੌਕੇ ਪਾਈ ਇਸ ਵੀਡੀਓ 'ਚ ਕੋਰੋਨਾ ਤੋਂ ਸੁਚੇਤ ਰਹਿਣ ਦੀ ਗੱਲ ਕਹਿ ਹੈ...
--
ਹੋਰ ਵੇਖੋ






















