ਪੜਚੋਲ ਕਰੋ
ਸੁਰਖ਼ੀਆਂ 'ਚ ਅਦਾਕਾਰ ਮਿਥੁਨ ਚੱਕਰਵਰਤੀ ਦੀ ਸਿਹਤ ਵਿਗੜਨ ਦੀਆਂ ਖਬਰਾਂ
ਮਸ਼ਹੂਰ ਅਭਿਨੇਤਾ ਮਿਥੁਨ ਚੱਕਰਵਰਤੀ ਦੀ ਸਹਿਤ ਵਿਗੜਨ ਦੀਆਂ ਖਬਰਾਂ ਸਾਹਮਣੇ ਆਈਆਂ ਨੇ. ਪਿਛਲੇ ਕਈ ਦਿਨਾਂ ਤੋਂ ਮਿਥੁਨ ਚੱਕਰਵਰਤੀ ਦੇਹਰਾਦੂਨ ਅਤੇ ਮਸੂਰੀ ਵਿਚ ਫ਼ਿਲਮ 'ਕਸ਼ਮੀਰ ਫਾਇਲਸ' ਦੀ ਸ਼ੂਟਿੰਗ ਕਰ ਰਹੇ ਸਨ .ਇਸ ਵਿਚਾਲੇ ਉਨ੍ਹਾਂ ਨੂੰ Stomach ਇਨਫੈਕਸ਼ਨ ਦੇ ਕਾਰਨ ਸ਼ੂਟਿੰਗ ਨੂੰ ਰੋਕਣਾ ਪਿਆ ਸੀ .
ਹੋਰ ਵੇਖੋ





















