ਪੜਚੋਲ ਕਰੋ
ਬਾਲੀਵੁੱਡ 'ਚ ਨਵੇਂ ਸਾਲ ਦਾ ਜਸ਼ਨ
#Newyearcelebration #Bollywood #2021
ਬਾਲੀਵੁੱਡ 'ਚ ਵੀ ਨਵੇਂ ਸਾਲ ਦਾ ਜਸ਼ਨ ਵੇਖਿਆ ਗਿਆ. ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਨਿਊ ਯੀਅਰ ਪਾਰਟੀ ਤੇ ਕਈ ਬਾਲੀਵੁੱਡ ਸਿਤਾਰੇ ਪਹੁੰਚੇ . ਓਥੇ ਹੀ ਅਮਿਤਾਭ ਬੱਚਨ ਤੇ ਕਰੀਨਾ ਕਪੂਰ ਨੇ ਆਪਣੇ-ਆਪਣੇ ਪਰਿਵਾਰ ਨਾਲ ਨਵੇਂ ਸਾਲ ਜਸ਼ਨ ਮਨਾਇਆ. ਜਿਸਦੀਆਂ ਤਸਵੀਰਾਂ ਤੇ ਵੀਡਿਓਜ਼ ਦੇਖਣ ਲਾਇਕ ਨੇ.
ਹੋਰ ਵੇਖੋ





















