ਪੜਚੋਲ ਕਰੋ
ਅਦਾਕਾਰ ਆਰ ਮਾਧਵਨ ਬਣੇ ਨਿਰਦੇਸ਼ਕ , ਜਲਦ ਰਿਲੀਜ਼ ਹੋਵੇਗਾ ਪਹਿਲੀ ਡਾਇਰੈਕਟ ਕੀਤੀ ਫਿਲਮ ਦਾ ਟ੍ਰੇਲਰ
ਬਾਲੀਵੁੱਡ ਅਦਾਕਰਾ ਆਰ ਮਾਧਵਨ ਨੂੰ ਕਈ ਫ਼ਿਲਮਾਂ 'ਚ ਅਦਾਕਾਰੀ ਕਰਦੇ ਦੇਖਿਆ ਹੋਵੇਗਾ.
ਕਈ ਸੁਪਰਹਿੱਟ ਫ਼ਿਲਮਾਂ 'ਚ ਆਰ ਮਾਧਵਨ ਨੇ ਕੰਮ ਕੀਤਾ ਹੋਇਆ ਹੈ. ਪਰ ਹੁਣ ਇਸ ਅਦਾਕਾਰ
ਨੁਜਲਡ ਹੀ ਨਿਰਦੇਸ਼ਕ ਦੇ ਤੋਰ ਤੇ ਵੀ ਜਾਣਿਆ ਜਾਏਗਾ. ਆਰ ਮਾਧਵਨ ਵਲੋਂ ਨਿਰਦੇਸ਼ਿਤ
ਫ਼ਿਲਮ 'Rocketry: TheNambiEffect' ਰਿਲੀਜ਼ ਲਈ ਤਰ੍ਹਾਂ ਤਿਆਰ ਹੈ. ਜਿਸ ਦਾ
ਟ੍ਰੇਲਰ 1 ਅਪ੍ਰੈਲ ਨੂੰ ਰਿਲੀਜ਼ ਕੀਤਾ ਜਾਏਗਾ.
ਹੋਰ ਵੇਖੋ






















